Kesri Punjab

Kesri Punjab Contact information, map and directions, contact form, opening hours, services, ratings, photos, videos and announcements from Kesri Punjab, Digital creator, adampur, .

04/11/2025

ਡਿਜੀਟਲ ਸੁਵਿਧਾਵਾਂ ਨੇ ਮਨੁੱਖ ਨੂੰ ਆਸਾਨੀ ਤਾਂ ਦਿੱਤੀ ਹੈ ਪਰ ਉਸ ਨੂੰ ਅਸਲੀ ਜ਼ਿੰਦਗੀ ਤੋਂ ਦੂਰ ਕਰ ਦਿੱਤਾ ਹੈ। #ਡਿਜੀਟਲਦੁਨੀਆ  #ਅਸਲੀਅਤਤੋਂਵਾਂ...
04/11/2025

ਡਿਜੀਟਲ ਸੁਵਿਧਾਵਾਂ ਨੇ ਮਨੁੱਖ ਨੂੰ ਆਸਾਨੀ ਤਾਂ ਦਿੱਤੀ ਹੈ ਪਰ ਉਸ ਨੂੰ ਅਸਲੀ ਜ਼ਿੰਦਗੀ ਤੋਂ ਦੂਰ ਕਰ ਦਿੱਤਾ ਹੈ।

#ਡਿਜੀਟਲਦੁਨੀਆ #ਅਸਲੀਅਤਤੋਂਵਾਂਝਾ

,
,

🏆 ਭਾਰਤੀ ਮਹਿਲਾਵਾਂ ਨੇ ਰਚਿਆ ਇਤਿਹਾਸ — ਆਪਣਾ ਪਹਿਲਾ ਕ੍ਰਿਕਟ ਵਰਲਡ ਕੱਪ ਜਿੱਤਿਆ 🇮🇳ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਰੋਮਾਂਚਕ ਫਾਈਨਲ ਮੁਕਾਬਲੇ ...
03/11/2025

🏆 ਭਾਰਤੀ ਮਹਿਲਾਵਾਂ ਨੇ ਰਚਿਆ ਇਤਿਹਾਸ — ਆਪਣਾ ਪਹਿਲਾ ਕ੍ਰਿਕਟ ਵਰਲਡ ਕੱਪ ਜਿੱਤਿਆ 🇮🇳

ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਊਥ ਅਫਰੀਕਾ ਦੀ ਟੀਮ ਨੂੰ ਹਰਾ ਕੇ ਆਪਣਾ ਪਹਿਲਾ ਮਹਿਲਾ ਕ੍ਰਿਕਟ ਵਰਲਡ ਕੱਪ ਜਿੱਤ ਲਿਆ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਟੀਮ ਨੇ ਬੇਮਿਸਾਲ ਹੌਸਲਾ ਅਤੇ ਜਜ਼ਬਾ ਦਿਖਾਇਆ ਤੇ ਇਹ ਜਿੱਤ ਇਤਿਹਾਸ ਦੇ ਪੰਨਿਆਂ 'ਚ ਵੀ ਸੁਨਹਿਰੀ ਅੱਖਰਾਂ 'ਚ ਲਿਖੀ ਜਾਵੇਗੀ।

✍️ ਸੰਤੋਖ ਸਿੰਘ ਡਰੋਲੀ
🏆
💙
🇮🇳
🏏






🦁



ਸਿਆਣੇ ਬਜ਼ੁਰਗ ਜੀਵਨ ਦੇ ਸਬਕ ਅਜਿਹੇ ਅੰਦਾਜ਼ ‘ਚ ਦਿੰਦੇ ਹਨ ਜੋ ਕਦੇ ਭੁਲਾਏ ਨਹੀਂ ਜਾਂਦੇ।  #ਸਿਆਣਪਦੀਮਿੱਟੀ  #ਪੇਂਡੂਲੋਕ #ਮਿੱਟੀਦਾਸੁਗੰਧ  #ਪੰਜ...
24/10/2025

ਸਿਆਣੇ ਬਜ਼ੁਰਗ ਜੀਵਨ ਦੇ ਸਬਕ ਅਜਿਹੇ ਅੰਦਾਜ਼ ‘ਚ ਦਿੰਦੇ ਹਨ ਜੋ ਕਦੇ ਭੁਲਾਏ ਨਹੀਂ ਜਾਂਦੇ।

#ਸਿਆਣਪਦੀਮਿੱਟੀ #ਪੇਂਡੂਲੋਕ
#ਮਿੱਟੀਦਾਸੁਗੰਧ #ਪੰਜਾਬਦੀਮਿੱਟੀ

23/10/2025
ਗੁਰੂ ਹਰਿਗੋਬਿੰਦ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਅਸਲੀ ਚਾਨਣ ਦੂਜਿਆਂ ਦੀ ਜ਼ਿੰਦਗੀ ਵਿੱਚ ਉਮੀਦ ਪੈਦਾ ਕਰਨਾ ਹੈ।
22/10/2025

