Daily Khabar Tv

Daily Khabar Tv Read latest news today, breaking news headlines, Top news. Discover national and international news on economy, politics, defence, sports, ...
(1)

30/09/2025

ਦਲਿਤ ਭਾਈਚਾਰੇ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਦੇਖ ਲੈਣ ਵੀਡੀਓ 👇👇

CM ਭਗਵੰਤ ਮਾਨ ਜੀ ਨੇ ਉੱਚ ਅਧਿਕਾਰੀਆਂ ਸਮੇਤ ਸਾਰੇ ਜ਼ਿਲ੍ਹਿਆਂ ਦੇ DC’s ਨਾਲ ਹੜ੍ਹਾਂ ਨੂੰ ਲੈਕੇ ਸਮੀਖਿਆ ਮੀਟਿੰਗ ਕੀਤੀ। ਸਾਰੇ ਅਧਿਕਾਰੀਆਂ ਨੂੰ ...
12/09/2025

CM ਭਗਵੰਤ ਮਾਨ ਜੀ ਨੇ ਉੱਚ ਅਧਿਕਾਰੀਆਂ ਸਮੇਤ ਸਾਰੇ ਜ਼ਿਲ੍ਹਿਆਂ ਦੇ DC’s ਨਾਲ ਹੜ੍ਹਾਂ ਨੂੰ ਲੈਕੇ ਸਮੀਖਿਆ ਮੀਟਿੰਗ ਕੀਤੀ। ਸਾਰੇ ਅਧਿਕਾਰੀਆਂ ਨੂੰ ਗਰਾਊਂਡ ਜ਼ੀਰੋ ‘ਤੇ ਜਾ ਕੇ ਹਰ ਤਰ੍ਹਾਂ ਦੇ ਨੁਕਸਾਨ ਦਾ ਮੁਆਇਨਾ ਕਰਨ ਲਈ ਕਿਹਾ। ਪ੍ਰਭਾਵਿਤ ਖੇਤਰਾਂ ‘ਚ ਕੱਲ੍ਹ ਤੋਂ ਸਪੈਸ਼ਲ ਗਿਰਦਾਵਰੀ ਦੀ ਪ੍ਰਕਿਰਿਆ ਆਰੰਭੀ ਜਾਵੇਗੀ। ਕਿਸਾਨਾਂ ਨੂੰ ਫ਼ਸਲ ਖ਼ਰਾਬੇ ਦਾ 45 ਦਿਨਾਂ ਦੇ ਅੰਦਰ-ਅੰਦਰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਸਰਕਾਰ ਪੂਰੀ ਤਰ੍ਹਾਂ ਆਪਣੇ ਲੋਕਾਂ ਦੇ ਨਾਲ ਹੈ ਤੇ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਪੂਰੀ ਵਚਨਬੱਧ ਹੈ।

11/09/2025

ਇਸ ਚੋਰ ਦੀ ਕਰਤੂਤ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼। ਦੇਖੋ ਵੀਡੀਓ 👇👇

ਸੁਖਬੀਰ ਬਾਦਲ ਤੋ ਬਾਅਦ ਦੂਜਾ ਬੰਦਾ ਇਹ ਹੈ ਪੈਸੇ ਇਸ ਤਰਾ ਸਿੱਟਦਾ ਪਤੰਦਰ ਜਿਵੇ ਸ਼ਟਰ ਤੇ ਗੜੇ ਡਿੱਗਦੇ ਹੁੰਦੇ ਨੇ ਅਸਲ ਪੰਜਾਬ ਦੇ ਦਰਸ਼ਨ ਕਰਨੇ ਸੀ...
09/09/2025

