Punjabi Station

Punjabi Station Punjabi Station TV and Punjabi Station Weekly Newspaper
~ ਸੱਚ ਦਾ ਟੇੰਸ਼ਣ PUNJABI STATION ~
(1)

20/07/2025

ਦਸ ਸਾਲ ਤੋਂ ਨਹੀਂ ਬਣੀ ਸੜਕ

ਟੋਇਆ ਕਾਰਨ ਹਰ ਰੋਜ਼ ਹੋ ਰਹੇ ਹਾਦਸੇ

20/07/2025

ਪਿੰਡ ਸਮਰਾੜੀ ਖੇਤਾਂ ਵਿੱਚ ਸੁੱਟਿਆ ਬੱ #ਚਾ

ਅੱਪਰਾ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ

20/07/2025

ਡਿਊਟੀ ਦੌਰਾਨ ਸਿਹਤ ਵਿਗੜਨ ਤੋਂ ਬਾਅਦ
ਸਬ-ਇੰਸਪੈਕਟਰ ਦੀ‌ ਇਲਾਜ ਦੌਰਾਨ ਮੌ #ਤ

20/07/2025

ਲੁਧਿਆਣਾ ਦੇ ਭਾਜਪਾ ਨੇਤਾ ਤੇ ਹ/ਮ/ਲਾ ਕੁੱਝ ਦਿਨਾਂ ਤੋਂ ਮਿਲ ਰਹੀਆਂ ਸਨ ਧ/ਮ/ਕੀ/ਆ

20/07/2025

ਪਾਸ਼ ਦੇ ਪੱਤਿਆਂ ਵਾਂਗੂੰ ਢਹਿ ਗਿਆ ਪੋਲਟਰੀ ਫਾਰਮ

6000 ਤੋਂ ਵੱਧ ਚੂਚੇ ਸਨ ਪੋਲਟਰੀ ਫਾਰਮ ਵਿੱਚ

20/07/2025

ਖਾਲੀ ਝੋਲੀਆਂ ਭਰ ਦੀ ਏ ਮਾਂ ਘਰ ਬੈਠੇ ਕਰੋ ਦਰਸ਼ਨ ਮਾਂ ਨੈਣਾ ਦੇਵੀ ਜੀ ਦੇ…
ਖਾਲੀ ਝੋਲੀਆਂ ਭਰ ਦੀ ਏ ਮਾਂ ਘਰ ਬੈਠੇ ਕਰੋ ਦਰਸ਼ਨ ਮਾਂ ਨੈਣਾ ਦੇਵੀ ਜੀ ਦੇ…

19/07/2025

ਦਰਬਾਰ ਸਾਹਿਬ ਦੇ ਆਸ ਪਾਸ ਭੀਖ ਮੰਗ ਰਹੇ ਲੋਕਾਂ ਨੂੰ

ਚੱਕ ਕੇ ਲੈ ਗਈ ਪੁਲਿਸ

19/07/2025

ਗੁਰਾਇਆ ਤੇ ਆਸ ਪਾਸ ਦੇ ਇਲਾਕੇ ਚ ਚੌਰਾ ਦਾ ਰਾਜ

ਅੱਖ ਨੀ ਝਪਕਣ ਦਿੰਦੇ ਚੋਰ

ਖਰੜ ਹਲਕੇ ਤੋਂ 'ਆਪ' MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾਟਵੀਟ ਕਰਕੇ ਲਿਖਿਆ- "ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ"    ...
19/07/2025

ਖਰੜ ਹਲਕੇ ਤੋਂ 'ਆਪ' MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ
ਟਵੀਟ ਕਰਕੇ ਲਿਖਿਆ- "ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ"

19/07/2025

20 ਲੱਖ ਨਾਲ ਬਣੇਗੀ ਇੱਥੇ ਸ਼ੈੱਡ

ਨਗਰ ਕੌਂਸਲ ਦੇ ਪ੍ਰਧਾਨ ਨੇ ਕੀਤਾ ਉਦਘਾਟਨ

19/07/2025

ਜਿੰਦਾ ਬਜ਼ੁਰਗ ਔਰਤ ਨੂੰ ਕਹਿੰਦੇ ਤੂੰ ਚਾਰ ਸਾਲ ਪਹਿਲਾਂ ਮ #ਰ ਗਈ

ਬੈਂਕ ਨੇ ਕੱਢ ਮਾਰਿਆ 85 ਹਜ਼ਾਰ ਬਕਾਇਆ

19/07/2025

ਨਾਇਬ ਤਹਿਸੀਲਦਾਰ ਜਸਵੀਰ ਕੌਰ ਸਸਪੈਂਡ...ਪਟਵਾਰੀ ਤੋਂ ਪੈਸੇ ਲੈ...

ਤੁਰੰਤ ਪ੍ਰਭਾਵ ਨਾਲ ਮੁਅੱਤਲ

Address

Apra

Alerts

Be the first to know and let us send you an email when Punjabi Station posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Station:

Share