Unfiltered Punjab

Unfiltered Punjab Contact information, map and directions, contact form, opening hours, services, ratings, photos, videos and announcements from Unfiltered Punjab, Jalalabad - West.

19/12/2025

ਬਲਾਕ ਸੰਮਤੀ ਜ਼ੋਨ ਚੱਕ ਖੀਵਾ ਤੋਂ ਜਲਾਲਾਬਾਦ ਬਲਾਕ ਦੇ ਇਕਲੌਤੇ ਜੇਤੂ ਉਮੀਦਵਾਰ ਸੁਰਜੀਤ ਸਿੰਘ ਅਤੇ ਚੱਕ ਖੀਵਾ ਦੀ ਸਮੂਹ ਪੰਚਾਇਤ ਵੱਲੋਂ ਗੁਰਜੋਤ ਸਿੰਘ ਸੰਧੂ ਬਲਾਕੀ ਵਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਗੁਰਜੋਤ ਸਿੰਘ ਸੰਧੂ ਨੇ ਵਧਾਈ ਦਿੰਦੇ ਹੋਏ ਸਾਰੇ ਨਗਰ ਦਾ ਧੰਨਵਾਦ ਕਰਿਆ।

ਵਸਦੀ ਨਾਂ ਨਰਮ ਬੰਦੇ ਦੇ ਸ਼ੌਂਕਣ ਜੋ ਮੇਲਿਆਂ ਦੀ...
06/12/2025

ਵਸਦੀ ਨਾਂ ਨਰਮ ਬੰਦੇ ਦੇ ਸ਼ੌਂਕਣ ਜੋ ਮੇਲਿਆਂ ਦੀ...

🤔ਹਰ "ਦੂਜੇ ਦਿਨ" ਘਰੇ "ਬੱਕਰੇ ਦਾ ਮੀਟ" ਲਿਆ ਕੇ "ਰਿੰਨ੍ਹ" ਕੇ "ਖਾਂਦੀ" ਸੀ, "ਸਾਡੇ ਮੁੰਡੇ" ਦਾ ਇਹਦੇ ਮੂਹਰੇ "ਕੀ ਵੱਟੀਦਾ" ਸੀ---ਮੁੰਡੇ ਦੇ "ਭ...
06/12/2025

🤔ਹਰ "ਦੂਜੇ ਦਿਨ" ਘਰੇ "ਬੱਕਰੇ ਦਾ ਮੀਟ" ਲਿਆ ਕੇ "ਰਿੰਨ੍ਹ" ਕੇ "ਖਾਂਦੀ" ਸੀ, "ਸਾਡੇ ਮੁੰਡੇ" ਦਾ ਇਹਦੇ ਮੂਹਰੇ "ਕੀ ਵੱਟੀਦਾ" ਸੀ---ਮੁੰਡੇ ਦੇ "ਭੂਆ ਜੀ"
"ਮਿਰਤਕ ਮੁੰਡੇ" ਦੇ "ਭੂਆ ਜੀ" ਕਹਿੰਦੇ ਇਹ ਕੁੜੀ ਦਾ ਪੇਕਾ "ਪਰਿਵਾਰ ਗੁਰਸਿੱਖ" ਸੀ ਤੇ ਇਹ ਹਰ ਦੂਜੇ ਦਿਨ "ਮੀਟ ਨਾਲ ਰੋਟੀ ਖਾਂਦੀ ਸੀ"। ਤੇ ਪੁਲਿਸ ਕੋਲ "ਪਟੇ ਖਾਣ ਤੋਂ ਬਾਅਦ" ਮੰਨੀ ਕਿ ਮੈਨੂੰ "8 ਸਾਲ" ਹੋ ਗਏ ਸੀ ਇਸ ਮੁੰਡੇ ਨਾਲ "ਖੇਹ-ਸਵਾਹ" ਕਰਦੀ ਨੂੰ। ਭੂਆ ਕਹਿੰਦੀ ਜਦੋਂ ਇਹਦੇ "ਮਾਪਿਆਂ" ਨੂੰ ਇਹਦੀ "ਕਰਤੂਤ" ਦਾ ਪਤਾ ਸੀ ਫੇਰ ਇਹਨੂੰ ਕਿਸੇ "ਉਹੋ ਜਿਹੇ ਘਰੇ" ਹੀ ਵਿਆਉਣਾ ਸੀ ਸਾਡਾ ਘਰ ਕਿਉਂ "ਪਟਵਾ" ਦਿੱਤਾ

