Punjab_Himachal News

Punjab_Himachal News Rozana Spokesman,Divya Himachal,Khabar Now. (Print Media & Electronic Media)

19/11/2023

बिलासपुर,

चलती कार में भड़की आग। जिला बिलासपुर के अंतर्गत झंडूता की ग्राम पंचायत बड़गांव गलू के गांव डोहक अमलिया की घटना। कार मालिक को लाखों का नुकसान। देखिए कैसे धू धू कर रोड पर जली वर्ना कार।

18/11/2023

ਆਊ ਜੀ ਤੁਹਾਨੂੰ ਦਿਖਾਨੇ ਆ ਵਿਕਾਸ ਕ੍ਰਾਂਤੀ ਰੈਲੀ ਦੇ ਸੱਚ ਦੀਆਂ ਤਸਵੀਰਾਂ ਸੜਕਾਂ ਤੇ ਰੋਂਦੀਆਂ ਔਰਤਾਂ ਦਾ ਸੁਣੋ ਸੱਚ

ਹੁਸ਼ਿਆਰਪੁਰ ਵਿੱਚ ਮੰਤਰੀ ਬ੍ਰਮਹ ਸ਼ੰਕਰ ਜਿੰਪਾਂ ਦੀ ਨਿਗਰਾਨੀ ਹੇਠ ਹੋਈ ਵਿਕਾਸ ਕ੍ਰਾਂਤੀ ਰੈਲੀ ਜਿਸ ਵਿੱਚ ਸ਼ਮੀਲ ਹੋਏ ਭਗਵੰਤ ਮਾਨ ਅਤੇ ਅਤੇ ਕੇਜਰੀਵਾਲ ਇਸ ਰੈਲੀ ਵਿੱਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ 25000 ਲੋਕਾਂ ਦੇ ਆਉਣ ਦੀ ਆਸ ਕੀਤੀ ਗਈ ਸੀ ਪਰ ਤਸਵੀਰਾਂ ਵਿੱਚ ਕੁਰਸੀਆਂ ਖਾਲੀ ਦਿਖੀਆਂ ਏਨਾ ਹੀ ਨਹੀ ਇਸ ਰੈਲੀ ਤੋਂ ਜਦੋ ਬਾਹਰ ਸੜਕ ਤੇ ਲੋਕਾਂ ਦਾ ਹਾਲ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਨਹੀ ਰੁਕੇ ਔਰਤਾਂ ਦੇ ਅੱਥਰੂ ਲੋਕਾਂ ਨੇ ਸੁਣਾਈ ਆਪਣੀ ਆਪਣੀ ਹਾਲਤ

