Shri Guru Gobind Singh Sahib Ji

Shri Guru Gobind Singh Sahib Ji Satnaam shri Waheguru ji
(3)

18/10/2025

ਦਿਵਾਲੀ ਕਿੰਨੀ ਤਰੀਕ ਦੀ ਹੈ ਦੋਸਤੋ ਕੋਈ 20 ਦੀ ਕਹਿ ਰਿਹਾ ਕੋਈ 21 ਦੀ ਕਹਿ ਰਿਹਾ ਸਹੀ ਕਿਸ ਦਿਨ ਦੀ ਏ 🙏🪯

16/10/2025

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ 'ਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ🙏

15/10/2025

14/10/2025

ਬੌਡੀ ਬਣਾਉਣ ਵਾਲੇ ਕਿਓਂ ਅਚਾਨਕ ਜਾ ਰਹੇ ਨੇ? ਜੀਵਨ ਦਾ ਅਸਲੀ ਮਕਸਦ! ਵਰਿੰਦਰ ਘੁੰਮਣ 'ਤੇ ਵਿਸੇਸ਼!
ਦੁਨੀਆ ਵਿੱਚ ਮਨੁੱਖ ਸਿਰਫ਼ ਇੱਕ ਵਾਰ ਆਉਂਦਾ ਹੈ, ਫਿਰ ਵੀ ਉਹ ਆਪਣੇ ਸਰੀਰ ਨੂੰ ਕਸਰਤ ਦੇ ਨਾਮ ‘ਤੇ ਕਸ਼ਟ ਦੇਂਦਾ ਹੈ। ਮਾਸ ਪੈਦਾ ਕਰਨ ਲਈ, ਸ਼ਕਤੀ ਦਿਖਾਉਣ ਲਈ, ਪਰ ਅੰਤ ਵਿੱਚ ਉਹੀ ਸਰੀਰ ਥਕ ਕੇ ਢਹਿ ਜਾਂਦਾ ਹੈ। ਜਿਸ ਸਰੀਰ ਨੂੰ ਸਜਾਉਣ ਵਿੱਚ ਜਿੰਦਗੀ ਲਾ ਦਿੱਤੀ, ਉਸਨੂੰ ਆਰਾਮ ਦਾ ਸਮਾਂ ਹੀ ਨਾ ਮਿਲਿਆ।
hhhਬੌਡੀ ਬਣਾਉਣ ਵਾਲੇ ਕਿਓਂ ਅਚਾਨਕ ਜਾ ਰਹੇ ਨੇ?ਸੀਂ ਉਸਨੂੰ ਲੋਹੇ ਦੀ ਮਸ਼ੀਨ ਬਣਾ ਦਿੱਤਾ। ਕਈ ਬਾਡੀ ਬਿਲਡਰ 50–60 ਤੋਂ ਅੱਗੇ ਨਹੀਂ ਜਾ ਸਕੇ। ਪਰ ਜਿਹੜੇ ਕਿਸਾਨਾਂ ਵਾਂਗ ਸਾਦੀ ਜ਼ਿੰਦਗੀ ਜਿਉਂਦੇ ਰਹੇ, ਉਹ 100 ਦਾ ਅੰਕੜਾ ਪਾਰ ਕਰ ਗਏ। ਕਿਉਂਕਿ ਉਨ੍ਹਾਂ ਨੇ ਕਦੇ ਸਰੀਰ ਨੂੰ ਜ਼ੋਰ ਨਾਲ ਨਹੀਂ ਚਲਾਇਆ, ਉਹ ਸਿਰਫ਼ ਕੁਦਰਤ ਦੇ ਰਿਥਮ ਨਾਲ ਜੀਏ।🙏🙏
ਜੀਵਨ ਦੀ ਲੰਬਾਈ ਵਜ਼ਨ ਨਾਲ ਨਹੀਂ, ਮਨ ਦੀ ਸ਼ਾਂਤੀ ਨਾਲ ਵੱਧਦੀ ਹੈ। ਕਸਰਤ ਸਿਰਫ਼ ਤਦ ਤਕ ਚੰਗੀ ਹੈ, ਜਦ ਤਕ ਉਹ ਸਰੀਰ ਨੂੰ ਤਾਜ਼ਗੀ ਦੇਵੇ, ਨਾ ਕਿ ਉਸਦੀ ਊਰਜਾ ਖਤਮ ਕਰੇ।
ਜੀਵਨ ਦੀ ਅਸਲ ਕਲਾ ਇਹ ਹੈ, “ਆਪਣੇ ਮਨ ਨੂੰ ਹਲਕਾ ਰੱਖੋ, ਸਰੀਰ ਆਪਣੇ ਆਪ ਤੰਦਰੁਸਤ ਰਹੇਗਾ।” ਬਹੁਤ ਵਧੀਆ ਲਿਖਿਆ ਪਰ ਕਈਆਂ ਨੂੰ ਠੀਕ ਨਹੀਂ ਲੱਗਣਾ 'ਤੇ ਕਈਆਂ ਨੇ ਸੇਧ ਲੈ ਲੈਣੀ। ਇਹ ਜਮਾਂ ਸਿੱਧੀ ਜਿਹੀ ਗੱਲ ਹੈ ਕੋਈ ਵੀਰ ਭੈਣ ਗੁੱਸਾ ਨਾ ਕਰੇ, ਇਹ ਹਰ ਇਕ ਨੇ ਦੇਖਿਆ ਹੋਣਾ ਅੱਜਕਲ ਜੋ ਆਪਣੇ ਆਲੇ ਦੁਆਲੇ ਚੱਲ ਹੀ ਰਿਹਾ। ਬਾਕੀ ਜੇ ਤੁਸੀਂ ਇਸ ਵਿੱਚ ਕੁੱਝ ਸੁਝਾਅ ਦੇਣਾ ਜਾਂ ਦੱਸਣਾ ਚਾਹੁੰਦੇ ਹੋ ਤਾਂ ਕੰਮੈਂਟ ਕਰ ਕੇ ਜਰੂਰ ਦੱਸੋ? 👏🙏🙏🙏

