ਸੰਧੂ ਰੱਤੇਥੇੜ ਵਾਲਾ/sandhu ratekhera wela

ਸੰਧੂ ਰੱਤੇਥੇੜ ਵਾਲਾ/sandhu ratekhera wela sandhubaljinder0143gmail.com

24/10/2025
ਇਕੱਲੇ ਨੇ ਝਾੜੂ ਖਿਲਾਰ ਕੇ ਰੱਖ ਦਿੱਤਾ 😆😆 ਚਮਚਿਆ ਦੀ ਦੀਵਾਲੀ ਖਰਾਬ ਕਰਤੀ ਸਾਰੀ 😆
23/10/2025

ਇਕੱਲੇ ਨੇ ਝਾੜੂ ਖਿਲਾਰ ਕੇ ਰੱਖ ਦਿੱਤਾ 😆😆 ਚਮਚਿਆ ਦੀ ਦੀਵਾਲੀ ਖਰਾਬ ਕਰਤੀ ਸਾਰੀ 😆

ਨਾਂਦੇੜ  #ਸਾਹਿਬ ਦੀ  #ਧਰਤੀ ਤੇ ਜਦ  #ਬਚਨ ਹੋਏ ਸੀ ਸ੍ਰੀ ਗੁਰੂ  #ਗੋਬਿੰਦ ਸਿੰਘ  #ਸਾਹਿਬ ਜੀਆਂ ਦੇ ਬਾਬਾ  #ਬੰਦਾ ਸਿੰਘ  #ਬਹਾਦਰ ਜੀ ਦੇ ਨਾਲ ਗ...
23/10/2025

ਨਾਂਦੇੜ #ਸਾਹਿਬ ਦੀ #ਧਰਤੀ ਤੇ ਜਦ #ਬਚਨ ਹੋਏ ਸੀ ਸ੍ਰੀ ਗੁਰੂ #ਗੋਬਿੰਦ ਸਿੰਘ #ਸਾਹਿਬ ਜੀਆਂ ਦੇ ਬਾਬਾ #ਬੰਦਾ ਸਿੰਘ #ਬਹਾਦਰ ਜੀ ਦੇ ਨਾਲ ਗੌਦਾਵਰੀ ਨਦੀ ਦੇ ਕੰਢੇ ਤੇ #ਵਾਹਿਗੁਰੂ ਜੀ ⚔️🥀🍁

ਇੱਕ ਇੰਟਰਵਿਊ ਵਿੱਚ “ਰਾਜਵੀਰ ਜਵੰਧਾ” ਕਹਿੰਦਾ ਹੈ — ਮੇਰਾ ਮਨ ਹੈ ਕਿ ਕਿਸੇ ਮੁੰਡੇ ਦੇ ਵਿਆਹ ’ਤੇ ਮੈਂ ਅਖਾੜਾ ਲਗਾਵਾਂ, ਤੇ ਜਦੋਂ ਉਸਦਾ ਪੁੱਤਰ ਵਿ...
22/10/2025

ਇੱਕ ਇੰਟਰਵਿਊ ਵਿੱਚ “ਰਾਜਵੀਰ ਜਵੰਧਾ” ਕਹਿੰਦਾ ਹੈ — ਮੇਰਾ ਮਨ ਹੈ ਕਿ ਕਿਸੇ ਮੁੰਡੇ ਦੇ ਵਿਆਹ ’ਤੇ ਮੈਂ ਅਖਾੜਾ ਲਗਾਵਾਂ, ਤੇ ਜਦੋਂ ਉਸਦਾ ਪੁੱਤਰ ਵਿਆਹ ਕਰੇ, ਉਸਦੇ ਵਿਆਹ ’ਤੇ ਵੀ ਅਖਾੜਾ ਮੈਂ ਹੀ ਲਗਾਵਾਂ। ਮੈਂ ਇੰਨਾ ਲੰਮਾ ਗਾਉਣਾ ਚਾਹੁੰਦਾ ਹਾਂ। ਸੋਚੋ, ਬੰਦਾ ਕਿੰਨੇ ਸੁਪਨੇ ਦੇਖਦਾ ਹੈ, ਪਰ ਜ਼ਿੰਦਗੀ ਦਾ ਭਰੋਸਾ ਤਾਂ ਇਕ ਪਲ ਦਾ ਵੀ ਨਹੀਂ। ਵਾਹਿਗੁਰੂ “ਜਵੰਧੇ” ਨੂੰ ਆਪਣੇ ਚਰਨਾਂ ਵਿੱਚ ਥਾਂ ਬਖ਼ਸ਼ੇ 💔

