Hot News India TV

  • Home
  • Hot News India TV

Hot News India TV Content provided on this channel is intended for informational purposes only. We strive to deliver latest news & updates accurately & objectively.

HNI & host will not be liable for any errors and omissions in this information

12/08/2026

ਗੈਸਟ ਹਾਊਸ ਮਰ/ਡਰ ਦਾ ਹੋਇਆ ਖੁਲਾਸਾ
ਸ਼ਿਵ ਸੈਨਾ ਆਗੂ ਦਾ ਬੇਟਾ ਨਿਕਲਿਆ ਕਾਤ/ਲ
ਵਿਸ਼ੂ ਨਾਮਕ ਪ੍ਰੇਮੀ ਹੁਸ਼ਿਆਰਪੁਰ ਤੋਂ ਕਾਬੂ
ਮ੍ਰਿਤਕਾ ਦੀ ਭੈਣ ਨੇ ਕੀਤਾ ਸਸਕਾਰ

12/08/2026

ਨਸ਼ੇੜੀ ਨੌਜਵਾਨ ਨੇ ਬਾਪ ਤੇ ਪਤਨੀ ਦਾ ਕੀਤਾ ਕਤ/ਲ

12/08/2026

ਬਲੈਕੀਆਂ' ਖਿਲਾਫ ਇੱਕਜੁੱਟ ਹੋਏ ਸ਼ਰਾਬ ਠੇਕੇਦਾਰ
ਕਾਲੀਆਂ ਭੇਡਾਂ ਕਰ ਰਹੀਆਂ ਕਾਰੋਬਾਰ ਖਰਾਬ
ਐਕਸਾਈਜ਼ ਕਮਿਸ਼ਨਰ ਨੂੰ ਮਿਲਿਆ ਵਫਦ
ਠੇਕੇਦਾਰ ਹੋਏ ਬੇਹਾਲ, ਬਲੈਕੀਏ ਮਾਲਾਮਾਲ


12/08/2026

ਜਗਤਾਰ ਸਿੰਘ ਹਵਾਰਾ ਨੂੰ ਮਿਲੇ ਪੈਰੋਲ
ਗਵਰਨਰ ਨੂੰ ਮਿਲੇ ਸੀ.ਐੱਮ ਮਾਨ
ਮਾਨ ਨੇ ਲਈ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ
ਹੁਣ ਕੇਂਦਰ ਸਰਕਾਰ ਦੇ ਪਾਲੇ 'ਚ ਗੇਂਦ
⚔️

12/08/2026

ਗ੍ਰੰਥੀ ਕਰਦਾ ਸੀ ਗੁਰੂ ਘਰ 'ਚ ਪੁੱਠੇ ਕੰਮ
ਬੀੜੀ,ਤੰਬਾਕੂ ਦੇ ਨਾਲ ਮਿਲੇ ਐਨਰਜੀ ਕੈਪਸੂਲ
ਸਿੰਘਾਂ ਨੇ ਕਰ'ਤਾ ਸਿੱਧਾ, ਲਵਾਏ ਕਕਾਰ
ਪੈਨ ਡਰਾਈਵ 'ਚ ਮਿਲੀਆਂ ਅਸ਼/ਲੀਲ ਫਿਲਮਾਂ

12/08/2026

ਪੰਜਾਬ ਭਰ ਦੇ ਸਾਰੇ ਪਿੰਡਾਂ 'ਚ 'ਦਿਵਾਲੀ'
3 ਲੱਖ ਸੋਲਰ ਲਾਈਟਾਂ ਨਾਲ ਚਾਂਦਨੀ
470 ਕਰੋੜ ਦੇ ਪ੍ਰਜੈਕਟ ਨਾਲ ਦਿਹਾਤ ਜਗਮਗ
ਪਹਿਲੇ ਫੇਜ਼ 'ਚ ਲੱਗਣਗੀਆਂ 51 ਹਜ਼ਾਰ ਲਾਈਟਾਂ

🌟 Happy International Youth Day! 🌟Young minds are the strength of today and the vision of tomorrow. Let’s turn energy in...
12/08/2026

🌟 Happy International Youth Day! 🌟

Young minds are the strength of today and the vision of tomorrow. Let’s turn energy into action, dreams into reality, and ideas into positive change. 🇮🇳

ਯੁਵਾ ਸ਼ਕਤੀ, ਰਾਸ਼ਟਰ ਸ਼ਕਤੀ। 💙🧡

12/08/2026

ਹਵਾਰਾ ਦੀ ਪੈਰੋਲ ਨੂੰ ਲੈ ਰਾਜਪਾਲ ਨੂੰ ਮਿਲੇ ਸੀ.ਐੱਮ ਮਾਨ,ਚੁੱਕੀ ਗਾਰੰਟੀ

12/08/2026

ਚੋਰਾਂ ਨੂੰ ਨਹੀਂ ਸੀ.ਸੀ.ਟੀ.ਵੀ ਖੌਫ
ਘਰ 'ਚ ਕੀਤਾ ਹੱਥ ਸਾਫ
ਨਕਦੀ ਗਹਿਣੇ ਲੈ ਹੋਏ ਫਰਾਰ

ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥No one can kill that one unto whom You, Lord, give Your Hand and protect.
12/08/2026

ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥
No one can kill that one unto whom You, Lord, give Your Hand and protect.

Address

101 CIVIL LINES

144001

Alerts

Be the first to know and let us send you an email when Hot News India TV posts news and promotions. Your email address will not be used for any other purpose, and you can unsubscribe at any time.

Contact The Business

Send a message to Hot News India TV:

Shortcuts

  • Want your business to be the top-listed Media Company?

Share