OG Punjab By Prabhvani

OG Punjab By Prabhvani OG Punjab by Prabhvani
Independent platform covering Punjab beyond headlines. Real stories, political insights & public perspective

15/09/2026

ਸੱਤਾ ਦਾ ਰੌਬ ਜਾਂ ਕਾਨੂੰਨ ਤੋਂ ਉੱਪਰ ਹੋਣ ਦਾ ਅਹਿਸਾਸ?

ਲੁਧਿਆਣਾ ਵਿੱਚ ਸਾਹਮਣੇ ਆਈ CCTV ਵੀਡੀਓ ਤੋਂ ਬਾਅਦ AAP ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਿਵਾਦਾਂ ਵਿੱਚ ਹਨ। ਟਰੱਕ ਡਰਾਈਵਰ ਨਾਲ ਕਥਿਤ ਬਦਸਲੂਕੀ ਦੇ ਇਲਜ਼ਾਮਾਂ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਆਖ਼ਿਰ ਘਟਨਾ ਵਾਲੇ ਦਿਨ ਹੋਇਆ ਕੀ ਸੀ? CCTV ਫੁਟੇਜ, ਦੋਵੇਂ ਪੱਖਾਂ ਦੇ ਦਾਅਵੇ ਅਤੇ ਪੂਰਾ ਮਾਮਲਾ ਜਾਣੋ ਇਸ ਵੀਡੀਓ ਵਿੱਚ।

ਕੀ ਜਨਤਕ ਨੁਮਾਇੰਦਿਆਂ ਤੋਂ ਹੋਰ ਵੱਧ ਜ਼ਿੰਮੇਵਾਰੀ ਦੀ ਉਮੀਦ ਹੋਣੀ ਚਾਹੀਦੀ ਹੈ? ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।

15/09/2026

ਕੀ ਇਤਿਹਾਸ ਸਿਰਫ਼ ਕਿਤਾਬਾਂ ਦੇ ਸਫ਼ਿਆਂ ਤੱਕ ਸੀਮਿਤ ਹੈ… ਜਾਂ ਇੱਕ ਕੌਮ ਦੀ ਪਛਾਣ ਵੀ ਹੈ?

Punjab University ਦੇ M.A. History ਸਿਲੇਬਸ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਪੰਜਾਬ ਭਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਖ ਇਤਿਹਾਸ, ਸਿੱਖਿਆ ਅਤੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨਾਲ ਜੁੜੇ ਇਸ ਮੁੱਦੇ ’ਤੇ ਪ੍ਰਸਿੱਧ ਇਤਿਹਾਸਕਾਰ ਡਾ. ਪਿਆਰੇ ਲਾਲ ਗਰਗ ਨਾਲ ਖ਼ਾਸ ਗੱਲਬਾਤ।

📌 ਕੀ ਇਹ ਸਿਰਫ਼ ਅਕਾਦਮਿਕ ਤਬਦੀਲੀ ਹੈ ਜਾਂ ਇਸ ਦੇ ਵੱਡੇ ਸਮਾਜਿਕ ਅਤੇ ਇਤਿਹਾਸਕ ਅਰਥ ਹਨ?

🎥 ਪੂਰੀ ਇੰਟਰਵਿਊ ਵੇਖੋ ਅਤੇ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।

15/09/2026

ਕੱਲ੍ਹ ਰਾਤ ਚੰਦ 🌙 ਅਤੇ ਸ਼ੁੱਕਰ ਗ੍ਰਹਿ (Venus) ਦਾ ਮਨਮੋਹਕ ਨਜ਼ਾਰਾ ਕਈ ਥਾਵਾਂ ਤੋਂ ਵੇਖਿਆ ਗਿਆ।
ਕੀ ਤੁਸੀਂ ਵੀ ਇਹ ਖੂਬਸੂਰਤ ਦ੍ਰਿਸ਼ ਦੇਖਿਆ? 👇

15/09/2026

ਪੰਜਾਬ ’ਚ ਬਿਜਲੀ ਸੰਕਟ ਗਹਿਰਾ ਰਿਹਾ ਹੈ… ਪਰ ਸਵਾਲ ਇਹ ਹੈ ਕਿ ਕੀ PSPCL ਦਾ CMD ਬਦਲਣ ਨਾਲ ਸੰਕਟ ਖਤਮ ਹੋ ਜਾਵੇਗਾ? ਜਾਂ ਫਿਰ ਅਸਲ ਜ਼ਿੰਮੇਵਾਰੀ ਤੋਂ ਧਿਆਨ ਹਟਾਇਆ ਜਾ ਰਿਹਾ ਹੈ?