ਸਾਡੀ ਦੀਵਾਲੀ ਬੰਦੀ ਸਿੰਘਾਂ ਬਿਨ ਕਾਲੀ
21/10/2025

ਸਾਡੀ ਦੀਵਾਲੀ ਬੰਦੀ ਸਿੰਘਾਂ ਬਿਨ ਕਾਲੀ

ਪਹਿਲੀ ਵਾਰ "ਵਰਿੰਦਰ ਘੁੰਮਣ" ਦੀ "ਧੀ" ਆਈ "ਕੈਮਰੇ ਸਾਹਮਣੇ" ਕਹਿੰਦੀ "ਮੇਰੇ ਪਾਪਾ" ਮੈਨੂੰ "ਡਾਕਟਰ" ਬਣਾਉਣਾ ਚਾਹੁੰਦੇ ਸਨ ਤੇ ਮੈਂ ਉਨਾਂ ਦਾ "ਸੁ...
21/10/2025

ਪਹਿਲੀ ਵਾਰ "ਵਰਿੰਦਰ ਘੁੰਮਣ" ਦੀ "ਧੀ" ਆਈ "ਕੈਮਰੇ ਸਾਹਮਣੇ" ਕਹਿੰਦੀ "ਮੇਰੇ ਪਾਪਾ" ਮੈਨੂੰ "ਡਾਕਟਰ" ਬਣਾਉਣਾ ਚਾਹੁੰਦੇ ਸਨ ਤੇ ਮੈਂ ਉਨਾਂ ਦਾ "ਸੁਪਨਾ" ਜਰੂਰ "ਪੂਰਾ" ਕਰਾਂਗੀ। ਪਰ ਮੇਰੇ "ਪਾਪਾ ਦੀ ਮੌ/ਤ" "ਹਰਟ ਅ/ਟੈਕ" ਨਾਲ "ਨਹੀਂ" ਹੋਈ।"ਡਾਕਟਰਾਂ" ਦੁਆਰਾ "ਗਲਤ ਟੀਕਾ" ਲਗਾਉਣ ਨਾਲ ਮੇਰੇ "ਪਾਪਾ ਦੀ ਮੌ/ਤ" ਹੋਈ ਹੈ। "ਦਿਲ ਦੇ ਦੌ/ਰੇ" ਨਾਲ ਕਦੇ ਵੀ "ਸਰੀਰ ਨੀਲਾ" ਨਹੀਂ ਪੈਂਦਾ। 🙏🙏🙏

21/10/2025

Happy diwali

”ਰਾਜਵੀਰ ਜਵੰਦਾ” ਦੇ “52 ਸ਼ੋਅ” ਪਹਿਲਾਂ ਹੀ “ਬੁੱਕ” ਸਨ। “ਐਮੀ ਵਿਰਕ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ” ਅਤੇ “ਜੋਰਡਨ ਸੰਧੂ” ਨੇ ਐਲਾਨ ਕੀਤਾ ਕਿ...
21/10/2025

