Ravidasia Community

Ravidasia Community ਹਮੇਸ਼ਾ ਸੱਚ ਬੋਲੋ

ਇਹ 4 ਫ਼ਿਲਮਾਂ ਜੋ ਸਾਨੂੰ ਸਾਰਿਆਂ ਨੂੰ ਦੇਖਣੀਆਂ ਚਾਹੀਦੀਆਂ ਹਨ।👇👇👇👇👇 #ਟ੍ਰੈਂਡਿੰਗ #ਪੋਸਟ
13/08/2025

ਇਹ 4 ਫ਼ਿਲਮਾਂ ਜੋ ਸਾਨੂੰ ਸਾਰਿਆਂ ਨੂੰ ਦੇਖਣੀਆਂ ਚਾਹੀਦੀਆਂ ਹਨ।
👇👇👇👇👇
#ਟ੍ਰੈਂਡਿੰਗ
#ਪੋਸਟ

ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਇਹਦਾ ਦੀ ਸੋਚ ਹੋਣੀ ਚਾਹੀਦੀ ਸਾਰਿਆਂ ਦੀ
11/08/2025

ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
ਇਹਦਾ ਦੀ ਸੋਚ ਹੋਣੀ ਚਾਹੀਦੀ ਸਾਰਿਆਂ ਦੀ

ਪਲਵਾਂਕਰ ਬਾਲੂ, ਚਮਾਰ ਸਮਾਜ ਦਾ ਮਹਾਨ ਗੇਂਦਬਾਜ਼।
10/08/2025

ਪਲਵਾਂਕਰ ਬਾਲੂ, ਚਮਾਰ ਸਮਾਜ ਦਾ ਮਹਾਨ ਗੇਂਦਬਾਜ਼।

ਡੇਰਾ ਸੱਚ ਖੰਡ ਬੱਲਾਂ ਵਿਖੇ ਪਹੁੰਚੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ।ਗੱਦੀ ਨਸੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਕੋਲੋ ਲਿਆ ਅਸ...
09/08/2025

ਡੇਰਾ ਸੱਚ ਖੰਡ ਬੱਲਾਂ ਵਿਖੇ ਪਹੁੰਚੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ।
ਗੱਦੀ ਨਸੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਕੋਲੋ ਲਿਆ ਅਸ਼ੀਰਵਾਦ। ਪੰਜਾਬ ਸਰਕਾਰ ਵਲੋ ਤਿੰਨ ਕਰੋੜ ਦੀ ਲਾਗਤ ਨਾਲ ਬਣਨ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਰੱਖਿਆ ਨੀਹ ਪੱਥਰ ਰੱਖਿਆ ਗਿਆ

ਸੰਸਦ ਭਵਨ ਦੇ ਕਰਮਚਾਰੀਆਂ ਦੀ ਆਵਾਜ਼ ਬੁਲੰਦ ਹੋਈ, ਜੋ ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਹੁਣ…
08/08/2025

ਸੰਸਦ ਭਵਨ ਦੇ ਕਰਮਚਾਰੀਆਂ ਦੀ ਆਵਾਜ਼ ਬੁਲੰਦ ਹੋਈ, ਜੋ ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਹੁਣ…

 #ਚਮਾਰ ਸਮਾਜ ਦੀ ਸੁਪ੍ਰੀਆ  #ਚਮਾਰ ਸਮਾਜ ਅਮਰੀਕਾ ਵਿੱਚ ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ  #ਖਿਡਾਰੀ ਹੈ।...
08/08/2025

#ਚਮਾਰ ਸਮਾਜ ਦੀ ਸੁਪ੍ਰੀਆ #ਚਮਾਰ ਸਮਾਜ ਅਮਰੀਕਾ ਵਿੱਚ ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ #ਖਿਡਾਰੀ ਹੈ। ਬਹੁਤ-ਬਹੁਤ ਵਧਾਈਆਂ।

ਕੁਝ ਦਿਨ ਪਹਿਲਾਂ ਪਟਿਆਲਾ ਦੇ ਇੱਕ ਸਕੂਲ ਵਿੱਚ ਸਫਾਈ ਦਾ ਕੰਮ ਕਰਨ ਵਾਲਾ ਮੁਲਾਜ਼ਮ ਜੋ ਸਕੂਲ  ਪ੍ਰਬੰਧਕ ਤੋਂ ਦੁਖੀ ਹੋ ਕੇ ਆਤਮਦਾਹ ਦੀ ਕੋਸ਼ਿਸ਼ ਕੀ...
04/08/2025

ਕੁਝ ਦਿਨ ਪਹਿਲਾਂ ਪਟਿਆਲਾ ਦੇ ਇੱਕ ਸਕੂਲ ਵਿੱਚ ਸਫਾਈ ਦਾ ਕੰਮ ਕਰਨ ਵਾਲਾ ਮੁਲਾਜ਼ਮ ਜੋ ਸਕੂਲ ਪ੍ਰਬੰਧਕ ਤੋਂ ਦੁਖੀ ਹੋ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ ਉਸ ਨੂੰ ਹਸਪਤਾਲ ਜਾ ਕੇ ਉਹਦੀ ਸਿਹਤ ਬਾਰੇ ਡਾਕਟਰਾਂ ਤੋਂ ਜਾਣਕਾਰੀ ਲੈਂਦੇ ਹੋਏ ਬਹੁਤ ਹੀ ਸਤਿਕਾਰਯੋਗ ਚੰਦਨ ਗਰੇਵਾਲ ਜੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤਾ।

ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁੱਖ ਬੁਲਾਰੇ,  ਡਾ. ਅਜੈ ਮੱਲ ਦੇ 12 ਵਜੇ ਰਾਤ ਨੂੰ ਘਰ ਵਿੱਚ ਵੜ ਕੇ 5 ਹਮਲਾਵਰਾ ਨੇ ਕੀਤਾ ਜਾਨ ਲੇਵ...
02/08/2025

ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁੱਖ ਬੁਲਾਰੇ, ਡਾ. ਅਜੈ ਮੱਲ ਦੇ 12 ਵਜੇ ਰਾਤ ਨੂੰ ਘਰ ਵਿੱਚ ਵੜ ਕੇ 5 ਹਮਲਾਵਰਾ ਨੇ ਕੀਤਾ ਜਾਨ ਲੇਵਾ ਹਮਲਾ

02/08/2025

ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁੱਖ ਬੁਲਾਰਾ ਡਾ. ਅਜੈ ਮੱਲ ਤੇ ਹਮਲਾਵਰਾ ਵਲੋਂ ਕੀਤਾ ਘਰ ਵੜ੍ਹ ਕੇ ਹਮਲਾ,

ਬ੍ਰਹਮਲੀਨ 108 ਸੰਤ ਗਰੀਬ ਦਾਸ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ ਵਾਲੇ 🙏🙏
28/07/2025

ਬ੍ਰਹਮਲੀਨ 108 ਸੰਤ ਗਰੀਬ ਦਾਸ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ ਵਾਲੇ 🙏🙏

ਆਪਣੇ ਆਪਣੇ ਵਿਚਾਰ ਜਰੂਰ ਰੱਖੋ
27/07/2025

ਆਪਣੇ ਆਪਣੇ ਵਿਚਾਰ ਜਰੂਰ ਰੱਖੋ

Address

Jalandhar

Telephone

+918427494127

Website

Alerts

Be the first to know and let us send you an email when Ravidasia Community posts news and promotions. Your email address will not be used for any other purpose, and you can unsubscribe at any time.

Share