ਸੁਖਬੀਰ ਬਾਦਲ ਤੋ ਬਾਅਦ ਦੂਜਾ ਬੰਦਾ ਇਹ ਹੈ ਪੈਸੇ ਇਸ ਤਰਾ ਸਿੱਟਦਾ ਪਤੰਦਰ ਜਿਵੇ ਸ਼ਟਰ ਤੇ ਗੜੇ ਡਿੱਗਦੇ ਹੁੰਦੇ ਨੇ ਅਸਲ ਪੰਜਾਬ ਦੇ ਦਰਸ਼ਨ ਕਰਨੇ ਸੀ ਤਾ ਉਹ ਅੱਜ ਮਨਕਿਰਤ ਨੇ ਕਰਾ ਦਿੱਤੇ ਇੱਕ ਬਜੁਰਗ ਜੋੜਾ ਪਸੂਆ ਵਾਲੇ ਚ ਪੈਦਾ ਸੀ ਹੜਾ ਕਾਰਨ ਮਨਕਿਰਤ ਨੇ ਉਹਨਾ ਨੂੰ ਗੁੱਟੀ ਪੈਸਿਆ ਦੀ ਦਿੱਤੀ ਤੇ ਨਾਲੇ ਕਿਹਾ ਮੇਰੇ ਘਰ ਚੱਲੋ ਚੰਡੀਗੜ ਜੇ ਨਹੀ ਜਾਣਾ ਤਾ ਹੋਟਲ ਲੈ ਦਿੰਨਾ ਪਰ ਪਸੂਆ ਵਾਲੇ ਚ ਨਹੀ ਪੈਣ ਦਿੰਦਾ ਇਹ ਮੇਰੀ ਹਿੰਡ ਹੈ ਜਿਉਦਾ ਰਹਿ ਮਨਕੀਰਤ ਔਲਖ ਰੱਬ ਮੇਹਰ ਰੱਖੇ ਤੁਹਾਡੇ ਤੇ |

ਅੱਜ ਪੰਜਾਬ ਕੈਬਿਨੇਟ ਦੀ ਮੀਟਿੰਗ ਹੋਈ। ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। • ਹੜ੍ਹਾਂ ਕਾਰਨ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋਈ ਰੇਤ ਵੇਚਣ ਦੇ ਅ...
08/09/2025

ਅੱਜ ਪੰਜਾਬ ਕੈਬਿਨੇਟ ਦੀ ਮੀਟਿੰਗ ਹੋਈ। ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।

• ਹੜ੍ਹਾਂ ਕਾਰਨ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋਈ ਰੇਤ ਵੇਚਣ ਦੇ ਅਧਿਕਾਰ ਦੇਣ ਲਈ 'ਜਿਸਦਾ ਖੇਤ, ਉਸਦੀ ਰੇਤ' ਸਕੀਮ ਨੂੰ ਪ੍ਰਵਾਨਗੀ।
• ਹੜ੍ਹਾਂ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ 20,000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ ਮੁਆਵਜ਼ਾ।
• ਹੜ੍ਹਾਂ ਦੌਰਾਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਵਿੱਤੀ ਸਹਾਇਤਾ।
• ਪੰਜਾਬ ਪੁਲਿਸ ਵਿੱਚ 1600 ਨਵੀਆਂ ਐਨ.ਜੀ.ਓ. ਆਸਾਮੀਆਂ ਦੀ ਸਿਰਜਣਾ ਨੂੰ ਪ੍ਰਵਾਨਗੀ।

♥️"ਦੁਸਾਝਾਂ ਵਾਲੇ" ਦੀ "ਟੌਹਰ" ਦੇਖੋ "ਐਪਲ ਕੰਪਨੀ" ਵਾਲਿਆਂ ਨੇ "ਦਿਲਜੀਤ ਦੋਸਾਂਝ" ਨੂੰ "ਸਰੋਂ ਦਾ ਤੇਲ" "ਚੋਅ" ਕੇ ਆਪਣੇ "ਸਟੋਰ" ਵਿੱਚ "ਸਵਾਗਤ...
07/09/2025

