Deepthechemist

Deepthechemist Introducing our Chemistry facebook Channel – your go-to source for daily updates , materials, tips, and tricks related to chemistry. Stay tuned.
(1)

Whether you’re a student or an enthusiast, join us to explore concepts. https://youtube.com/

No caption needed
24/10/2025

No caption needed

Be ready 17 October 2025
16/10/2025

Be ready 17 October 2025

My fav
10/10/2025

My fav

Waheguru ji tauda sujar ha // Today somewhere       🙏🏻
10/10/2025

Waheguru ji tauda sujar ha // Today somewhere 🙏🏻

06/10/2025

When (a class 8 student) u compete with class 9 and 10 students !
Today district level participation by OUR GEM 💎 Mr. pritam on upcoming technology QUANTUM TECHNOLOGY!!
Language doesn’t matter the confidence matters how u express yourself . Weldone boy keep it up

Painting competition : Save Energy    🎨
05/10/2025

Painting competition : Save Energy 🎨

ਬਲਾਕ ਪੱਧਰੀ ਸਾਇੰਸ ਸੈਮੀਨਾਰ 2025-26 ਵਿੱਚ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਦਾ ਵਿਦਿਆਰਥੀ ਨੇ ਪਹਿਲਾ ਸਥਾਨ ਹਾਸਿਲ ਕੀਤਾ ।ਡਾਇਰੈਕਟਰ ਐਸ...
03/10/2025

ਬਲਾਕ ਪੱਧਰੀ ਸਾਇੰਸ ਸੈਮੀਨਾਰ 2025-26 ਵਿੱਚ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਦਾ ਵਿਦਿਆਰਥੀ ਨੇ ਪਹਿਲਾ ਸਥਾਨ ਹਾਸਿਲ ਕੀਤਾ ।
ਡਾਇਰੈਕਟਰ ਐਸ ਸੀ ਆਰ ਟੀ ਪੰਜਾਬ, ਜਿਲਾ ਸਿੱਖਿਆ ਅਫ਼ਸਰ (ਸ ਸ ) ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ , ਬਲਾਕ ਨੋਡਲ ਅਫ਼ਸਰ ਸ੍ਰੀ ਕੁਲਵੰਤ ਸਿੰਘ ਪ੍ਰਿੰਸੀਪਲ ਸ ਸ ਸ ਸ ਢੱਡਾ ਫ਼ਤਿਹ ਸਿੰਘ ਦੀ ਅਗਵਾਈ ਹੇਠ ਬਲਾਕ ਪੱਧਰੀ ਸਾਇੰਸ ਸੈਮੀਨਾਰ , ਸ ਸ ਸ ਸ ਖਡਿਆਲਾ ਸੈਣੀਆਂ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਦੇ ਅੱਠਵੀ ਕਲਾਸ ਦੇ ਵਿਦਿਆਰਥੀ ਪ੍ਰੀਤਮ ਨੇ ਆਪਣੇ ਗਾਈਡ ਅਧਿਆਪਕ ਸ੍ਰੀ ਸੰਦੀਪ ਸਿੰਘ ਸਾਇੰਸ ਮਾਸਟਰ ਜੀ ਦੀ ਅਗਵਾਈ ਹੇਠ ਪਹਿਲਾ ਸਥਾਨ ਹਾਸਿਲ ਕੀਤਾ । ਜਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਬਲਾਕ ਬੁੱਲ੍ਹੋਵਾਲ ਦੇ ਸਾਰੇ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 8 ਅਤੇ 10 ਦੇ ਵਿਦਿਆਰਥੀਆਂ ਨੇ ਕੁਆਟਮ ਯੁੱਗ ਦਾ ਆਗਾਜ਼ : ਸੰਭਾਵਨਾਵਾਂ ਅਤੇ ਚਨੌਤੀਆਂ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਤੇ ਜੱਜ ਸਾਹਿਬਾਨ ਸ੍ਰੀ ਮਨਜੀਤ ਸਿੰਘ ਲੈਕਚਰਾਰ ਫਿਜ਼ਿਕਸ , ਸ਼੍ਰੀਮਤੀ ਨਵਦੀਪ ਕੌਰ ਲੈਕਚਰਾਰ ਕੈਮਿਸਟਰੀ , ਸ੍ਰੀਮਤੀ ਗੁਰਦੀਪ ਕੌਰ ਲੈਕਚਰਾਰ ਬਾਯੋਲੋਜੀ , ਸ੍ਰੀ ਸਵਰਨ ਸਿੰਘ , ਵੱਖ ਵੱਖ ਸਕੂਲਾ ਤੋ ਆਏ ਅਧਿਆਪਕ ਸਾਹਿਬਾਨ ਅਤੇ ਬੱਚੇ ਹਾਜ਼ਿਰ ਸਨ । ਇਸ ਮੌਕੇ ਤੇ ਸਕੂਲ ਇੰਚਾਰਜ ਸ੍ਰੀ ਸੰਦੀਪ ਸਿੰਘ ਅਤੇ ਕੰਪਿਊਟਰ ਫੈਕਲਟੀ ਸ੍ਰੀ ਚਰਨਜੀਤ ਸਿੰਘ ਨੇ ਸ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ 6/10/2025 ਨੂੰ ਹੋਣ ਵਾਲੇ ਜਿਲਾ ਪੱਧਰੀ ਮੁਕਾਬਲੇ ਲਈ ਸੁਭਕਾਮਨਾਂ ਦਿੱਤੀਆਂ । ⚛️

Sardaar ji
30/06/2025

Sardaar ji

29/06/2025
28/06/2025

Identify the acid found in an ant sting. A. methanoic acid B. Carbonic acid C. Acetic acid

How can i help you ?
28/06/2025

How can i help you ?

Triple point
26/06/2025

Triple point

Address

Hoshiarpur
144001

Alerts

Be the first to know and let us send you an email when Deepthechemist posts news and promotions. Your email address will not be used for any other purpose, and you can unsubscribe at any time.

Share