03/11/2023
03/11/2023

ਖਬਰ ਹੁਸਿ਼ਆਰਪੁਰ ਚਿੰਤਪੂਰਨੀ ਮਾਰਗ ਤੇ ਸਥਿਤ ਜੈਨ ਕਲੋਨੀ ਤੋਂ ਹੈ ਜਿੱਥੇ ਕਿ ਅੱਜ ਬਾਅਦ ਦੁਪਹਿਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ ਘਰ ਚੋਂ ਲੱਖਾਂ ਦੇ ਪਟਾਕੇ ਬਰਾਮਦ ਕੀਤੇ।ਘਟਨੀ ਦੀ ਸੂਚਨਾ ਤੋਂ ਬਾਅਦ ਜਿੱਥੇ ਪੁਲਿਸ ਦੇ ਆਲ੍ਹਾ ਅਧਿਕਾਰੀ ਮੌਕੇ ਤੇ ਪਹੁੰਚੇ ਉਥੇ ਹੀ ਸਹਾਇਕ ਕਮਿਸ਼ਨਰ ਜਨਰਲ ਵਿਓਮ ਭਾਰਦਵਾਰ ਵੀ ਮੌਕੇ ਤੇ ਪਹੁੰਚੇ ਤੇ ਘਰ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗਲਬਾਤ ਦੌਰਾਨ ਨਰੇਸ਼ ਕੁਮਾਰ ਜੈਨ ਨੇ ਦੱਸਿਆ ਕਿ ਬੀਤੇ ਕੱਲ੍ਹ ਹੀ ਉਨ੍ਹਾਂ ਦਾ ਪਟਾਕਿਆਂ ਦਾ ਡਰਾਅ ਨਿਕਲਿਆ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਲ ਮੰਗਵਾਇਆ ਗਿਆ ਸੀ। ਦੂਜੇ ਪਾਸੇ ਮੌਕੇ ਤੇ ਪਹੁੰਚੇ ਵਿਓਮ ਭਾਰਦਵਾਜ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰੰਤੂ ਰਿਹਾਇਸ਼ੀ ਇਲਾਕੇ ਚ ਇਸ ਤਰ੍ਹਾਂ ਪਟਾਕੇ ਨਹੀਂ ਰੱਖੇ ਜਾ ਸਕਦੇ ਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਉਕਤ ਵਿਅਕਤੀ ਕੋਲ ਲਾਇਸੈਂਸ ਹੈ ਜਾਂਨਹੀਂ। ਵਿ ਓਮ ਭਾਰਦਵਾਜ ਸਹਾਇਕ ਕਮਿਸ਼ਨਰ ਜਨਰਲ ਨੇ ਕਿਹਾ ਕਿ ਲਾਇਸੈਂਸ ਹੋਣ ਦੇ ਬਾਵਜੂਦ ਵੀ ਹਿਰਾਇਸੀ ਇਲਾਕੇ ਚ ਕਿਸੇ ਸੂਰਤ ਚ ਪਟਾਕੇ ਨਹੀਂ ਰੱਖੇ ਜਾ ਸਕਦੇ। ਜਿ਼ਕਰਯੋਗ ਹੈ ਕਿ ਜੈਨ ਕਲੋਨੀ ਚੋਂ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਹੋਏ ਨੇ ਜੋ ਕਿ ਦਿਵਾਲੀ ਦੇ ਤਿਓਹਾਰ ਤੇ ਵੇਚੇ ਜਾਣੇ ਸਨ ਪਰੰਤੂ ਸਵਾਲ ਇਹ ਹੈ ਕਿ ਜੇਕਰ ਹਿਰਾਇਸੀ ਇਲਾਕੇ ਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਤਾਂ ਇਸ ਲਈ ਫਿਰ ਕਸੂਰਵਾਰ ਕੌਣ ਹੁੰਦਾ ਤੇ ਪ੍ਰਸ਼ਾਸਨ ਨੂੰ ਵੀ ਅਜਿਹੇ ਅਨਸਰਾਂ ਤੇ ਸਖਤੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਚ ਉਹ ਆਪਣੀ ਅਤੇ ਹੋਰਨਾਂ ਲੋਕਾਂ ਦੀ ਜਾਨ ਨੂੰ ਖਤਰੇ ਚ ਨਾ ਪਾਉਣ।
ਬਾਈਟ ਵਿਉਮ ਭਾਰਦਵਾਜ ਸਹਾਇਕ ਕਮਿਸ਼ਨਰ ਜਨਰਲ ਵਾਈਟ ਨਰੇਸ਼ ਕੁਮਾਰ ਜੈਨ

https://tinyurl.com/bdessj47
19/10/2023

https://tinyurl.com/bdessj47

जवाली। पठानकोट-मंडी नेशनल हाईवे पर भेडख़ड्ड के नजदीक गुरुवार को सुबह करीब पांच बजे एक टूरिस्ट बस पलट गई, जिसमें चाल.....

28/09/2023

पेट्रोल पंप के वॉशरूम में पंप पर काम करने वाले एक मनचले ने बनाई वीडियो पीड़ित लड़की ने मुंह काला कर किया पुलिस के हवाले पहले भी कई औरतों की वीडियो बना चुका है

27/09/2023

बाल्मिक समाज पंजाब सरकार के विरोध में अगर सफाई कर्मचारियों की नियुक्तियां रद्द नहीं की तो पूरे पंजाब भर में होगा विरोध

22/09/2023

सफाई कर्मचारियों की नियुक्ति को लेकर वाल्मीकि समुदाय हुआ दो गुट करनजोत का कहना इसके पीछे बीजेपी और आर,एस,एस का हाथ

22/09/2023

सफाई कर्मचारी को रात के 11:00 बजे 10 से 15 फीट गहरे सीवरेज में बिना किसी से हालत के सफाई करने के लिए उतारा गया जिसको लेकर वाल्मीकि समाज ने सुप्रीम कोर्ट के ऑर्डरों की उल्लंगना करने को लेकर मेयर सुरेंद्र शिंदा के खिलाफ चीफ जस्टिस हाई कोर्ट, डिप्टी कमिश्नर होशियारपुर, एस,एस,पी होशियारपुर, मुख्य अधिकार कमिश्नर पंजाब और थाना सिटी होशियारपुर में मेयर के खिलाफ इस मामले को लेकर मेयर होशियारपुर के खिलाफ पर्चा दर्ज करने की अपील की है

13/08/2023

होशियारपुर में नारी शक्ति ने मनाया तीज का त्यौहार

Address

Pratap Gali, Kashmiri Bazar
Hoshiarpur
146001

Telephone

+919465667521

Website

Alerts

Be the first to know and let us send you an email when Punjab_Himachal News posts news and promotions. Your email address will not be used for any other purpose, and you can unsubscribe at any time.

Share