Pepsu & roadways panjab

Pepsu & roadways panjab ਪੀ ਆਰ ਟੀ ਸੀ ਬਠਿੰਡਾ

27/09/2026

ਆ ਰਹੀਆਂ ਨੇ ਪੀ ਆਰ ਟੀ ਸੀ ਯੂਨੀਅਰ

ਬਠਿੰਡਾ ਤੋਂ ਭਗਤਾ ਮੋਗਾ
26/09/2026

ਬਠਿੰਡਾ ਤੋਂ ਭਗਤਾ ਮੋਗਾ

ਦੱਸੋ ਬਾਈ ਕੌਣ ਕੌਣ ਜਾਣਦਾ ਇਸ ਬੰਦੇ ਨੂੰ ਤੇ ਕਿਥੇ ਹੁੰਦਾ ਹੈ
24/09/2026

ਦੱਸੋ ਬਾਈ ਕੌਣ ਕੌਣ ਜਾਣਦਾ ਇਸ ਬੰਦੇ ਨੂੰ ਤੇ ਕਿਥੇ ਹੁੰਦਾ ਹੈ

ਪਟਿਆਲਾ ਤੋਂ ਜੈਪੁਰ
24/09/2026

ਪਟਿਆਲਾ ਤੋਂ ਜੈਪੁਰ

ਬਠਿੰਡਾ ਤੋਂ ਰਿਸ਼ੀਕੇਸ਼
22/09/2026

ਬਠਿੰਡਾ ਤੋਂ ਰਿਸ਼ੀਕੇਸ਼

ਲੁਧਿਆਣਾ ਦਿੱਲੀ ਏਅਰਪੋਰਟ
21/09/2026

ਲੁਧਿਆਣਾ ਦਿੱਲੀ ਏਅਰਪੋਰਟ

21/09/2026

ਸਰਕਾਰ ਵਲੋਂ ਆਊਟ ਸੋਰਸ ਨੂੰ ਕੰਟਰੈਕਟ ਤੇ ਕਰਨ ਲਈ ਪੱਤਰ ਜਾਰੀ 15 ਦਿਨ ਦਾ ਸਮਾਂ ਤਹਿ ਕੀਤਾ ਗਿਆ
ਆਊਟ ਸੋਰਸ ਨੂੰ ਕੰਟਰੈਕਟ ਤੇ ਕਰਕੇ 19900+ ਡੀ ਏ ਲਾਗੂ ਕੀਤਾ ਜਾਵੇਗਾ
ਕੰਟਰੈਕਟ ਤੇ ਭਰਤੀ ਕਰਨ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਤੇ ਲਿਆ ਜਾਵੇਗਾ ਉਸ ਸਮੇਂ ਤੱਕ ਭਰਤੀ ਤੇ ਰੋਕ ਲਗਾਈ ਗਈ ਹੈ
24-9-26 ਨੂੰ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਅੜਚਨਾਂ ਦੂਰ ਕਰਕੇ ਲਿਆਏਂਗਾ ਪੱਕੇ ਕਰਨ ਦਾ ਫੈਸਲਾ ਫਾਈਨਲ ਕੀਤਾ ਜਾਵੇਗਾ
ਡਿਊਟੀ ਤੋਂ ਫਾਰਗ ਕੰਟਰੈਕਟ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਪੱਤਰ ਜਾਰੀ ਕੀਤਾ ਗਿਆ
ਅਗਲੇ ਮਹੀਨੇ ਤੋਂ ਸਰਕਾਰੀ ਬੱਸਾਂ ਆਉਣਗੀਆਂ
ਡਰਾਈਵਰ ਵਰਕਸ਼ਾਪ ਸਟਾਫ਼ ਨੂੰ 25500 ਸਹੇਲੀ ਦਾ ਫੈਸਲਾ 24-9-26 ਨੂੰ ਕੀਤਾ ਜਾਵੇਗਾ

ਇਸ ਤੋਂ ਇਲਾਵਾ ਹੋਰ ਮੰਗਾਂ ਉਪਰ ਅਤੇ ਆ ਰਹੀਆਂ ਦਿੱਕਤਾਂ ਤੇ ਹੋਈ ਵਿਚਾਰ ਚਰਚਾ।

Address

Jalandhar

Website

Alerts

Be the first to know and let us send you an email when Pepsu & roadways panjab posts news and promotions. Your email address will not be used for any other purpose, and you can unsubscribe at any time.

Shortcuts

Share