Waheguru ji ka khalsa waheguru ji ki Fateh 🙏
14/10/2025

Waheguru ji ka khalsa waheguru ji ki Fateh 🙏

14/10/2025

14/10/2025

🙏🙏🙏ਸ੍ਰੀ ਹਰਕਿ੍ਸ਼ਨ ਧਿਆਈਐ , ਜਿਸ ਡਿਠੇ ਸਭੇ ਦੁਖ ਜਾਏ।।
🙏🙏🙏

11/10/2025

Waheguru ji ka khalsa waheguru ji ki Fateh 🙏🪯🦅

10/10/2025

🙏ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥🙏

ਅਜੇ ਤਾ ਰਾਜਵੀਰ ਦਾ ਸਿਵਾ ਠੰਢਾ ਨੀ ਹੋਇਆ ਤੇ ਇਕ ਹੋਰ ਕਹਿਰਵਾਨ ਮੌਤ 💔ਸੱਚੀ ਕੋਈ ਨਜ਼ਰ ਲੱਗ ਗਈ ਸਾਡੇ ਪੰਜਾਬ ਨੂੰ 💔😢🤕🚑💥
09/10/2025

ਅਜੇ ਤਾ ਰਾਜਵੀਰ ਦਾ ਸਿਵਾ ਠੰਢਾ ਨੀ ਹੋਇਆ ਤੇ ਇਕ ਹੋਰ ਕਹਿਰਵਾਨ ਮੌਤ 💔ਸੱਚੀ ਕੋਈ ਨਜ਼ਰ ਲੱਗ ਗਈ ਸਾਡੇ ਪੰਜਾਬ ਨੂੰ 💔😢🤕🚑💥

08/10/2025

Waheguru ji 🪯🎉🪯

Address

Hoshiarpur

Alerts

Be the first to know and let us send you an email when Shri Guru Gobind Singh Sahib Ji posts news and promotions. Your email address will not be used for any other purpose, and you can unsubscribe at any time.

Share