Punjab Lokbani

Punjab Lokbani I heartily welcome all of you in the Punjab Lokbani channel. This channel contains live news, breaking news and interviews etc. Contact us: +91-9888008269

Please subscribe our Punjab Lokbani Channel.

16/09/2022

ਚੋਰੀ ਕਰਦੇ ਚੋਰਾਂ ਨੂੰ ਰੰਗੇ ਹੱਥੀਂ ਫੜੇ, ਰੱਜ ਕੇ ਕੀਤੀ ਛਿੱਤਰ ਪਰੇਡ, ਕਿਹਾ ਹੁਣ ਬਣਕੇ ਦਿਖਾ ਬਾਹੂਬਲੀ

10/09/2022

ਥਾਣਾ ਹਰਿਆਣਾ ਦੇ ਏ ਐਸ ਆਈ ਸਤੀਸ਼ ਕੁਮਾਰ ਨੇ ਲਾਈਵ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ, ਥਾਣਾ ਟਾਂਡਾ ਦੇ ਐਸ ਐਚ ਓ ਓਂਕਾਰ ਬਰਾੜ ਤੇ ਲਾਏ ਜਲੀਲ ਅਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼।

Majha Doaba TV Sukhe Banga Kuldeep Singh Rehal Harvinder

07/09/2022

ਮਰਸੀਡੀਜ਼ ਕਾਰ ਚ 2 ਰੁਪਏ ਕਿਲੋ ਵਾਲੀ ਕਣਕ ਲੈਣ ਪਹੁੰਚਿਆ ਸ਼ਖਸ਼, ਕਿ ਪ੍ਰਸ਼ਾਸ਼ਨ ਨੂੰ ਸ਼ਖਸ਼ ਖਿਲਾਫ ਕਰਨੀ ਚਾਹੀਦੀ ਹੈ ਕਾਰਵਾਈ?
ਦਿਓ ਆਪਣੀ ਰਾਏ।

26/08/2022

ਸ਼ਮਸ਼ਾਨ ਘਾਟ ਨੂੰ ਤਾਲਾ ਲਗਾਉਣਾ, ਚੋਰੀ ਦਾ ਡਰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਕਬਜ਼ਾ, ਦਿਓ ਆਪਣੀ ਰਾਏ

23/08/2022

ਪਿੰਡ ਦੇ ਰਸੁਖਦਾਰਾਂ ਨੇ ਗਲ਼ੀ ਚ ਕੀਤਾ ਹੋਇਆ ਹੈ ਨਜ਼ਾਇਜ ਕਬਜ਼ਾ, ਸ਼ਿਕਾਇਤ ਕਰਨ ਤੇ ਵੀ ਪ੍ਰਸ਼ਾਸ਼ਨ ਨਹੀਂ ਕਰ ਰਿਹਾ ਕੋਈ ਕਾਰਵਾਈ

09/08/2022

ਪੰਜਾਬ ਚ ਚੋਰਾਂ ਦੇ ਹੋਂਸਲੇ ਬੁਲੰਦ, ਜਲੰਧਰ ਦੇ ਮਾਸਟਰ ਤਾਰਾ ਸਿੰਘ ਨਗਰ ਚ ਚੋਰ ਵਲੋਂ ਦੁਕਾਨਾਂ ਦਾ ਤਾਲਾ ਤੋੜਨ ਦੀ ਕੋਸ਼ਿਸ਼

Kumar Sandal Kuldeep Singh Majha Doaba TV Punjab Lokbani TV

09/08/2022

ਵਿਆਹ ਤੋਂ ਦੂਸਰੇ ਹੀ ਦਿਨ ਅੱਧੀ ਰਾਤ ਨੂੰ ਸੁਹਰਾ ਪਰਿਵਾਰ ਨੇ ਨੂੰਹ ਨੂੰ ਕੱਢਿਆ ਘਰੋਂ ਬਾਹਰ, ਸੁਹਰੇ ਨੇ ਜਾਨੋਂ ਮਾਰਨ ਦੀ ਦਿੱਤੀ ਧਮਕੀ

27/07/2022

ਵੇਟਰੇਨਸ ਵੈਲਫ਼ੇਅਰ ਓਰਗਾਨੀਜੇਸ਼ਨ ਵਲੋਂ ਲਾਇਲਪੁਰ ਖਾਲਸਾ ਕਾਲਜ ਚ ਕਾਰਗਿਲ ਵਿਜੇ ਦਿਵਸ ਅਤੇ ਟਾਈਗਰ ਹਿਲਜ਼ ਫਤਹਿ ਦਿਵਸ ਮਨਾਇਆ।।

Majha Doaba TV Layalpur Khalsa Collage Jalhandar

25/07/2022
25/07/2022

ਸਾਬਕਾ ਫ਼ੌਜੀਆਂ ਨਾਲ ਜੌਹਲ ਹਸਪਤਾਲ ਚ ਇਲਾਜ਼ ਦੌਰਾਨ ਕੁੱਟਮਾਰ ਅਤੇ ਝੂਠਾ ਪਰਚਾ ਦਰਜ਼ ਹੋਣ ਤੇ ਸਾਬਕਾ ਫੌਜੀਆਂ ਦੀ ਸਮੂਹ ਜਥੇਬੰਦੀਆਂ ਵਲੋਂ ਜਲੰਧਰ ਚ ਰੋਸ਼ ਪ੍ਰਦਰਸ਼ਨ।

23/07/2022

ਪੰਜਾਬ ਚ ਨਸ਼ਿਆਂ ਅਤੇ ਗੈਂਗਵਾਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਵਲੋਂ ਪੂਰੇ ਪੰਜਾਬ ਚ ਸਪੈਸ਼ਲ ਚੈਕਿੰਗ।

Majha Doaba TV Eh Janam Tumare Lekhe ਇਹ ਜਨਮ ਤੁਮਾਰੇ ਲੇਖੇ

Address

Datar Nagar, Street Number 1, Opposite Post Office
Jalandhar
144007

Telephone

+917527975555

Website

Alerts

Be the first to know and let us send you an email when Punjab Lokbani posts news and promotions. Your email address will not be used for any other purpose, and you can unsubscribe at any time.

Contact The Business

Send a message to Punjab Lokbani:

Share