
16/08/2023
SC/BC ਵਿਦਿਆਰਥੀਆਂ ਨੂੰ ਡਿਗਰੀਆਂ ਦਵਾਉਣ ਅਤੇ ਪੋਸਟ ਮੈਟ੍ਰਿਕ ਸਕੋਲਰ ਸ਼ਿਪ ਸਕੀਮ ਨੂੰ ਲਾਗੂ ਕਰਾਉਣ ਲਈ ਬਹੁਜਨ ਕਾ੍ਤੀ ਮੰਚ ਪੰਜਾਬ ਵੱਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਪੱਕਾ ਧਰਨਾ ਲਗਾਇਆ ਗਿਆ ਹੈ ਜਿਸ ਨੂੰ ਅੱਜ 45 ਦਿਨ ਹੋ ਚੁੱਕੇ ਹਨ ਅਤੇ ਅੱਜ 15 ਅਗਸਤ ਨੂੰ ਮੰਚ ਦੇ ਨੌਜਵਾਨਾਂ ਨੇ ਕੀਤਾ ਨੰਗੇ ਹੋ ਕੇ ਪ੍ਰਦਰਸ਼ਨ ਇਨਾ ਨੌਜਵਾਨਾਂ ਦੀ ਹੌਸਲਾ ਵਧਾਈ ਲਈ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਆਪਣੇ ਵਿਦਿਆਰਥੀਆਂ ਦੀ ਲੜਾਈ ਵਿੱਚ ਯੋਗਦਾਨ ਪਾਓ। ਜੈ ਭੀਮ ਜੈ ਭਾਰਤ 🇮🇳
#ਪੰਜਾਬ