KaLa Bishnandi and Jally Gill

KaLa Bishnandi and Jally Gill ਪੰਜਾਬ ਕਾਂਗਰਸ ਕਿਸ਼ਾਨ ਸੈੱਲ ਮੀਤ ਪ੍ਰਧਾਨ ਫਰੀਦਕੋਟ

ਅੱਜ ਆਪਣੇ ਘੈਟ ਭਰਾ  Fdk (ਪੀ.ਏ ਕਿੱਕੀ ਢਿੱਲੋ) ਦਾ ਜਨਮ ਦਿਨ ਹੈ, ਮੇਰੇ ਵੱਲੋਂ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਹਮੇਸ਼ਾ ਚੜਦੀਕਲਾ...
30/11/2025

ਅੱਜ ਆਪਣੇ ਘੈਟ ਭਰਾ Fdk (ਪੀ.ਏ ਕਿੱਕੀ ਢਿੱਲੋ) ਦਾ ਜਨਮ ਦਿਨ ਹੈ, ਮੇਰੇ ਵੱਲੋਂ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ 🎂🎂🎉🎂🎂

30/11/2025

ਕਬੱਡੀ ਕੱਪ ਪਿੰਡ ਸਿਧਾਣਾ

ਕਰਲੋ ਨੋਟ ਤੇ ਖਿੱਚ ਲਵੋ ਤਿਆਰੀ..?
28/11/2025

ਕਰਲੋ ਨੋਟ ਤੇ ਖਿੱਚ ਲਵੋ ਤਿਆਰੀ..?

28/11/2025

Kikki dhillon saab ゚viralシalシ

Happy birthday bro Sukhmander Singh Sran
26/11/2025

Happy birthday bro Sukhmander Singh Sran

25/11/2025

ਕਬੱਡੀ ਕੱਪ ਪਿੰਡ ਸਿਧਾਣਾ ゚viralシalシ

Waheguru ji 2013 di photo
24/11/2025

Waheguru ji
2013 di photo

ਭਰਾਵਾ ਦਾ ਮੇਲਾ
22/11/2025

ਭਰਾਵਾ ਦਾ ਮੇਲਾ

ਆਪਣਾ ਮੇਲਾ
17/11/2025

ਆਪਣਾ ਮੇਲਾ

**ਨਾਗਰਾ ਦਾ ਹਾਣੀ ਹੋਣ ਲਈ ਦੋਬਾਰਾ ਜਨਮ ਲੈਣਾ ਪੈਣਾ ,                     ਤੇ ਉਹ ਮੌਕਾ ਰੱਬ ਦੇ ਦੇਣਾ ਨੀ ****ਅੱਜ ਜੇਕਰ ਅਸੀਂ ਕੁਲਜੀਤ ਨਾਗ...
14/11/2025

**ਨਾਗਰਾ ਦਾ ਹਾਣੀ ਹੋਣ ਲਈ ਦੋਬਾਰਾ ਜਨਮ ਲੈਣਾ ਪੈਣਾ ,
ਤੇ ਉਹ ਮੌਕਾ ਰੱਬ ਦੇ ਦੇਣਾ ਨੀ ****
ਅੱਜ ਜੇਕਰ ਅਸੀਂ ਕੁਲਜੀਤ ਨਾਗਰਾ ਅਤੇ ਲੱਖਾ ਸਿਧਾਣਾ ਦੇ ਮੁੱਦੇ ਬਾਰੇ ਗੱਲ ਕਰੀਏ !!
ਐਡਵੋਕੇਟ ਕੁਲਜੀਤ ਸਿੰਘ ਨਾਗਰਾ ਕੌਣ ਹੈ? ਲੱਖਾ ਸਿਧਾਣਾ ਕੌਣ ਹੈ?
ਐਡਵੋਕੇਟ ਕੁਲਜੀਤ ਸਿੰਘ ਨਾਗਰਾ ਉਹ ਵਿਅਕਤੀ ਹੈ ਜੋ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਚੋਣ ਲਈ ਮਰਨ ਵਰਤ 'ਤੇ 12 ਦਿਨ ਬੈਠਾ ਸੀ ਅਤੇ ਚੋਣ ਕਰਵਾਕੇ ਉਠਿਆ ਸੀ ਅਤੇ ਸਭ ਤੋਂ ਲੰਬੇ ਸਮੇਂ ਤੱਕ 8 ਸਾਲ ਪ੍ਰਧਾਨ ਰਿਹਾ ਹੈ। ਇਸ ਦੇ ਨਾਲ ਹੀ ਉਹ 10 ਸਾਲਾਂ ਤੋਂ ਸੈਨੇਟ ਮੈਂਬਰ ਰਿਹਾ ਹੈ। ਉਹ ਉਸ ਦੌਰਾਨ ਵਿਦਿਆਰਥੀਆਂ ਦੇ ਹੱਕਾਂ ਲਈ ਲੜਨ ਵਾਲਾ ਕੋਈ ਰਾਜਨੀਤਿਕ ਪਿਛੋਕੜ ਨਾ ਰੱਖਣ ਵਾਲਾ ਇਕਲੌਤਾ ਵਿਦਿਆਰਥੀ ਆਗੂ ਸੀ ਅਤੇ ਮੰਡਲ ਕਮਿਸ਼ਨ ਦੌਰਾਨ ਸਭ ਤੋਂ ਵੱਧ ਸਰਗਰਮ ਵਿਦਿਆਰਥੀ ਆਗੂ ਸੀ। ਉਹ 30 ਸਾਲਾਂ ਬਾਅਦ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਵਿੱਚ ਵਿਧਾਇਕ ਵਜੋਂ ਚੁਣੇ ਜਾਣ ਵਾਲੇ ਪਹਿਲੇ ਵਿਦਿਆਰਥੀ ਆਗੂ ਸਨ ਅਤੇ ਦੋ ਵਾਰ ਜਿੱਤੇ ਸਨ।

