Sur Punjab

Sur Punjab News & Entertainment

उत्तरी भारत के मशहूर होशियारपु के दशहरे पर नहीं लगाने देंगे जजिया टैक्स :  तलवाड़सरकार ने दशहरा मनाने के लिए मांगा ₹2500...
22/07/2025

उत्तरी भारत के मशहूर होशियारपु के दशहरे पर नहीं लगाने देंगे जजिया टैक्स : तलवाड़

सरकार ने दशहरा मनाने के लिए मांगा ₹25000 रोजाना

उत्तरी भारत के कुल्लू दशहरे के बाद सबसे बड़ा दशहरा होशियारपुर में मनाया जाता है और इस दशहरे में लाखों लोगों की सलूमियत होती है हैरानी की बात है पिछले 100 साल से मनाए जा रहे इस दशहरे पर किसी सरकार ने कभी कोई टैक्स नहीं लिया पर बदलाव वाली इस सरकार ने 25000/ प्रतिदिन के हिसाब से दशहरा कमेटी से टैक्स मांग कर मुगलो की सोच का उदाहरण दिया है।
उपरोक्त शब्द शिरोमणि अकाली दल के वरिष्ठ नेता संजीव तलवाड ने प्रेस के नाम जारी एक प्रेस वक्तव्य में कहे। तलवार ने कहा कि सरकारों का काम होता है कि वह सभी धर्म के दिन त्योहारों का श्रद्धा के साथ मनाने में सहयोग करें । उन्होंने कहा अब जब त्यौहार के नाम पर भी सरकार व्यापार करना शुरू कर दे तो उसे प्रदेश की जनता का रब ही रखा हो सकता है तलवार ने कहा सरकार के इस फैसले ने एक बार पुण्य मुगलों की सोच को जीवित कर दिया है उन्होंने कहा शिरोमणि अकाली दल सरकार के इस फैसले का विरोध करता है और अगर सरकार ने यह फैसला ना बदला तो दशहरा कमेटी जो भी आंदोलन इस कार्य के लिए करेगी शिरोमणि अकाली दल उसका पूरा साथ देगा।

Sanjiv Talwar Sur Punjab Kuldeep Kakkar

09/07/2025
09/07/2025

ਹਿਮਾਚਲ 'ਚ ਕੁੱਤਾ ਬਣਿਆ ਲੋਕਾਂ ਲਈ ਮਸੀਹਾ !,'ਭੌਂਕ' ਕੇ ਬਚਾਈ 67 ਲੋਕਾਂ ਦੀ ਜਾ.ਨ
ਜਿਵੇਂ ਹੀ ਤੂਫਾਨ ਆਇਆ ਸੌਂ ਰਹੇ ਕੁੱਤੇ ਨੇ ਅਚਾਨਕ ਉੱਚੀ-ਉੱਚੀ ਭੌਂਕਣਾ ਸ਼ੁਰੂ ਕਰ ਦਿੱਤਾ

09/07/2025

ਜਨਵਰੀ ਫਰਵਰੀ ਤਾਂ ਸਭ ਨੂੰ ਪਤਾ
ਪਰ ਦੇਸੀ ਮਹੀਨਿਆਂ ਵਿਚ
ਕਿਹੜਾ ਮਹੀਨਾ ਸਭ ਤੋਂ ਪਹਿਲਾਂ ਹੁੰਦਾ ਹੈ ਤੇ ਕਿਹੜਾ ਆਖਰੀ,
ਕੋਈ ਦੱਸ ਸਕਦਾ?

Una बड्साला पुल
09/07/2025

Una बड्साला पुल

ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਸ਼ਿੱਦਤ ਨਾਲ ਕੰਮ ਜਾਰੀ - ਡਾ. ਇਸ਼ਾਂਕ ਕੁਮਾਰ ਚੱਬੇਵਾਲ-ਚੱਬੇਵਾਲ ਹਲਕੇ ਦੇ 21 ਸਰਕਾਰੀ ਸਕੂਲਾਂ ਨੂੰ 82...
09/07/2025

ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਸ਼ਿੱਦਤ ਨਾਲ ਕੰਮ ਜਾਰੀ - ਡਾ. ਇਸ਼ਾਂਕ ਕੁਮਾਰ ਚੱਬੇਵਾਲ