♥️"ਦੁਸਾਝਾਂ ਵਾਲੇ" ਦੀ "ਟੌਹਰ" ਦੇਖੋ
"ਐਪਲ ਕੰਪਨੀ" ਵਾਲਿਆਂ ਨੇ "ਦਿਲਜੀਤ ਦੋਸਾਂਝ" ਨੂੰ "ਸਰੋਂ ਦਾ ਤੇਲ" "ਚੋਅ" ਕੇ ਆਪਣੇ "ਸਟੋਰ" ਵਿੱਚ "ਸਵਾਗਤ" ਕੀਤਾ। ਜਦੋਂ "ਦਿਲਜੀਤ ਦੋਸਾਂਝ" ਨੇ ਪੁੱਛਿਆ ਕਿ "ਤੁਹਾਨੂੰ" ਕਿਵੇਂ ਪਤਾ ਕਿ ਅਸੀਂ "ਪੰਜਾਬੀ" ਇਹ "ਰਿਵਾਜ਼" ਕਰਦੇ ਹਾਂ ਤਾਂ ਉਨਾਂ ਨੇ ਕਿਹਾ ਕਿ "ਤੁਹਾਡੇ "ਆਉਣ ਤੋਂ ਪਹਿਲਾਂ" ਅਸੀਂ ਤੁਹਾਡੇ "ਪੰਜਾਬ" ਦੇ "ਰੀਤੀ ਰਿਵਾਜਾਂ" ਬਾਰੇ ਚੰਗੀ ਤਰ੍ਹਾਂ "ਪੜ੍ਹਿਆ"। ਸੋ "ਦਿਲਜੀਤ ਦੋਸਾਂਝ" ਨੇ "ਪੰਜਾਬ ਤੇ ਪੰਜਾਬੀਅਤ" ਨੂੰ "ਸੰਸਾਰ" ਦੇ ਕੋਨੇ ਕੋਨੇ ਤੱਕ ਪਹੁੰਚਾ ਦਿੱਤਾ।

03/09/2025

ਹੜ ਪੀੜਤ ਆਪ ਵਰਕਰਾਂ ਨਾਲ ਰੋਸ ਜਾਹਿਰ ਕਰਦੇ ਹੋਏ। ਦੇਖੋ ਲਾਈਵ ਵੀਡੀਓ 👇

ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰ ਸਟਾਰ ਐਕਟਰ ਕਮੇਡੀਅਨ ਜਸਵਿੰਦਰ ਭੱਲਾ ਦੀ ਹੋਈ ਮੌਤ, ਲਿਖੋ ਵਾਹਿਗੁਰੂ ਜੀ
22/08/2025

ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰ ਸਟਾਰ ਐਕਟਰ ਕਮੇਡੀਅਨ ਜਸਵਿੰਦਰ ਭੱਲਾ ਦੀ ਹੋਈ ਮੌਤ, ਲਿਖੋ ਵਾਹਿਗੁਰੂ ਜੀ

Next cm
21/08/2025

Next cm

बड़ी खबर : जम्मू के बाद पठानकोट एयरबेस पर पाक ने किया हमला, पंजाब के जालंधर, अमृतसर और होशियारपुर में हुआ ब्लैकआउटन्यूज ...
08/05/2025

बड़ी खबर : जम्मू के बाद पठानकोट एयरबेस पर पाक ने किया हमला, पंजाब के जालंधर, अमृतसर और होशियारपुर में हुआ ब्लैकआउट

न्यूज डेस्क, ( डेली खबर टीवी ) : इस वक्त की सबसे बड़ी खबर सामने आ रही है। जम्मू-कश्मीर के बाद अब पठानकोट एयरबेस पर ड्रोन हमले की खबरें आ रही हैं। इस बीच, टीवी पर आई खबरों से यह भी पता चला कि इन सभी पाकिस्तानी ड्रोनों को रूसी रक्षा प्रणाली एस-400 द्वारा नष्ट कर दिया गया है। इसके चलते पंजाब के जालंधर, होशियारपुर और अमृतसर में ब्लैकआउट कर दिया गया है। जालंधर के डीसी डॉ. हिमांशु अग्रवाल ने कहा कि फिलहाल कुछ समय के लिए ब्लैकआउट किया गया है।

Pahalgam attack
23/04/2025

Pahalgam attack

22/04/2025

पहलगाम में हुए टेररिस्ट अटैक की वायरल वीडियो
&k

Address

Jalandhar

Alerts

Be the first to know and let us send you an email when Daily Khabar Tv posts news and promotions. Your email address will not be used for any other purpose, and you can unsubscribe at any time.

Contact The Business

Send a message to Daily Khabar Tv:

Share