😢ਮੁੰਡੇ ਦਾ "ਪਿਓ" ਰੋਂਦਾ ਹੋਇਆ ਕਹਿੰਦਾ ਮੇਰਾ ਮੁੰਡਾ "ਠੰਡ ਚ ਵੀ ਮੋਟਰਸਾਈਕਲ" ਉੱਪਰ ਆਪਣੀ "ਨੌਕਰੀ" ਕਰਨ ਜਾਂਦਾ ਸੀ ਤੇ ਮੇਰੀ "ਨੂੰਹ" ਨੂੰ ਮੈਂ ...
06/12/2025

😢ਮੁੰਡੇ ਦਾ "ਪਿਓ" ਰੋਂਦਾ ਹੋਇਆ ਕਹਿੰਦਾ ਮੇਰਾ ਮੁੰਡਾ "ਠੰਡ ਚ ਵੀ ਮੋਟਰਸਾਈਕਲ" ਉੱਪਰ ਆਪਣੀ "ਨੌਕਰੀ" ਕਰਨ ਜਾਂਦਾ ਸੀ ਤੇ ਮੇਰੀ "ਨੂੰਹ" ਨੂੰ ਮੈਂ "ਬਾਜ਼ਾਰ" ਜਾਣ ਵਾਸਤੇ "ਨਵੀਂ ਸਕੋਰਪੀਓ" ਲੈ ਕੇ ਦਿੱਤੀ ਸੀ। ਫੇਰ "ਕੁੜੀਆਂ" ਕਹਿ ਦਿੰਦੀਆਂ ਨੇ ਕਿ "ਸੱਸ ਸਹੁਰੇ" ਨੂੰ "ਨੂੰਹਾਂ" ਨੂੰ "ਧੀਆਂ" ਬਣਾ ਕੇ ਰੱਖਣਾ ਚਾਹੀਦਾ ਹੈ ਤੇ ਮੈਂ ਤਾਂ "ਧੀਆਂ" ਤੋਂ ਵੀ ਉੱਪਰ "ਦਰਜਾ" ਦਿੱਤਾ ਸੀ ਇਹਨੇ ਫੇਰ ਵੀ "ਭੋਰਾ ਤਰਸ" ਨਾ ਕੀਤਾ ਮੇਰਾ "ਪੁੱਤ ਮਾ/ਰਨ ਲੱਗਿਆਂ"😔🙏🏻

ਵਾਹਿਗੁਰੂ ਪਰਿਵਾਰ ਨੂੰ ਸਮਰੱਥਾ ਬਖਸ਼ੇ ਲੜਨ ਲਈ ਤੇ ਪੁੱਤਰ ਨੂੰ ਇਨਸਾਫ਼ ਦਵਾਉਣ ਲਈ ।
03/12/2025

ਵਾਹਿਗੁਰੂ ਪਰਿਵਾਰ ਨੂੰ ਸਮਰੱਥਾ ਬਖਸ਼ੇ ਲੜਨ ਲਈ ਤੇ ਪੁੱਤਰ ਨੂੰ ਇਨਸਾਫ਼ ਦਵਾਉਣ ਲਈ ।

ਕਨੇਡਾ ਤੋਂ ਡਿਪੋਰਟ ਹੋ ਕੇ ਆਈ ਪਤਨੀ ਨੇ ਮਾਰਿਆ ਪਤੀ
02/12/2025

ਕਨੇਡਾ ਤੋਂ ਡਿਪੋਰਟ ਹੋ ਕੇ ਆਈ ਪਤਨੀ ਨੇ ਮਾਰਿਆ ਪਤੀ

ਇੱਕ ਖ਼ਾਸ ਬੰਦੇ ਨੂੰ ਪਹਿਚਾਣੋ ਜੋ ਅੱਜਕੱਲ੍ਹ ‌ਸਰਕਾਰ ਵਿਚ ਵੀ ਹੈ 🤔💭👀
01/12/2025

ਇੱਕ ਖ਼ਾਸ ਬੰਦੇ ਨੂੰ ਪਹਿਚਾਣੋ ਜੋ ਅੱਜਕੱਲ੍ਹ ‌ਸਰਕਾਰ ਵਿਚ ਵੀ ਹੈ 🤔💭👀

28/11/2025

ਪੱਗਾਂ ਚ ਸਿਰਫਸਾਏ ਆ ਲੋਕਾਂ ਨੇ

ਜਿਹੜੇ ਕਹਿੰਦੇ ਆ ਨਾ ਕਿ  #ਸੇਫਟੀ ਸਭ ਤੋਂ ਵੱਧ Toyota ਦੀ ਆ ਐਕਸੀਡੈਂਟ ਜਿੱਡਾ ਮਰਜ਼ੀ ਹੋ ਜੇ ਪਰ ਬੰਦਾ ਬਚ ਜਾਂਦਾਆਹ ਵੇਖ ਲਓ ਵਿਚਾਲਿਓ ਪਿੱਛੇ ਤ...
25/11/2025