-ਚੱਬੇਵਾਲ ਹਲਕੇ ਦੇ 21 ਸਰਕਾਰੀ ਸਕੂਲਾਂ ਨੂੰ 82.80 ਲੱਖ ਦੇ ਫੰਡ ਜਾਰੀ

ਹੁਸ਼ਿਆਰਪੁਰ/ਚੱਬੇਵਾਲ, 8 ਜੁਲਾਈ :
ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕੇ ਦੇ 17 ਸਰਕਾਰੀ ਪ੍ਰਾਇਮਰੀ, ਇਕ ਸਰਕਾਰੀ ਹਾਈ ਸਕੂਲ ਅਤੇ ਤਿੰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 82 ਲੱਖ 80 ਹਜਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸ ਦੇ ਪ੍ਰਤੀ ਡਾ. ਇਸ਼ਾਂਕ ਕੁਮਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਹੈ। ਇਸ ਦੌਰਾਨ ਸੰਤ ਨਰਾਇਣ ਦਾਸ ਬਲਾਇੰਡ ਐਂਡ ਹੈਡੀਕੈਂਪਡ ਸਕੂਲ ਮਾਹਿਲਪੁਰ ਦੇ ਬੱਚੇ ਪ੍ਰਿੰਸੀਪਲ ਅਤਰ ਸਿੰਘ ਦੀ ਅਗਵਾਈ ਹੇਠ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮਿਲੇ। ਇਸ ਮੌਕੇ ਡਾ. ਚੱਬੇਵਾਲ ਨੇ ਵਿਦਿਆਰਥੀਆਂ ਦੀ ਕਾਮਯਾਬੀ ਲਈ ਸਕੂਲ ਪ੍ਰਬੰਧਨ ਨੂੰ ਵਧਾਈ ਦਿੱਤੀ। ਇਸ ਸਮੇਂ ਡਾ. ਚੱਬੇਵਾਲ ਅਤੇ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਸਰਕਾਰੀ ਸਿੱਖਿਆ ਸੁਧਾਰਾਂ ਵਿਚ ਮੀਲ ਪੱਥਰ ਸਾਬਿਤ ਹੋ ਰਹੀ ਹੈ, ਜਿਸ ਦੇ ਨਤੀਜੇ ਵਜ੍ਹੋਂ ਸੂਬੇ ਦੇ ਲੋਕਾਂ ਦਾ ਸਰਕਾਰੀ ਸਕੂਲਾਂ ਪ੍ਰਤੀ ਮੁੜ ਵਿਸ਼ਵਾਸ਼ ਬਹਾਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾ ਸ਼ੁਰੂ ਹੋਏ ਵਿੱਦਿਅਕ ਸੈਸ਼ਨ ਵਿਚ ਮਾਪਿਆਂ ਵੱਲੋਂ ਵੱਡੀ ਗਿਣਤੀ ਵਿਚ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿਚ ਲਿਆਉਣਾ ਦਰਸਾਉਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ ਨਾਲ ਲੋਕ ਵੀ ਕਦਮ ਮਿਲਾਉਣ ਲੱਗ ਪਏ ਹਨ। ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਸਾਡੀ ਸਰਕਾਰ ਦਾ ਨਿਸ਼ਾਨਾ ਸਾਫ ਹੈ ਜਿਸ ਤਹਿਤ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਖੇਤਰ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ ਜਿਸ ਪ੍ਰਤੀ ਪਿਛਲੀਆਂ ਸਰਕਾਰਾਂ ਨੇ ਧਿਆਨ ਹੀ ਨਹੀਂ ਦਿੱਤਾ। ਚੱਬੇਵਾਲ ਹਲਕੇ ਦੇ ਜਿਨ੍ਹਾਂ ਸਕੂਲਾਂ ਵਿੱਚ ਵਿਕਾਸ ’ਤੇ ਖ਼ਰਚ ਕੀਤਾ ਜਾਣਾ ਹੈ, ਉਨ੍ਹਾਂ ਵਿਚ ਸਰਕਾਰੀ ਸਕੂਲ ਭਾਮ, ਫੁਗਲਾਣਾ, ਸੈਦੋ ਪੱਟੀ, ਸਾਹਰੀ, ਨੌਗਰਾਵਾਂ, ਤਨੂਲੀ, ਮਹਿਨਾ, ਸਸੋਲੀ, ਟੋਹਲੀਆ, ਹੁੱਕੜਾ, ਮਾਨਾ, ਭੱਟੀਆ ਬ੍ਰਾਹਮਣਾਂ, ਬਡਿਆਲ, ਸਿੰਬਲੀ, ਮੋਨਾ ਖੁਰਦ, ਅੱਛਰਵਾਲ, ਲਕਸੀਹਾ (ਸਾਰੇ ਸਰਕਾਰੀ ਪ੍ਰਾਈਮਰੀ ਸਕੂਲ), ਸਰਕਾਰੀ ਹਾਈ ਸਕੂਲ ਬਿਹਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਬੇਲੀ, ਕੋਟਫਤੂਹੀ ਅਤੇ ਈਸਪੁਰ ਸ਼ਾਮਿਲ ਹਨ। ਆਖਿਰ ਵਿਚ ਡਾ. ਇਸ਼ਾਂਕ ਕੁਮਾਰ ਨੇ ਉਨ੍ਹਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ, ਜਿਨ੍ਹਾਂ ਨੂੰ ਫੰਡ ਜਾਰੀ ਕੀਤੇ ਗਏ ਹਨ, ਕਿ ਵਿਕਾਸ ਕਾਰਜ ਕਰਵਾਉਣ ਸਮੇਂ ਗੁਣਵੱਤਾ ਨਾਲ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਾ ਕੀਤਾ ਜਾਵੇ।
Government of Punjab Bhagwant Mann #ਪੰਜਾਬ

09/07/2025

ਆਓ ਆਪਣੇ ਆਪਣੇ ਹਿੱਸੇ ਦਾ ਇੱਕ ਬੂਟਾ ਲਾਈਏ।

#ਪੰਜਾਬ

07/07/2025

ਬਹੁਤ ਹੀ ਦੁੱਖਦਾਈ ਦੁਰਘਟਨਾ
ਹੁਸ਼ਿਆਰਪੁਰ ਦੇ ਦਸੂਆ ਹਾਜੀਪੁਰ ਰੋਡ ਤੇ ਬੱਸ ਅਤੇ ਕਾਰ ਦੌਰਾਨ ਜਬਰਦਸਤ ਟੱਕਰ, 10 ਲੋਕਾਂ ਦੀ ਮੌਕੇ ਤੇ ਹੋਈ ਮੌਤ , ਦਰਜਨ ਤੋਂ ਵੱਧ ਜਖਮੀ , ਮੌਤਾਂ ਦਾ ਆਕੜਾ ਵੱਧਦਾ ਜਾ ਰਿਹਾ..

#ਪੰਜਾਬ

06/07/2025

Live from Restaurant Shimla Pahadi Hoshiapur..

Address

Hoshiarpur

Alerts

Be the first to know and let us send you an email when Sur Punjab posts news and promotions. Your email address will not be used for any other purpose, and you can unsubscribe at any time.

Contact The Business

Send a message to Sur Punjab:

Share