RSD Live

RSD Live Online Jalalabad PB61

20/07/2025
20/07/2025

ਬਲੀ ਦੇਣ ਜਾ ਰਹੇ ਪਰਿਵਾਰ ਦੀ SUV ਨਦੀ 'ਚ ਡਿੱਗੀ, ਪੂਰਾ ਟੱਬਰ ਖਤਮ, ਬੱਕਰਾ ਬਚ ਗਿਆ...

20/07/2025
02/12/2024

Page follow me

ਇਹ ਜਲਾਲਾਬਾਦ ਦਾ ਵੱਡੀਆਂ ਇਮਾਰਤਾਂ ਵਾਲਾ ਵੱਡਾ ਹਸਪਤਾਲ ਇਹ ਦੇਖਣ ਸੁਣਨ ਨੂੰ ਹੀ ਵੱਡਾ ਹਸਪਤਾਲ ਬਣਾ ਹੈ ਇਸ ਤੋਂ ਜਿਆਦਾ ਇਸ ਵਿਚ ਕੰਮੀਆਂ ਵੰਡੀਆਂ ...
24/07/2023

ਇਹ ਜਲਾਲਾਬਾਦ ਦਾ ਵੱਡੀਆਂ ਇਮਾਰਤਾਂ ਵਾਲਾ ਵੱਡਾ ਹਸਪਤਾਲ ਇਹ ਦੇਖਣ ਸੁਣਨ ਨੂੰ ਹੀ ਵੱਡਾ ਹਸਪਤਾਲ ਬਣਾ ਹੈ ਇਸ ਤੋਂ ਜਿਆਦਾ ਇਸ ਵਿਚ ਕੰਮੀਆਂ ਵੰਡੀਆਂ ਨੇ
ਨਾ ਮਾਤਰ ਡਾਕਟਰ ਡਾਕਟਰਾਂ ਦੀ ਕਮੀ ਜੇ ਇੱਕ ਅੱਧਾ ਡਾਕਟਰ ਆ ਹੀ ਜਾਵੇ ਤਾ ਪਹਿਲੀ ਗੱਲ ਮਰੀਜ਼ ਉਸ ਤੱਕ ਪਹੁੰਚਦਾ ਨਹੀ ਜਾ ਕਹਿ ਸਕਦੇ ਹਾਂ ਵਾਰੀ ਨਹੀ ਆਦੀ ਦੂਜੀ ਕਮੀ ਲੈਬਾਰਟਰੀ ਦੇ ਟੈਸਟਾਂ ਦੀ
ਦਵਾਈਆਂ ਦੀ ਇੱਕ ਦਵਾਈ ਮਿਲੇਗੀ ਬਾਕੀ ਬਹਾਰ ਤੋਂ ਮਿਲੇਗੀ
ਬਸ ਪਹਿਲਾਂ ਦੇ ਅਧਾਰ ਹੋਣ ਵਾਲਾ ਕੰਮ ਮਰੀਜ਼ ਨੂੰ ਰੈਫਰ ਕਰਨਾ ਚੱਲੋ ਫਰੀਦਕੋਟ ਜਾ ਲੜਾਈਆਂ ਝੱਗੜੇਏ ਦੇ ਪਰਚੇ ਬਣਾਉਣਾ
ਐਕਸੀਡੈਂਟ ਦੇ ਕੇਸ ਵਿਚ ਦੇਖਭਾਲ ਨਾ ਹੋਣ ਫਰੀਦਕੋਟ ਰੈਫਰ ਕਾਰ ਦਿੱਤਾ ਜਾਦਾ ਹੈ ਨੂੰ ਰਸਤੇ ਵਿਚ ਆਪਣੀ ਜਾਨ ਵੀ ਗਵਾਉਣੀ ਪੈਦੀ ਹੈ
ਪਹਿਲਾਂ ਕਾਂਗਰਸੀ ਫਿਰ ਅਕਾਲੀ ਦਲ ਇਸ ਮੁੱਦੇ ਤੇ ਵੋਟਾਂ ਲੈਣ ਦਾ ਕੰਮ ਕੀਤਾ ਹੈ ਹੁਣ ਲੱਗਦਾ ਆਪ ਵਾਲੇ ਇਹ ਕੁਝ ਕੀਤੀ ਜਾਦੇ ਨੇ।
ਜਲਾਲਾਬਾਦ ਵਿਚ ਬਹੁਤ ਸਾਰੇ ਚੈਨਲ ਮੀਡੀਆ ਸਮਾਜ ਸੇਵੀ ਪੱਤਰਕਾਰ ਜਿਵੇ ਹੜ੍ਹਾਂ ਦੀ ਕਵਰੇਜ ਕਰ ਰਹੇ ਹਨ ਇਸ ਤਰ੍ਹਾਂ ਹਸਪਤਾਲ ਮੁੱਦੇ ਨੂੰ ਚੁੱਕਣਾ ਚਾਹੀਦਾ ਹੈ ਨਾ ਸਾਡੇ ਆਲੇ ਕਈ MLA ਦੀ ਤਰ੍ਹਾਂ ਫੋਟੋਆਂ ਵੀਡੀਓ ਬਣਾਉਣ ਵਿੱਚ ਰਹਿਣ
ਸਰਕਾਰ ਨੂੰ ਬੇਨਤੀ ਇਸ ਵੱਲ ਵੀ ਧਿਆਨ ਦਿਉ

Address

Jalalabad - West

Website

Alerts

Be the first to know and let us send you an email when RSD Live posts news and promotions. Your email address will not be used for any other purpose, and you can unsubscribe at any time.

Contact The Business

Send a message to RSD Live:

Share