ਗੁਰੂ ਹਰਿਗੋਬਿੰਦ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਅਸਲੀ ਚਾਨਣ ਦੂਜਿਆਂ ਦੀ ਜ਼ਿੰਦਗੀ ਵਿੱਚ ਉਮੀਦ ਪੈਦਾ ਕਰਨਾ ਹੈ।

ਮਹਾਨ ਤਪੱਸਵੀ ਤੇ ਤਿਆਗੀ ਮਹਾਪੁਰਸ਼ ਉਹ ਰੂਹਾਨੀ ਹਸਤੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਭਲਾਈ, ਸੱਚਾਈ ਅਤੇ ਆਤਮਕ ਉਤਥਾਨ ਲਈ...
22/10/2025

ਮਹਾਨ ਤਪੱਸਵੀ ਤੇ ਤਿਆਗੀ ਮਹਾਪੁਰਸ਼ ਉਹ ਰੂਹਾਨੀ ਹਸਤੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਭਲਾਈ, ਸੱਚਾਈ ਅਤੇ ਆਤਮਕ ਉਤਥਾਨ ਲਈ ਸਮਰਪਿਤ ਕਰ ਦਿੱਤੀ। ਉਨ੍ਹਾਂ ਨੇ ਤਿਆਗ, ਸੇਵਾ ਅਤੇ ਤਪੱਸਿਆ ਦੇ ਰਾਹੀਂ ਮਨੁੱਖਤਾ ਨੂੰ ਅਸਲ ਜੀਵਨ ਦਾ ਮਾਰਗ ਦਿਖਾਇਆ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਖੁਸ਼ੀ ਭੌਤਿਕ ਸੁਖਾਂ ਵਿੱਚ ਨਹੀਂ, ਸਗੋਂ ਸੇਵਾ, ਪਿਆਰ ਅਤੇ ਆਤਮ ਗਿਆਨ ਵਿੱਚ ਹੈ।

#ਮਹਾਨਤਪੱਸਵੀ #ਤਿਆਗੀਮਹਾਪੁਰਸ਼ #ਸੰਤਮਹਾਤਮਾ #ਆਤਮਗਿਆਨ #ਤਪੱਸਿਆ #ਰੂਹਾਨੀਜੀਵਨ #ਸੇਵਾਤਿਆਗ #ਗੁਰੁਕ੍ਰਿਪਾ

ਸੱਚੀ ਭਗਤੀ ਕਿਸੇ ਮੰਦਿਰ ਜਾਂ ਮੂਰਤੀ ਵਿਚ ਨਹੀਂ, ਸਗੋਂ ਆਪਣੇ ਕੰਮ ਪ੍ਰਤੀ ਸਮਰਪਣ ਵਿਚ ਹੈ। , . , ,
22/10/2025

ਸੱਚੀ ਭਗਤੀ ਕਿਸੇ ਮੰਦਿਰ ਜਾਂ ਮੂਰਤੀ ਵਿਚ ਨਹੀਂ, ਸਗੋਂ ਆਪਣੇ ਕੰਮ ਪ੍ਰਤੀ ਸਮਰਪਣ ਵਿਚ ਹੈ।
,
. ,
,

ਸਾਡੀ ਕਾਹਦੀ ਦੀਵਾਲੀ ?       #ਕਿਸਾਨ,
20/10/2025

ਸਾਡੀ ਕਾਹਦੀ ਦੀਵਾਲੀ ?
#ਕਿਸਾਨ,

ਬਲਜੀਤ ਬਰਾੜ ਦੀ ਕਲਮ ਨੇ ਸਰਹੱਦਾਂ ਤੋਂ ਪਰੇ ਵੀ ਦਿਲ ਜੋੜੇ  , ,  , , #ਡਰੋਲੀਕਲਾਂ
13/10/2025

ਬਲਜੀਤ ਬਰਾੜ ਦੀ ਕਲਮ ਨੇ ਸਰਹੱਦਾਂ ਤੋਂ ਪਰੇ ਵੀ ਦਿਲ ਜੋੜੇ
, , , , #ਡਰੋਲੀਕਲਾਂ

Address

Adampur

Website

Alerts

Be the first to know and let us send you an email when Kesri Punjab posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share