ਅੱਕੜ ਬੱਕੜ

ਅੱਕੜ ਬੱਕੜ Entertainment Publicity and information

ਵੇਖ ਖਾਂ ਚਿਹਰੇ ਤੇ ਖੁਸ਼ੀਆਂ ਕਿਵੇ ਚੜੀਆਂ ਨੇ ਚਾਰਨੀਆ ਭੇਡਾਂ ਗਾਉਣੇ ਢੋਲੇ ਮਾਹੀਏਲੱਗਦਾ ਏ ਪੰਜਾਬੀਆਂ ਨੇ ਤਾਂ ਬਦਲਾਅ ਦੇ ਚੱਕਰ ਚਂ ਆ ਕੇ 92 ਗਧੇ...
10/09/2025

ਵੇਖ ਖਾਂ ਚਿਹਰੇ ਤੇ ਖੁਸ਼ੀਆਂ ਕਿਵੇ ਚੜੀਆਂ ਨੇ
ਚਾਰਨੀਆ ਭੇਡਾਂ ਗਾਉਣੇ ਢੋਲੇ ਮਾਹੀਏ
ਲੱਗਦਾ ਏ ਪੰਜਾਬੀਆਂ ਨੇ ਤਾਂ ਬਦਲਾਅ ਦੇ ਚੱਕਰ ਚਂ ਆ ਕੇ 92 ਗਧੇ ਹੀ ਚੁਣ ਲਏ
ਭਗਵੰਤ ਮਾਨ ਦੇ ਹੀਰੇ ਆਪਣੀ ਚਮਕ ਦਿਨੋ ਦਿਨ ਮੈਲੀ ਪੈਂਦੀ ਜਾ ਰਹੀ ਏ,,ਆਹ ਮਾਂ ਦਾ ਲਾਲ ਹੁਣ ਪੀ ਕੇ ਜੇਲ ਦੀ ਦਾਲ
ਨੀਲਾ ਪੀਲਾ ਹੋਵੇਗਾ।।
Happy ਜੇਲ ਯਾਤਰਾ ਲਾਲਪੁਰਾ ਜੀ ਤੁਸੀਂ ਅੰਦਰ ਜਾ ਕੇ ਜਗ੍ਹਾ ਬਣਾਓ ਤੁਹਾਡੇ ਪਿੱਛੇ ਪਠਾਣਮਾਜਰਾ ਕਟਾਰੂਚੱਕ ਤੇ ਹੋਰ ਵੀ ਸਾਥੀ ਆ ਰਹੇ ਆ ਤੁਹਾਡਾ ਜੀ ਲਵਾਉਣ ਲਈ।।

ਕਿੰਨੇ ਅਫਸੋਸ ਦੀ ਗੱਲ ਏ ਹੜਾ ਦੁਆਰਾ ਹੋਈ ਇਸ ਬਰਬਾਦੀ ਚਂ ਫਸਲ ਬੀਮੇ ਦੀ ਕੋਈ ਗੱਲ ਨਹੀਂ ਕਰ ਰਿਹਾ ਨਾ ਕਿਸਾਨ ਜਥੇਬੰਦੀਆਂ ਨਾ ਆਮ ਲੋਕ ਨਾ ਸਾਡੀ ਅਪ...
10/09/2025

ਕਿੰਨੇ ਅਫਸੋਸ ਦੀ ਗੱਲ ਏ ਹੜਾ ਦੁਆਰਾ ਹੋਈ ਇਸ ਬਰਬਾਦੀ ਚਂ ਫਸਲ ਬੀਮੇ ਦੀ ਕੋਈ ਗੱਲ ਨਹੀਂ ਕਰ ਰਿਹਾ
ਨਾ ਕਿਸਾਨ ਜਥੇਬੰਦੀਆਂ ਨਾ ਆਮ ਲੋਕ ਨਾ ਸਾਡੀ ਅਪੋਜ਼ੀਸ਼ਨ
ਫਸਲ ਬੀਮਾ ਹੋਇਆ ਹੁੰਦਾ ਤਾਂ ਅਜਿਹੇ ਮੁਸ਼ਕਿਲ ਹਲਾਤਾਂ ਚਂ ਕੁੱਝ ਹੱਦ ਤੱਕ ਫਸਲ ਬੀਮਾ ਸਹਾਈ ਹੋਣਾ ਸੀ ,,
ਪਰ ਭਗਵੰਤ ਮਾਨ ਕੇਜਰੀਵਾਲ ਪਿੱਛੇ ਲੱਗ ਕੇ ਨਾ ਤਾਂ ਸੈਂਟਰ ਦੀ ਪਾਲਿਸੀ ਪੰਜਾਬ ਚਂ ਲਾਗੂ ਕਰ ਸਕਿਆ ਨਾ ਕੋਈ ਆਪਣੀ ਪਾਲਿਸੀ ਬਣਾ ਸਕਿਆ,ਬਾਕੀ ਰਹੀ ਗੱਲ ਮੋਦੀ ਵੱਲੋਂ ਦਿੱਤੇ 1600ਕਰੋੜ ਦੀ ਤਾਂ ਇਕ ਅੰਦਾਜ਼ੇ ਮੁਤਾਬਿਕ 1000ਤੋ1200 ਪਿੰਡ ਹੜ ਦੀ ਚਪੇਟ ਚਂ ਆਏ ਹਨ ਸਹੀ ਤਰੀਕੇ ਨਾਲ ਜੇ ਇਕ ਪਿੰਡ ਲਈ 100ਕਰੋੜ ਬਹੁਤ ਨੇ ਫੇਰ ਆਪਣੇ ਪੰਜਾਬ ਵਾਲੇ ਵੀ ਤਾਂ ਵੀਹ ਹਜ਼ਾਰ ਕਿੱਲੇ ਦਾ ਦੇ ਰਹੇ ਨੇ ,
ਬਾਕੀ ਜੋ ਜ਼ਖ਼ਮ ਲੱਗੇ ਨੇ ਉਹ ਵਕਤ ਨਾਲ ਭਰਨ ਗੇ
ਪੰਜਾਬ ਸਰਕਾਰ ਨੂੰ ਲੋਕਾਂ ਦੇ ਨੁਕਸਾਨ ਦੀ ਭਰਪਾਈ ਲਈ ਦਿੱਲੀ ਵਾਲਿਆਂ ਦੀ ਪੂਛ ਛੱਡ ਕੇ ਪੰਜਾਬ ਲਈ ਅਗਾਊਂ ਪਾਲਸੀਆਂ ਬਣਾਉਣ ਤੇ ਵਿਚਾਰ ਕਰਨਾ ਚਾਹੀਦਾ ਹੈ ।।

