JS Aulakh

JS Aulakh �ਤਾਸ਼ ਦੇ ਪੱਤੇ ਸਭ ਕੋਲ ਹੁੰਦੇ ਨੇ, ਪਰ ਖੇਡਣਾ ਕਿਸੇ-ਕਿਸੇ ਨੂੰ ਆਉਂਦਾ। ਪੱਤਿਆਂ ਦੀ ਖੇਡ ਦੇ ਸ਼ੌਕੀਨ ਜੁੜੋ ਸਾਡੇ ਨਾਲ�

02/07/2026

🔹 ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਕਮੈਂਟ ਕਰਕੇ ਆਪਣੀ ਰਾਇ ਦਿਓ ਕਿ ਕਿਸਨੇ ਸਹੀ ਖੇਡਿਆ ਅਤੇ ਕਿਸਨੇ ਗਲਤ!

02/07/2026

ਲਓ ਵੀ ਦੋਸਤੋ, ਸ਼ੁਰੂ ਹੋ ਗਈ ਐ ਤਾਸ਼ ਦੀ ਬਾਜ਼ੀ! ਅੱਜ ਸਾਡਾ ਇੱਕ ਖਾਸ ਵੀਰ 'ਅੰਮ੍ਰਿਤ' (ਮੱਲੇ ਪਿੰਡ ਤੋਂ) ਸਾਡੀਆਂ ਵੀਡੀਓਜ਼ ਦੇਖ ਕੇ ਖ਼ੁਦ ਮਿਲਣ ਆਇਆ, ਬਹੁਤ ਖੁਸ਼ੀ ਹੋਈ। ਦੇਖੋ ਪੂਰੀ ਵੀਡੀਓ ਤੇ ਸ਼ੇਅਰ ਜ਼ਰੂਰ ਕਰਿਓ! 🙏✨

21/06/2026

📌 ਜੇਕਰ ਤੁਹਾਨੂੰ ਸਾਡਾ ਇਹ ਦੇਸੀ ਮਾਹੌਲ ਅਤੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ! ਚੈਨਲ ਨੂੰ ਸਬਸਕ੍ਰਾਈਬ/ਫੋਲੋ ਕਰਨਾ ਨਾ ਭੁੱਲਣਾ ਤਾਂ ਜੋ ਸਾਡੇ ਵਿਰਸੇ ਨਾਲ ਜੁੜੀਆਂ ਹੋਰ ਵੀਡੀਓਜ਼ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ।

21/05/2026

♦️♠️👌ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! 🙏
ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪਿੰਡਾਂ ਦੀ ਅਸਲੀ ਰੌਣਕ। ਜਿੱਥੇ ਪਿੰਡ ਦੇ ਬਜ਼ੁਰਗ (ਬਾਬੇ) ਅਤੇ ਨੌਜਵਾਨ ਇਕੱਠੇ ਬੈਠ ਕੇ ਤਾਸ਼ (ਕੋਟ ਪੀਸ/ਰੰਗ) ਦੀ ਬਾਜ਼ੀ ਲਗਾ ਰਹੇ ਹਨ। ਪਿੰਡਾਂ ਦਾ ਇਹ ਰਵਾਇਤੀ ਮਾਹੌਲ ਅਤੇ ਬਾਬਿਆਂ ਦੀਆਂ ਗੱਲਾਂ ਤੁਹਾਡਾ ਮਨ ਮੋਹ ਲੈਣਗੀਆਂ।
ਵੀਡੀਓ ਨੂੰ ਅਖੀਰ ਤੱਕ ਦੇਖੋ ਤੇ ਦੱਸੋ ਤੁਹਾਡੇ ਪਿੰਡਾਂ ਵਿੱਚ ਵੀ ਅਜਿਹੀਆਂ ਰੌਣਕਾਂ ਲੱਗਦੀਆਂ ਹਨ? ਜੇ ਵੀਡੀਓ ਵਧੀਆ ਲੱਗੀ ਤਾਂ Like, Share ਅਤੇ ਚੈਨਲ ਨੂੰ Subscribe ਜ਼ਰੂਰ ਕਰਨਾ ਜੀ! 👍

