Bacha Fun World

Bacha Fun World Fun animated videos, rhymes, and games for kids. Learn, play, and smile with Bacha Fun World!

18/10/2026

ਲੁੱਕਣ ਮੀਚੀ, ਲੁੱਕਣ ਮੀਚੀ, ਆਓ ਖੇਡੀਏ ਲੁੱਕਣ ਮੀਚੀ! 🙈✨

Gintī karo te lukk jao! Count to ten and run to hide in this fun Punjabi kids rhyme 🎶

👶 Share with your little ones
🔔 Follow for more Punjabi kids rhymes

15/10/2026

🌧️ ਛਮ-ਛਮ ਕਰਦਾ ਮੀਂਹ ਹੈ ਆਇਆ! 🌈💦

ਚਾਰੇ ਪਾਸੇ ਖੁਸ਼ਹਾਲੀ ਲਿਆਇਆ! 🥰

ਆਓ ਸਾਰੇ ਮੀਂਹ ਵਿੱਚ ਨ੍ਹਾਈਏ, ਨੱਚੀਏ, ਗਾਈਏ ਤੇ ਰੌਲਾ ਪਾਈਏ! 🎶💃🕺

Let's dance and sing along to our Punjabi rain rhyme! ☔❤️

Follow Bacha Fun World for more fun Punjabi rhymes, kids' songs, and stories! 🧸🎵

RainSong PunjabiNurseryRhymes KidsEntertainment

11/10/2026

📚 ਪਾਪਾ ਜੀ ਮੈਨੂੰ ਲੈ ਦਿਓ ਇੱਕ ਕਿਤਾਬ ❤️ | Punjabi Kids Rhyme

🎶 ਪਾਪਾ ਜੀ ਮੈਨੂੰ ਲੈ ਦਿਓ ਇੱਕ ਕਿਤਾਬ,
ਪੜ੍ਹ-ਲਿਖ ਕੇ ਬਣਾਂਗਾ ਨਵਾਬ! 📖✨

Books open the door to a world of learning! 💛

Enjoy this sweet Punjabi children's rhyme with Fateh and his family. Learn English ABC, numbers, Punjabi ਪੈਂਤੀ ਅੱਖਰੀ, and the importance of education through music. 🎵

👨‍👩‍👦 Share this rhyme with parents and little learners!

Follow for more Punjabi rhymes, kids' songs, and fun learning videos.

PunjabiReels KidsReels BachaFunWorld

10/10/2026

ਨਿੱਕੇ ਨਿੱਕੇ ਦੋ ਭੈਣ-ਭਰਾ ❤️
ਦੋਵੇਂ ਘਰ ਦੀ ਰੌਣਕ ਆ! 🥰👧👦

ਭੈਣ-ਭਰਾ ਦਾ ਰਿਸ਼ਤਾ ਹੁੰਦਾ ਹੀ ਇੰਨਾ ਪਿਆਰਾ — ਜਿਵੇਂ ਅੰਬਰਾਂ 'ਚ ਚੰਨ-ਤਾਰਾ। 🌙⭐

Fateh ਤੇ Laddo Rani ਨਾਲ ਇਹ ਪਿਆਰੀ Punjabi Kids Rhyme ਸੁਣੋ। 🎵

❤️ Like ਕਰੋ
💬 Comment ਕਰਕੇ ਦੱਸੋ — ਤੁਹਾਡੇ ਘਰ ਵਿੱਚ ਵੀ ਭੈਣ-ਭਰਾ ਹਨ?

PunjabiKidsRhyme SiblingLove BhenBhra KidsReels Punjabi

09/10/2026

⏰ ਟਿਕ-ਟਿਕ ਕਰਦੀ ਘੜੀ ਪਿਆਰੀ! 🎒🏫

ਟਿਕ-ਟਿਕ ਕਰਦੀ ਘੜੀ ਪਿਆਰੀ,
ਘੜੀ 'ਚ ਵੱਜ ਗਏ ਸਵੇਰ ਦੇ ਸੱਤ! ⏰
ਸਕੂਲ ਲਈ ਹੋ ਜਾਓ ਤਿਆਰ ਫਟਾਫਟ! 🎒🏫

ਬੱਚਿਆਂ ਲਈ ਇੱਕ ਪਿਆਰੀ ਤੇ ਮਜ਼ੇਦਾਰ Punjabi rhyme ❤️

PunjabiRhyme KidsLearning SchoolRhyme Reels InstagramReels

07/10/2026

🎵 ਪੰਜ ਦੂਣੀ ਦਸ, ਛੇ ਦੂਣੀ ਬਾਰਾਂ!
💛 ਪੰਜਾਬੀ ਤੋਂ ਬਿਨਾਂ ਨਹੀਂ ਗੁਜ਼ਾਰਾ!