14/09/2024

ਗੁਰਦੀਪ ਮਨਾਲੀਆ ਵੀ ਪਤੰਦਰ ਸਿਰਾਂ ਕਰਾਉਂਦਾ ਆਂ

24/08/2024

ਬੁਬਨੇ ਸਾਧ ਦੀ ਕਹਾਣੀ (ਬਾਬਾ ਮਿੰਦੋ ਕੱਢ ਕੇ ਲੈਅ ਗਿਆ)
ਕਵਿਤਾ ਦੇ ਰੂਪ ਚਂ ਰੰਗ ਬੰਨਿਆ ਬਾਈ ਨੇ

23/08/2024

ਜ਼ਨਾਨੀਆਂ ਦੇ ਖਾਤਿਆਂ ਚਂ ਹਜ਼ਾਰ ਹਜਾਰ ਰੁਪਏ
ਆਉਣ ਤੋਂ ਬਾਅਦ ਮੁੰਡਿਆਂ ਦੇ ਹਲਾਤ

ਭੁੱਖੇ ਢਿੱਡ ਰਹਿ ਕੇ ਵੀ ਲੋਕਾਂ ਦਾ ਢਿੱਡ ਭਰਨਾ ਜਾਣਦੇ ਹਾਂ ਕਿਸਾਨ ਹਾਂ ਕੁਦਰਤ ਤੇ ਹਲਾਤਾਂ ਨਾਲ ਲੜਨਾ ਜਾਣਦੇ ਹਾਂ
04/03/2024

ਭੁੱਖੇ ਢਿੱਡ ਰਹਿ ਕੇ ਵੀ ਲੋਕਾਂ ਦਾ ਢਿੱਡ ਭਰਨਾ ਜਾਣਦੇ ਹਾਂ
ਕਿਸਾਨ ਹਾਂ ਕੁਦਰਤ ਤੇ ਹਲਾਤਾਂ ਨਾਲ ਲੜਨਾ ਜਾਣਦੇ ਹਾਂ

18/02/2024
ਜਦੋ ਤੱਕ ਜਿੰਦਾ ਹਾ ਮਰਿਆ ਨਹੀ. ਜਦੋ ਮਰ ਗਿਆ ਫਿਰ ਮੈਂ ਹੀ ਨਹੀ ਤਾ ਫੇਰ ਡਰ ਕਿਸ ਗੱਲ ਦਾ"ਬਾਬੂਮੋਸ਼ਾਏ ਜਿੰਗਦੀ ਬੜੀ ਹੋਣੀ ਚਾਹੀਏ ਲੰਬੀ ਨਹੀ!!ਅੱਜ ...
28/09/2023

ਜਦੋ ਤੱਕ ਜਿੰਦਾ ਹਾ ਮਰਿਆ ਨਹੀ.
ਜਦੋ ਮਰ ਗਿਆ ਫਿਰ ਮੈਂ ਹੀ ਨਹੀ ਤਾ ਫੇਰ ਡਰ ਕਿਸ ਗੱਲ ਦਾ"
ਬਾਬੂਮੋਸ਼ਾਏ ਜਿੰਗਦੀ ਬੜੀ ਹੋਣੀ ਚਾਹੀਏ ਲੰਬੀ ਨਹੀ!!
ਅੱਜ ਤੋ ਬਾਨਵੇ ਸਾਲ ਪਹਿਲਾ ਵੀ ਉਹ "24ਸਾਲਾ ਦਾ ਸੀ ਤੇ ਅੱਜ ਵੀ ਉਹ "24 ਸਾਲਾ ਦਾ ਹੈ ਬੇਸ਼ੱਕ ਉਹਨੇ ਜਿੰਗਦੀ ਲੰਬੀ ਨਹੀ ਜਿਉਈ ਪਰ ਮੋਤ ਦੇ ਡਰ ਨੂੰ ਖਤਮ ਕਰਕੇ ਵੱਡੀ ਜਰੂਰ ਜਿਉਈ ਏ,ਮੇਰੀ ਜਿੰਦਗੀ ਦੇ ਅਸਲੀ ਹੀਰੋ ਸਹੀਦ ਭਗਤ ਸਿੰਘ ਜੀ ਨੂੰ ਉਹਨਾ ਦੇ ਜਨਮਦਿਨ ਤੇ ਬਹੁਤ ਬਹੁਤ ਮੁਬਾਰਕਬਾਦ!!
✍ਨਕਸ਼ ਥਿੰਦ"

Address

Near Bus Stop
Jalalabad - West
152023

Telephone

+919855800599

Website

Alerts

Be the first to know and let us send you an email when ਅੱਕੜ ਬੱਕੜ posts news and promotions. Your email address will not be used for any other purpose, and you can unsubscribe at any time.

Contact The Business

Send a message to ਅੱਕੜ ਬੱਕੜ:

Share