ਜਿਹੜੇ ਕਹਿੰਦੇ ਆ ਨਾ ਕਿ #ਸੇਫਟੀ ਸਭ ਤੋਂ ਵੱਧ Toyota ਦੀ ਆ
ਐਕਸੀਡੈਂਟ ਜਿੱਡਾ ਮਰਜ਼ੀ ਹੋ ਜੇ ਪਰ ਬੰਦਾ ਬਚ ਜਾਂਦਾ
ਆਹ ਵੇਖ ਲਓ ਵਿਚਾਲਿਓ ਪਿੱਛੇ ਤੱਕ ਖਿਲਾਰੀ ਪਈ
ਜਦੋਂ ਆਈ ਹੁੰਦੀ ਆ ਉਦੋਂ ਭਾਵੇਂ ਅਲਟੋ ਹੋਵੇ ਤੇ ਭਾਵੇਂ ਫਾਰਚੂਨਰ ਮੌਤ ਅੰਦਰੋਂ ਬੰਦੇ ਨੂੰ ਕੱਢ ਕੇ ਬਾਹਰ ਲੈਂਦੀ ਆ
ਕੈਨੇਡਾ ਤੋਂ ਆਏ ਨੌਜਵਾਨ ਦੀ ਫਾਰਚੂਨਰ ਮੋਟਰਸਾਈਕਲ ਨਾਲ ਐਕਸੀਡੈਂਟ ਹੋਣ ਤੋਂ ਬਾਦ ਵੱਜੀ ਸਫੈਦੇ ਚ ,3 ਜਾਣਿਆ ਦੀ ਹੋਈ ਮੌਤ,ਮ੍ਰਿਤਕ ਨੌਜਵਾਨ ਕਨੇਡਾ ਵਾਸੀ ਦਾ ਨਾਮ ਰਵੀਸ਼ੇਰ ਗਿੱਲ ਸੀ...

24/11/2025

ਸ਼੍ਰੋਮਣੀ ਅਕਾਲੀ ਦਲ ਪਾਰਟੀ
ਦੇ ਕਿਹੜੇ ਕਿਹੜੇ ਵਰਕਰ
ਪੇਜ ਨਾਲ ਜੁੜੇ ਹਨ
ਕਮੈਂਟ ਚ ਦੱਸੋ⚖️🚩✌️

ਹਰਿਆਣਾ ਦੇ ਰਹਿਣ ਵਾਲੇ ਹਰਸ਼ ਨਾਮ ਦੇ ਮੁੰਡੇ ਨੇ ਆਹ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਬਾਬੇ ਦੀ ਰੇਲ ਬਣਾ ਰੱਖੀ ਹੈ. ਬਾਬੇ ਤੇ 48000 ਕੁੜੀਆਂ ਨੂੰ...
22/11/2025

ਹਰਿਆਣਾ ਦੇ ਰਹਿਣ ਵਾਲੇ ਹਰਸ਼ ਨਾਮ ਦੇ ਮੁੰਡੇ ਨੇ ਆਹ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਬਾਬੇ ਦੀ ਰੇਲ ਬਣਾ ਰੱਖੀ ਹੈ. ਬਾਬੇ ਤੇ 48000 ਕੁੜੀਆਂ ਨੂੰ ਦੇ #ਹ ਵਪਾਰ ਦੇ ਧੰਦੇ ਚ ਪਾਉਣ ਦਾ ਦੋਸ਼ ਵੀ ਲਗਿਆ ਹੈ ਪਰ ਲੋਕ ਫੇਰ ਵੀ ਇਸ ਦੇ ਮਗਰ ਨੇ. ਤੁਹਾਨੂੰ ਕੀ ਲੱਗਦਾ ਕੇ ਕੌਣ ਸਹੀ ਹੈ? ਕਿਸ ਕਿਸ ਨੂੰ ਇਹ ਪਰਚੀ ਵਾਲਾ ਸਹੀ ਲੱਗਦਾ ਤੇ ਕਿਸ ਕਿਸ ਨੂੰ ਪਾਖੰਡੀ?

ਨਿਤਿਕਾ ਮੈਡਮ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
21/11/2025

ਨਿਤਿਕਾ ਮੈਡਮ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

Address

Jalalabad - West

Telephone

+919592804640

Website

Alerts

Be the first to know and let us send you an email when Unfiltered Punjab posts news and promotions. Your email address will not be used for any other purpose, and you can unsubscribe at any time.

Share