ਲੱਖਾ ਸਿਧਾਣਾ ਪੰਜਾਬ ਦਾ ਇੱਕ ਸਾਬਕਾ ਗੈਂਗਸਟਰ ਹੈ ਜੋ ਰਾਮਪੁਰਾ ਫੂਲ ਨਾਲ ਸਬੰਧਤ ਹੈਂ, ਨੇ ਅਕਾਲੀ ਦਲ ਪਾਰਟੀ ਲਈ ਬੂਥ ਕੈਪਚਰਿੰਗ ਕੀਤੀ ਅਤੇ ਜਬਰਦਸਤੀ ਕਾਲਾਂ ਕੀਤੀਆਂ। ਫਿਰ ਉਹ ਕਿਸਾਨ ਅੰਦੋਲਨ ਦੌਰਾਨ ਸਮਾਜ ਸੇਵੀ ਬਣ ਗਿਆ ਅਤੇ ਬਹੁਤ ਸਾਰੇ ਕਿਸਾਨ ਸੰਗਠਨਾਂ ਦੁਆਰਾ ਉਸਦਾ ਬਾਈਕਾਟ ਕੀਤਾ ਗਿਆ। ਉਹ 3 ਰਾਜਨੀਤਿਕ ਪਾਰਟੀਆਂ ਵਿੱਚ ਰਹਿ ਚੁੱਕੇ ਹਨ ਜਿਵੇਂ ਕਿ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਮਾਨ), ਪੀਪੀਪੀ ਆਦਿ। ਉਸਨੇ 3 ਵਿਧਾਇਕ ਚੋਣਾਂ ਲੜੀਆਂ ਹਨ ਅਤੇ ਹਰ ਵਾਰ ਹਾਰ ਗਏ ਹਨ।

ਸਵਾਲ ਇਹ ਹੈ ਕਿ ਅਸੀਂ ਇਨ੍ਹਾਂ ਦੋਵਾਂ ਲੋਕਾਂ ਦੀ ਤੁਲਨਾ ਕਿਵੇਂ ਕਰ ਸਕਦੇ ਹਾਂ? ਉਨ੍ਹਾਂ ਦਾ ਕੋਈ ਮੇਲ ਨਹੀਂ ਹੈ।

ਨਾਗਰਾ ਵਿਕਾਸ ਪ੍ਰਤੀ ਬੁਨਿਆਦੀ ਪਹੁੰਚ ਵਾਲਾ ਇੱਕ ਬੁੱਧੀਜੀਵੀ ਵਿਅਕਤੀ ਹੈ ਜਦੋਂ ਕਿ ਲੱਖਾ ਉਹ ਵਿਅਕਤੀ ਹੈ ਜੋ ਦੂਜੇ ਲੋਕਾਂ ਦੇ ਲੁਕਵੇਂ ਏਜੰਡੇ ਲਈ ਕੰਮ ਕਰਦਾ ਹੈ। ਪੰਜਾਬ ਨੂੰ ਫੈਸਲਾ ਕਰਨਾ ਪਵੇਗਾ ਕਿ ਅਸੀਂ ਕਿਸ ਤਰ੍ਹਾਂ ਦੇ ਲੀਡਰ ਚਾਹੁੰਦੇ ਹਾਂ।

ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੰਗਠਨ ਸਿਰਜਨ ਅਭਿਆਨ ਤਹਿਤ ਲਗਾਏ ਗਏ ਪੰਜਾਬ ਦੇ ਸਾਰੇ ਨਵੇਂ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ ਬਹੁਤ ਬਹੁਤ ਮੁਬ...
12/11/2025

ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੰਗਠਨ ਸਿਰਜਨ ਅਭਿਆਨ ਤਹਿਤ ਲਗਾਏ ਗਏ ਪੰਜਾਬ ਦੇ ਸਾਰੇ ਨਵੇਂ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਪੂਰਨ ਉਮੀਦ ਹੈ ਤੁਸੀਂ ਪਾਰਟੀ ਦੀ ਬਿਹਤਰੀ ਲਈ ਅਤੇ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਲਈ ਜੀ ਤੋੜ ਮਿਹਨਤ ਕਰੋਗੇ!

Waheguru mehar kro
06/11/2025

Waheguru mehar kro

Address

Jaitu

Website

Alerts

Be the first to know and let us send you an email when KaLa Bishnandi and Jally Gill posts news and promotions. Your email address will not be used for any other purpose, and you can unsubscribe at any time.

Share