PRIME Khabar24

  • Home
  • PRIME Khabar24

PRIME Khabar24 prime khabar 24 Punjab

04/11/2025

ਸਮਾਜਸੇਵੀ, ਉਦਯੋਗਪਤੀ, ਰਾਜਨੇਤਾ ਅਸ਼ੋਕ ਕੁਮਾਰ ਅਨੇਜਾ ਦੇ ਅੱਜ 64ਵੇਂ ਜਨਮਦਿਨ ਤੇ ਦੈਨਿਕ ਪੰਜਾਬ ਅੱਪਡੇਟਸ, ਪ੍ਰਾਈਮ ਖਬਰ24 ਅਤੇ ਡੀਪੀਯੂ ਟੀਵੀ ਵੱਲੋਂ ਲੱਖ ਲੱਖ ਵਧਾਈ

04/11/2025

ਜਲਾਲਾਬਾਦ ਕਮਰੇ ਵਾਲਾ ਪਿੰਡ ਕਿਸੇ ਵੱਲੋਂ ਪਰਾਲੀ ਨੂੰ ਲਾਈ ਗਈ ਅੱਗ ਰਿਹਾਇਸ਼ੀ
ਇਲਾਕੇ ਦੇ ਵਿੱਚ । ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ।

ਜਲਾਲਾਬਾਦ ਤੋਂ ਨਿਧੜਕ ਅਤੇ ਲੋਕਾਂ ਦੇ ਮੁੱਦੇ ਉਠਾਉਣ ਵਾਲੇ ਸੀਨੀਅਰ ਪੱਤਰਕਾਰ ਅਰਵਿੰਦਰ ਤਨੇਜਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਸ...
02/11/2025

ਜਲਾਲਾਬਾਦ ਤੋਂ ਨਿਧੜਕ ਅਤੇ ਲੋਕਾਂ ਦੇ ਮੁੱਦੇ ਉਠਾਉਣ ਵਾਲੇ ਸੀਨੀਅਰ ਪੱਤਰਕਾਰ ਅਰਵਿੰਦਰ ਤਨੇਜਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ

01/11/2025

ਦੇਰ ਸ਼ਾਮ ਤੱਕ ਵੀ ਅਕਾਲੀ ਯੋਧਿਆਂ ਵਿੱਚ ਪੂਰਾ ਜੋਸ਼ ਦਿਖਾਈ ਦਿੱਤਾ ਜੋ ਦੱਸਦਾ ਹੈ ਕਿ ਇਸ ਵਾਰ ਮੋਰਚਾ ਫਤਹਿ ਹੋਵੇਗਾ ...

31/10/2025

ਅਵਾਰਾ ਪਸ਼ੂਆਂ ਨੇ ਲੋਕਾਂ ਦਾ ਘਰੋਂ ਨਿਕਲਣਾ ਕੀਤਾ ਮੁਸ਼ਕਿਲ। ਇਹ ਸਮਾਣਾ ਦੀ ਘਟਨਾ ਦੱਸੀ ਜਾ ਰਹੀ ਹੈ। ਜੇ ਲੋਕ ਮੱਦਦ ਕਰਨ ਨਾ ਆਉਂਦੇ ਤਾਂ.....

ਹਲਕਾ ਜਲਾਲਾਬਾਦ ਦੇ ਸ਼ਹਿਰ ਦੀਆਂ ਸੜਕਾਂ ਜਲਦੀ ਹੀ ਬਣ ਕੇ ਤਿਆਰ ਹੋ ਜਾਣਗੀਆ...
31/10/2025

ਹਲਕਾ ਜਲਾਲਾਬਾਦ ਦੇ ਸ਼ਹਿਰ ਦੀਆਂ ਸੜਕਾਂ ਜਲਦੀ ਹੀ ਬਣ ਕੇ ਤਿਆਰ ਹੋ ਜਾਣਗੀਆ...

30/10/2025

ਯੁੱਧ ਨਸ਼ਿਆਂ ਵਿਰੁੱਧ ਅਤੇ ਪ੍ਰੋਜੈਕਟ ਆਸ ਤਹਿਤ ਫਾਜ਼ਿਲਕਾ ਪੁਲਿਸ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਅਰਨੀਵਾਲਾ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ।
ਨਸ਼ੇ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਂਦੇ ਹੋਏ—ਇੱਕ ਨਸ਼ਾ-ਮੁਕਤ ਭਵਿੱਖ ਵੱਲ ਪੱਕੇ ਕਦਮ!

30/10/2025

ਜਲਾਲਾਬਾਦ ਸ਼ਹੀਦ ਉਧਮ ਸਿੰਘ ਚੌਂਕ ਦੇ ਵਿੱਚ ਟਰੈਫਿਕ ਜਾਮ ਲਾਈਵ ਤਸਵੀਰਾਂ

28/10/2025

ਜ਼ਿਲਾ ਫਾਜ਼ਿਲਕਾ ਥਾਣਾ ਸਾਈਬਰ ਕਰਾਈਮ ਵੱਲੋਂ ਅਹਿਮ ਜਾਣਕਾਰੀ
ਮੋਬਾਇਲ ਚਲਾਉਂਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ

27/10/2025

ਕਿਸਾਨਾਂ ਦੀ ਮੰਡੀਆਂ ਦੇ ਵਿੱਚ ਪੂਲ ਕਰਕੇ ਲੁੱਟ ਦੇ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਤਰੀਕ ਦਿਨ ਮੰਗਲਵਾਰ 11 ਵਜੇ ਜਲਾਲਾਬਾਦ ਪੱ: ਦੀ ਦਾਣਾ ਮੰਡੀ ਦੇ ਵਿੱਚ ਧਰਨਾ ਦਿੱਤਾ ਜਾਵੇਗਾ।
ਅੱਜ ਚੇਤਾਵਨੀ ਮਾਰਚ ਕਰਦੇ ਹੋਏ ਲੋਕਾਂ ਨੂੰ ਦਾਣਾ ਮੰਡੀ ਦੇ ਵਿੱਚ ਸੱਦਾ ਦਿੱਤਾ ਗਿਆ।

22/10/2025

ਪੁਲਿਸ ਆਈ ਪਟਾਕੇ ਚੱਕਣ ਪੈ ਗਿਆ ਦੁਕਾਨਦਾਰ ਨਾਲ ਪੇਚਾ
ਦੇਖੋ ਮਾਹੌਲ ਗਰਮ

Address


Telephone

+918847075009

Website

Alerts

Be the first to know and let us send you an email when PRIME Khabar24 posts news and promotions. Your email address will not be used for any other purpose, and you can unsubscribe at any time.

Contact The Business

Send a message to PRIME Khabar24:

  • Want your business to be the top-listed Media Company?

Share