Daria Juik

Daria Juik news jalandhar

17/05/2021

ਕੁਦਰਤ ਦਾ ਬਣਾਇਆ ਇਕ ਮਹਾਨ ਇੰਜੀਨੀਅਰ

15/05/2021

ਪੰਜਾਬ ਵਿਚ lokdown ਦਾ ਵਿਰੋਧ ਕਰੋ ਨਹੀਂ ਤਾਂ ਭੁੱਖਮਰੀ ਫੈਲ ਜਾਵੇਗੀ

14/05/2021
ਕੰਮ ਕਾਰ ਵੀ ਮੰਦੇ ਹੋ ਗਏ,ਘਰ ਦੇ ਚੁੱਲ੍ਹੇ ਠੰਢੇ ਹੋ ਗਏ!!ਡੁੱਬ ਕੇ ਮਰ ਜਾਓ ਹਾਕਮ ਲੋਕੋ,ਸਭ ਦੇ ਚਿਹਰੇ ਨੰਗੇ ਹੋ ਗਏ!      ਜਿਉਂਦੇ ਰਹੇ ਤਾਂ 'ਸ੍...
13/05/2021

ਕੰਮ ਕਾਰ ਵੀ ਮੰਦੇ ਹੋ ਗਏ,
ਘਰ ਦੇ ਚੁੱਲ੍ਹੇ ਠੰਢੇ ਹੋ ਗਏ!!
ਡੁੱਬ ਕੇ ਮਰ ਜਾਓ ਹਾਕਮ ਲੋਕੋ,
ਸਭ ਦੇ ਚਿਹਰੇ ਨੰਗੇ ਹੋ ਗਏ!
ਜਿਉਂਦੇ ਰਹੇ ਤਾਂ 'ਸ੍ਹਾਬ ਕਰਾਂਗੇ,
question ਬੇਹਿਸਾਬ ਕਰਾਂਗੇ।
ਵੋਟਾਂ ਮੰਗਣ ਸੋਚ ਕੇ ਆਇਓ,
ਭੋਰਾ ਨਹੀਂ ਲਿਹਾਜ਼ ਕਰਾਂਗੇ।
ਸੱਟਾਂ ਖ਼ਾਕੇ ਅਕਲਾਂ ਆਈਆਂ,
ਖ਼ੁਰਪੇ ਵਾਂਗੂ ਚੰਡੇ ਹੋ ਗਏ।
ਡੁੱਬ ਕੇ ਮਰ ਜਾਓ ਹਾਕਮ ਲੋਕੋ,
ਸਭ ਦੇ ਚਿਹਰੇ ਨੰਗੇ ਹੋ ਗਏ!!
ਮਰ ਸਕਦੇ ਪਰ ਮੰਗ ਨੀ ਸਕਦੇ,
ਗ਼ੈਰਤ ਸੂਲ਼ੀ ਟੰਗ ਨੀ ਸਕਦੇ,,
ਮੀਰ ਪੁਰੀ ਅਸੀਂ ਕਿਰਤੀ ਬੰਦੇ,
ਐਨੀ ਛੇਤੀ ਹੰਭ ਨੀ ਸਕਦੇ।।
ਬੇਦੀ, ਸਿਸਟਮ ਨਾਲ਼ ਲੜਾਂਗੇ,
ਹੱਥ "ਬਗ਼ਾਵਤੀ ਝੰਡੇ" ਹੋ ਗਏ।
ਡੁੱਬ ਕੇ ਮਰ ਜਾਓ ਹਾਕਮ ਲੋਕੋ,
ਸਭ ਦੇ ਚਿਹਰੇ ਨੰਗੇ ਹੋ ਗਏ!!
✍️ਸਿਖਾਂਦਰੂ ਸ਼ਾਇਰ✍️
ਬੇਦੀ ਮੀਰ ਪੁਰੀ

13/05/2021

हाल देख लो फकीरा दा 🧐

10/05/2021
08/05/2021

Roy Chowdhury - कोरोना काल में स्कूल खुलेंगे तो खुल जाएगी पोल

08/05/2021

Big scam in India

08/05/2021

Carona fake hai

08/05/2021

Carona ek chaal hai

08/05/2021
08/05/2021
08/05/2021
07/05/2021

Address

Shop No. 3 Leather Complex Road Jalandhar
Jalandhar
144021

Alerts

Be the first to know and let us send you an email when Daria Juik posts news and promotions. Your email address will not be used for any other purpose, and you can unsubscribe at any time.

Contact The Business

Send a message to Daria Juik:

Share