06/04/2026

ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਇਸ ਵੀਡੀਓ ਵਿੱਚ ਦੇਖ ਰਹੇ ਹੋ ਸੀਪ ਦੀ ਬਾਜ਼ੀ ਸਾਰੀ ਵੀਡੀਓ ਜਰੂਰ ਦੇਖਣਾ ਤੇ ਲਾਈਕ 👍 ਸ਼ੇਅਰ ਕਰਨਾ ਜੀ Part 11

06/04/2026

ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਇਸ ਵੀਡੀਓ ਵਿੱਚ ਦੇਖ ਰਹੇ ਹੋ ਸੀਪ ਦੀ ਬਾਜ਼ੀ ਸਾਰੀ ਵੀਡੀਓ ਜਰੂਰ ਦੇਖਣਾ ਤੇ ਲਾਈਕ 👍 ਸ਼ੇਅਰ ਕਰਨਾ ਜੀ

20/03/2026

"ਸਤਿ ਸ੍ਰੀ ਅਕਾਲ ਜੀ! ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਿੰਡ ਦੀ ਸੱਥ ਦਾ ਇੱਕ ਖਾਸ ਨਜ਼ਾਰਾ ਜਿੱਥੇ ਬਜ਼ੁਰਗ ਤਾਸ਼ ਦੀ ਬਾਜ਼ੀ ਲਾ ਕੇ ਬੈਠੇ ਨੇ। ਵੀਡੀਓ ਦੇਖੋ ਤੇ ਦੱਸੋ ਮੋਹੀ ਦੀ ਵੰਡਾਈ ਕਿਵੇਂ ਲੱਗੀ? ਜੇ ਤੁਹਾਨੂੰ ਵੀ ਆਪਣੇ ਪਿੰਡ ਦੀਆਂ ਸੱਥਾਂ ਤੇ ਉਹ ਪੁਰਾਣੇ ਦਿਨ ਯਾਦ ਆ ਗਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ! 🙏" #

20/03/2026

"ਸਤਿ ਸ੍ਰੀ ਅਕਾਲ ਜੀ! ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਿੰਡ ਦੀ ਸੱਥ ਦਾ ਇੱਕ ਖਾਸ ਨਜ਼ਾਰਾ ਜਿੱਥੇ ਬਜ਼ੁਰਗ ਤਾਸ਼ ਦੀ ਬਾਜ਼ੀ ਲਾ ਕੇ ਬੈਠੇ ਨੇ। ਵੀਡੀਓ ਦੇਖੋ ਤੇ ਦੱਸੋ ਮੋਹੀ ਦੀ ਵੰਡਾਈ ਕਿਵੇਂ ਲੱਗੀ? ਜੇ ਤੁਹਾਨੂੰ ਵੀ ਆਪਣੇ ਪਿੰਡ ਦੀਆਂ ਸੱਥਾਂ ਤੇ ਉਹ ਪੁਰਾਣੇ ਦਿਨ ਯਾਦ ਆ ਗਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ! 🙏"

20/03/2026

ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਮੇਰੇ ਪੇਜ 'ਤੇ! 😊
ਮੈਂ ਤੁਹਾਡੇ ਸਾਰਿਆਂ ਨਾਲ ਆਪਣਾ ਸ਼ੌਕ ਅਤੇ ਕੁਝ ਖ਼ਾਸ ਵੀਡੀਓਜ਼ ਸਾਂਝੀਆਂ ਕਰਨ ਲਈ ਇਹ ਸਫ਼ਰ ਸ਼ੁਰੂ ਕੀਤਾ ਹੈ। ਉਮੀਦ ਹੈ ਤੁਹਾਨੂੰ ਮੇਰਾ ਕੰਮ ਪਸੰਦ ਆਵੇਗਾ। ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ। ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ!

20/03/2026

Address

Jagraon
142036

Alerts

Be the first to know and let us send you an email when JS Aulakh posts news and promotions. Your email address will not be used for any other purpose, and you can unsubscribe at any time.

Share