ਆਓ ਗੀਤ ਗਾਉਂਦੇ-ਗਾਉਂਦੇ ਪੰਜਾਬੀ ਵਿੱਚ ਗੁਣਾ ਸਿੱਖੀਏ। 🔢🎶
ਬੱਚਿਆਂ ਲਈ ਮਜ਼ੇਦਾਰ Punjabi Learning Rhyme!
ਇਹ ਸਾਡੀ Punjabi Multiplication Song Series – Part 3 ਹੈ। 🌈
👍 Like | 💬 Comment | 🔔 Subscribe for more Punjabi Kids Rhymes & Learning Songs!
KidsSongs PunjabiSong KidsEducation LearningForKids Shorts

06/10/2026

🟠 ਮੰਮੀ ਦੀ ਰੋਟੀ ਗੋਲ ਗੋਲ! 😍 | Punjabi Kids Rhyme

ਮੰਮੀ ਦੀ ਰੋਟੀ ਗੋਲ ਗੋਲ, ਪਾਪਾ ਦੀ ਘੜੀ ਗੋਲ ਗੋਲ! 🫓⏰
ਸਾਈਕਲ ਦਾ ਪਹੀਆ ਤੇ ਖੇਡਣ ਵਾਲੀ ਬਾਲ ਵੀ ਗੋਲ ਗੋਲ! 🚲⚽

ਬੱਚਿਆਂ ਲਈ ਇੱਕ ਪਿਆਰੀ, ਮਜ਼ੇਦਾਰ ਤੇ ਆਸਾਨ Punjabi Kids Rhyme. 💛

🎵 ਸੁਣੋ, ਗਾਓ ਤੇ ਗੋਲ ਗੋਲ ਚੀਜ਼ਾਂ ਪਛਾਣੋ!

BachaFunWorld Punjabi KidsReels PunjabiReels KidsLearning

04/10/2026

ਮੈਡਮ ਜੀ, ਨਮਸਤੇ! 🥰🏫🎒

ਸਕੂਲ ਜਾਣਾ, ਪੜ੍ਹਨਾ, ਖੇਡਣਾ, ਦੋਸਤਾਂ ਨਾਲ ਟਿਫ਼ਨ ਖਾਣਾ ਤੇ ਮੈਡਮ ਜੀ ਦੀ ਸੋਹਣੀ ਸਕੂਟੀ! 🛵❤️
ਬੱਚਿਆਂ ਲਈ ਇੱਕ ਪਿਆਰਾ Punjabi School Rhyme 🎶📚
🎵 ਮੈਡਮ ਜੀ, ਨਮਸਤੇ
🎵 ਸੋਹਣੇ ਸਾਡੇ ਬਸਤੇ
🎵 ਸੋਹਣੀ ਤੁਹਾਡੀ ਸਕੂਟੀ
🎵 ਸਾਨੂੰ ਵੀ ਦੇ ਦਿਓ ਝੂਟੀ
ਜੇ ਤੁਹਾਨੂੰ ਇਹ rhyme ਪਸੰਦ ਆਇਆ ਤਾਂ ❤️ Like, 💬 Comment ਅਤੇ 📲 Share ਕਰੋ!
PunjabiSong KidsSongs PunjabiCartoon BachaFunWorld KidsLearning

01/10/2026

🔢 ਇੱਕ ਦੂਣੀ ਦੂਣੀ, ਦੋ ਦੂਣੀ ਚਾਰ! 🎵
ਤਿੰਨ ਦੂਣੀ ਛੇ, ਚਾਰ ਦੂਣੀ ਅੱਠ! 😍

🎶 ਗੀਤ ਦੇ ਨਾਲ ਮਜ਼ੇਦਾਰ ਤਰੀਕੇ ਨਾਲ ਪੰਜਾਬੀ ਵਿੱਚ ਗੁਣਾ ਸਿੱਖੀਏ!

👧🧒 ਬੱਚਿਆਂ ਲਈ Fun + Learning ❤️
Follow Bacha Fun World for more Punjabi Rhymes & Kids Learning Songs! 🌈

PunjabiLearning KidsReels PunjabiSongs KidsEducation LearningIsFun Reels

27/09/2026

🎒🧒 ਮੈਂ ਹਾਂ ਨੰਨਾ ਮੁੰਨਾ ਬਾਲ! 🎵

ਸਕੂਲ ਜਾਣਾ, ਯਾਰਾਂ ਨਾਲ ਖੇਡਣਾ ਤੇ ਵੱਡੇ-ਵੱਡੇ ਸੁਪਨੇ ਦੇਖਣਾ! 🌈⚽📚
ਨਿੱਕੇ ਬੱਚਿਆਂ ਲਈ ਪਿਆਰਾ ਪੰਜਾਬੀ ਸਕੂਲ ਗੀਤ ❤️
ਵੀਡੀਓ ਪਸੰਦ ਆਵੇ ਤਾਂ ❤️ Like ਕਰੋ, 📲 Share ਕਰੋ ਅਤੇ Bacha Fun World ਨੂੰ Follow ਕਰੋ!
SchoolRhyme KidsReels PunjabiReels BachaFunWorld PunjabiCartoon KidsVideo

Address

Hoshiarpur
Hoshiarpur

Website

Alerts

Be the first to know and let us send you an email when Bacha Fun World posts news and promotions. Your email address will not be used for any other purpose, and you can unsubscribe at any time.

Shortcuts

Share