”ਰਾਜਵੀਰ ਜਵੰਦਾ” ਦੇ “52 ਸ਼ੋਅ” ਪਹਿਲਾਂ ਹੀ “ਬੁੱਕ” ਸਨ। “ਐਮੀ ਵਿਰਕ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ” ਅਤੇ “ਜੋਰਡਨ ਸੰਧੂ” ਨੇ ਐਲਾਨ ਕੀਤਾ ਕਿ ਇਹਨਾਂ ਸਾਰੇ ਸ਼ੋਅਜ਼ ਨੂੰ ਉਹ ਆਪਸ ਵਿੱਚ “ਵੰਡ” ਕੇ ਕਰਣਗੇ, ਕੋਈ ਵੀ ਸ਼ੋਅ “ਰੱਦ” ਨਹੀਂ ਕੀਤਾ ਜਾਵੇਗਾ। ਇਹਨਾਂ ਸ਼ੋਅਜ਼ ਦੀ “ਸਾਰੀ ਕਮਾਈ” “ਰਾਜਵੀਰ ਜਵੰਦੇ” ਦੇ “ਪਰਿਵਾਰ” ਨੂੰ ਦਿੱਤੀ ਜਾਵੇਗੀ ਅਤੇ ਹਰ “ਸਟੇਜ” ਉੱਪਰ ਉਸਦੀ “ਤਸਵੀਰ” ਲਗਾਈ ਜਾਵੇਗੀ। 🙏

20/10/2025
ਵਰਿੰਦਰ ਘੁੰਮਣ ਪੰਜਾਬ ਦੇ ਪ੍ਰਸਿੱਧ ਬੋਡੀ ਬਿਲਡਰ ਸਨ ਜਿਨ੍ਹਾਂ ਨੇ ਆਪਣੀ ਕਠਿਨ ਮਿਹਨਤ, ਡਿਸਪਲਿਨ ਅਤੇ ਜੋਸ਼ ਨਾਲ ਬੋਡੀਬਿਲਡਿੰਗ ਦੀ ਦੁਨੀਆ ਵਿੱਚ ਨ...
19/10/2025

ਵਰਿੰਦਰ ਘੁੰਮਣ ਪੰਜਾਬ ਦੇ ਪ੍ਰਸਿੱਧ ਬੋਡੀ ਬਿਲਡਰ ਸਨ ਜਿਨ੍ਹਾਂ ਨੇ ਆਪਣੀ ਕਠਿਨ ਮਿਹਨਤ, ਡਿਸਪਲਿਨ ਅਤੇ ਜੋਸ਼ ਨਾਲ ਬੋਡੀਬਿਲਡਿੰਗ ਦੀ ਦੁਨੀਆ ਵਿੱਚ ਨਾਮ ਕਮਾਇਆ । ਉਹ “ਮਿਸਟਰ ਏਸ਼ੀਆ” ਵਰਗੀਆਂ ਕਈ ਖ਼ਿਤਾਬਾਂ ਜਿੱਤ ਚੁੱਕੇ ਹਨ। ਵਰਿੰਦਰ ਆਪਣੀ ਕੁਦਰਤੀ ਮਾਸਲ ਪਾਵਰ ਅਤੇ ਸੁਚੱਜੇ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਫ਼ਿੱਟਨੈੱਸ ਯਾਤਰਾ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ। ਪਿਛਲੇ ਦਿਨੀ ਮਸਲ ਦਾ ਆਪਰੇਸ਼ਨ ਕਰਵਾਉਣ ਗਏ ਤਾਂ ਅੰਮ੍ਰਿਤਸਰ ਦੇ fortis ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਹਾਰਟ ਅਟੈਕ ਆਉਣ ਕਰਕੇ ਉਹ ਅਕਾਲ ਚਲਾਣਾ ਕਰ ਗਏ ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏

19/10/2025

ਇੰਡੋ ਫਾਰਮ ਟਰੈਕਟਰ ਦੀ 60 ਝੋਟੇ ਗੇਰ ਵਾਲਾ ਤੇ ਯੋਧਾ ਕੰਪਨੀ ਦਾ ਸੁਪਰ ਸੀਡਰ ਬਹੁਤ ਵਧੀਆ ਰਿਜਲਟ 🚜👍

Address

Jalalabad - West

Website

Alerts

Be the first to know and let us send you an email when ਸੰਧੂ ਰੱਤੇਥੇੜ ਵਾਲਾ/sandhu ratekhera wela posts news and promotions. Your email address will not be used for any other purpose, and you can unsubscribe at any time.

Share