ਇਸ ਵੀਡੀਓ ਵਿੱਚ ਜਾਣੋ:
⚡ PSPCL CMD ਦੀ ਤਬਦੀਲੀ ਦਾ ਅਸਲ ਮਤਲਬ
⚡ ਪੰਜਾਬ ਦੇ Power Crisis ਦੀ ਜੜ੍ਹ ਕੀ ਹੈ?
⚡ ਕੀ ਇਹ ਸਿਰਫ਼ ਇੱਕ ਅਫ਼ਸਰ ਦੀ ਜ਼ਿੰਮੇਵਾਰੀ ਸੀ ਜਾਂ ਸਰਕਾਰੀ ਨੀਤੀਆਂ ਦੀ ਨਾਕਾਮੀ?

ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।

14/09/2026

Punjab DA | ਮੁਲਾਜ਼ਮਾਂ ਦਾ ਗੁੱਸਾ ਫੁੱਟਿਆ! ਮੰਤਰੀਆਂ ਦੇ ਘਰਾਂ ਤੱਕ ਪਹੁੰਚਿਆ ਸੰਘਰਸ਼… ਕੀ ਸਰਕਾਰ ’ਤੇ ਦਬਾਅ ਵੱਧ ਰਿਹਾ ਹੈ?

ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦਾ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। Pen Down Strike ਤੋਂ ਬਾਅਦ ਹੁਣ ਵੱਖ-ਵੱਖ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ।

ਇਸ ਵੀਡੀਓ ਵਿੱਚ ਵੇਖੋ—
✅ ਆਨੰਦਪੁਰ ਸਾਹਿਬ ਵਿੱਚ Harjot Singh Bains ਦੇ ਘਰ ਦਾ ਘਿਰਾਓ
✅ Aman Arora ਦੇ ਘਰ ਅੱਗੇ ਮੁਲਾਜ਼ਮਾਂ ਦਾ ਵਿਰੋਧ ਅਤੇ ਉਨ੍ਹਾਂ ਦਾ ਬਾਹਰ ਆ ਕੇ ਮੁਲਾਜ਼ਮਾਂ ਨਾਲ ਗੱਲ ਕਰਨਾ
✅ ਗੜ੍ਹਸ਼ੰਕਰ ਵਿੱਚ Deputy Speaker Jaikishan Singh Rouri ਵੱਲੋਂ ਮੁਲਾਜ਼ਮਾਂ ਵਿਚ ਜਾ ਕੇ ਬੈਠਣ ਦੀ ਤਸਵੀਰ
✅ DA, 17-07-2020, 15-01-2015, OPS, Outsourcing ਅਤੇ ਹੋਰ ਲੰਬਿਤ ਮੰਗਾਂ ਨੂੰ ਲੈ ਕੇ ਵਧਦਾ ਸੰਘਰਸ਼
✅ ਅੱਗੇ ਕੀ ਹੋ ਸਕਦਾ ਹੈ? ਕੀ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਗੱਲਬਾਤ ਦਾ ਰਾਹ ਨਿਕਲੇਗਾ?

💬 ਤੁਹਾਡੇ ਮੁਤਾਬਕ, ਕੀ ਪੰਜਾਬ ਸਰਕਾਰ ਨੂੰ ਹੁਣ ਤੁਰੰਤ ਮੁਲਾਜ਼ਮ ਜਥੇਬੰਦੀਆਂ ਨਾਲ ਟੇਬਲ ਟਾਕ ਕਰਨੀ ਚਾਹੀਦੀ ਹੈ? ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ।

👍 ਵੀਡੀਓ ਪਸੰਦ ਆਏ ਤਾਂ Like ਕਰੋ, Share ਕਰੋ ਅਤੇ OG Punjab by Prabhvani ਨੂੰ Subscribe ਕਰਨਾ ਨਾ ਭੁੱਲੋ।

Address

#25-A, Guru Gobind Singh Nagar
Jalandhar
144003

Website

Alerts

Be the first to know and let us send you an email when OG Punjab By Prabhvani posts news and promotions. Your email address will not be used for any other purpose, and you can unsubscribe at any time.

Shortcuts

Share