Ax9 Punjabi ਪੰਜਾਬੀ

Ax9 Punjabi ਪੰਜਾਬੀ Ax9 Punjabi ਪੰਜਾਬੀ ਲਾਈਕ ਅਤੇ ਫੌਲੋ ਪੇਜ਼

29/06/2025

ਵਰਤਿਆ ਗਿਆ ਕੁੰਵਰ ਵੀ
ਪੰਜ ਸਾਲ ਲਈ ਪਾਰਟੀ ਨੇ ਬਾਹਰ ਕੀਤਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਜੀਹਦੀਆਂ ਰਿਪੋਰਟਾਂ ਨੂੰ ਅਧਾਰ ਬਣਾ ਕੇ ਵੱਡੇ ਲੀਡਰ ਅੰਦਰ ਕਰਨ ਨੂੰ ਕਹਿੰਦੇ ਸੀ ਅੱਜ ਉਹਨੂੰ ਹੀ ਬਾਹਰ ਕਰਤਾ, ਪੰਜ ਸਾਲ ਲਈ ਬਾਹਰ ਕੀਤਾ, ਪੰਜ ਸਾਲ ਤੱਕ ਤਾਂ ਇਹਨਾਂ ਦੀ ਪਾਰਟੀ ਆਪ ਨੀਂ ਲੱਭਣੀ

21/06/2025

ਮੇਰਾ ਇਹ ਪੇਜ਼ "ਅਨਫਾਲੋ" ਕਰ ਦਿਓ !

*****************************

ਜਿੰਨਾਂ ਕੋਲ ਜ਼ਮੀਨ ਨਹੀਂ , ਜੋ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਪੈਦਾ ਨਹੀਂ ਹੋਏ , ਜਿੰਨਾਂ ਨੇ ਪੈਰ ਪੈਰ 'ਤੇ ਕਚੀਚੀ ਲਈ ਹੈ , ਜੋ ਜ਼ਿੰਦਗੀ ਲਈ ਹਾਲਾਤ ਨਾਲ ਲੜੇ ਹਨ । ਉਨਾਂ ਪਾਤਰਾਂ ਦੀ ਕਹਾਣੀ ਹੈ "ਦਾਰੋ" ! ਜਿੰਨਾਂ ਲੋਕਾਂ ਨੂੰ ਆਪਣੀ ਜਾਤ ਪਾਤ ਬਾਰੇ ਨਹੀਂ ਪਤਾ , ਜੋ ਸਿਰਫ ਸ਼ੰਘਰਸ਼ ਕਰ ਰਹੇ ਹਨ । ਬਤੌਰ ਲੇਖਕ ਨਿਰਦੇਸ਼ਕ ਆਪ ਸਭ ਨੂੰ ਯਕੀਨ ਦਿਵਾਉਂਦਾ ਹਾਂ ਕਿ " ਦਾਰੋ " ਵਰਗੀ ਕੋਈ ਕਹਾਣੀ ਤੁਸੀਂ ਪੰਜਾਬੀ 'ਚ ਕਦੇ ਨਹੀੰ ਵੇਖੀ !
ਮੇਰੇ ਇਸ ਪੇਜ਼ ਤੇ ਲੱਖ ਤੋਂ ਜ਼ਿਆਦਾ ਮਿੱਤਰ ਹਨ ਸੋ " ਦਾਰੋ " ਦਾ 23 ਜੂਨ ਨੂੰ ਆ ਰਿਹਾ ਟਰੇਲਰ ਘੱਟੋ ਘੱਟ ਦਸ ਹਜ਼ਾਰ ਤਾਂ ਸ਼ੇਅਰ ਹੋਣਾ ਚਾਹੀਦਾ ਹੈ । ਜਿਸ ਭੈਣ ਭਰਾ ਨੇ ਟਰੇਲਰ ਸ਼ੇਅਰ ਨਹੀਂ ਕਰਨਾ ਉਹ ਮੇਰਾ ਪੇਜ਼ ਅੱਜ ਹੀ ਅਨਫਾਲੋ ਕਰ ਦੇਣ !

ਤੁਹਾਡਾ - ਅਮਰਦੀਪ ਸਿੰਘ ਗਿੱਲ

22/05/2025

ਵਾਹਿਗਰੂ ਜੀ ਇਕ ਸ਼ੇਅਰ ਹੀ ਕਰ ਦੇਵੋ ਜੀ
ਪਿੰਡ ਭਲਾਈਆਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਹ ਜਗਮੀਤ ਸਿੰਘ ਹੈ।ਹੁਣ ਵਾਟਰ ਵਰਕਸ ਵਿੱਚ ਝੁੱਗੀ ਪਾ ਕੇ ਰਹਿ ਰਿਹਾ।ਉਹਨੇ ਦੱਸਿਆ ਉਸਦਾ ਬੇਟਾ ਬੀਮਾਰ ਐਸਾ ਹੋਇਆ ਕਿ ਘਰ ਤੇ ਇੱਕ ਏਕੜ ਜ਼ਮੀਨ ਵੇਚ ਕੇ ਲਾ ਦਿੱਤੀ ਪਰ ਉਹ ਠੀਕ ਨਹੀ ਹੋਇਆ ।ਉਸਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਕਿਸੇ ਕੋਲ ਹੱਥ ਨਹੀ ਅੱਡੇ ਪਰ ਹੁਣ ਉਸਨੂੰ ਵੀ ਅੰਧਰੰਗ ਦੀ ਸ਼ਿਕਾਇਤ ਹੋ ਗਈ ਤੇ ਉਹ ਤੁਰਨ ਫਿਰਨ ਦੇ ਕਾਬਲ ਨਹੀਂ ਰਿਹਾ।ਰੋਂਦੇ ਨੇ ਦੱਸਿਆ ਕਿ ਛੇ ਦਿਨ ਤੋ ਬੱਚੇ ਦੀ ਦਵਾਈ ਵੀ ਨਹੀਂ ਲੈ ਸਕਿਆ ।ਆਪਾ ਉਹਦੀ ਵੀਡੀਓ ਵੀ ਪਾਈ ਹੈ।ਪਰ ਹੁਣ ਤਸਵੀਰ ਤੇ ਉਹਦਾ ਸੰਪਰਕ ਨੰਬਰ ਪਾ ਰਿਹਾ ਹਾਂ ।ਇਹ ਮਿਹਨਤੀ ਮਜ਼ਦੂਰ ਪੈਸੇ ਨਹੀਂ ਮੰਗ ਰਿਹਾ ਇਲਾਜ ਲਈ ਮਦਦ ।ਹੋ ਸਕੇ ਪੋਸਟ ਸ਼ੇਅਰ ਕਰਿਓ ਤਾਂ ਕੋਈ ਰਹਿਮ ਕਰ ਸਕੇ ਇਸ ਤੇ ।।।।ਸੰਪਰਕ ਨੰਬਰ 97815-78968

02/05/2025

Address

Hoshiarpur
Hoshiarpur
146001

Alerts

Be the first to know and let us send you an email when Ax9 Punjabi ਪੰਜਾਬੀ posts news and promotions. Your email address will not be used for any other purpose, and you can unsubscribe at any time.

Contact The Business

Send a message to Ax9 Punjabi ਪੰਜਾਬੀ:

Share