India5 News

India5 News Contact information, map and directions, contact form, opening hours, services, ratings, photos, videos and announcements from India5 News, Jalandhar.

18/09/2025

0 ਨੰਬਰ ਐਡਰੈੱਸ ਵਾਲੀਆਂ ਵੋਟਾਂ ਪੰਜਾਬ ਚ ਵੀ
ਯੂਥ ਕਾਂਗਰਸ ਦੇ ਇਸ ਨੌਜਵਾਨ ਦਾ ਦਾਵਾ

Indian National Congress - Punjab Indian National Congress Rahul Gandhi

CM ਭਗਵੰਤ ਮਾਨ ਵੱਲੋਂ 'ਮਿਸ਼ਨ ਚੜ੍ਹਦੀਕਲਾ' ਦੀ ਸ਼ੁਰੂਆਤ
17/09/2025

CM ਭਗਵੰਤ ਮਾਨ ਵੱਲੋਂ 'ਮਿਸ਼ਨ ਚੜ੍ਹਦੀਕਲਾ' ਦੀ ਸ਼ੁਰੂਆਤ

ਅੱਜ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ
17/09/2025

ਅੱਜ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ

14/09/2025
14/09/2025

MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਦਿਵਾਉਣ ਵਾਲੀ ਭੈਣ ਦਾ Exclusive Interview

ਮੁੱਖ ਮੰਤਰੀ ਭਗਵੰਤ ਮਾਨ ਦੀਪ੍ਰੈਸ ਕਾਨਫ਼ਰੰਸ, ਕਿਹਾਸਾਫ਼ ਸਫ਼ਾਈ ਮੁਹਿੰਮ ਲਈ ਰੱਖੇ 100 ਕਰੋੜ ਰੁਪਏ15 ਅਕਤੂਬਰ ਤੱਕ ਸਾਂਝੀਆਂ ਥਾਵਾਂ ਕਰ ਦਵਾਂਗੇ ...
13/09/2025

ਮੁੱਖ ਮੰਤਰੀ ਭਗਵੰਤ ਮਾਨ ਦੀ
ਪ੍ਰੈਸ ਕਾਨਫ਼ਰੰਸ, ਕਿਹਾ
ਸਾਫ਼ ਸਫ਼ਾਈ ਮੁਹਿੰਮ ਲਈ ਰੱਖੇ 100 ਕਰੋੜ ਰੁਪਏ
15 ਅਕਤੂਬਰ ਤੱਕ ਸਾਂਝੀਆਂ ਥਾਵਾਂ ਕਰ ਦਵਾਂਗੇ ਸਾਫ਼
ਹਰੇਕ ਪਿੰਡ ਨੂੰ 1-1 ਲੱਖ ਰੁਪਏ ਦਿੱਤੀ ਜਾਵੇਗੀ ਟੋਕਨ ਮਨੀ
ਪ੍ਰਭਾਵਿਤ 2300 ਪਿੰਡਾਂ 'ਚ ਲਗਾਏ ਜਾਣਗੇ ਮੈਡੀਕਲ ਕੈਂਪ
ਹੜ੍ਹ ਪ੍ਰਭਾਵਿਤ ਮੰਡੀਆਂ 'ਚੋਂ 19 ਸਤੰਬਰ ਤੋਂ ਹੋਵੇਗੀ ਖ਼ਰੀਦ ਸ਼ੁਰੂ
ਦਿੱਤੀਆਂ ਜਾਣਗੀਆਂ 550 ਐਂਬੂਲੈਂਸਾਂ

13/09/2025
11/09/2025

ਕੇਂਦਰ ਦੀ 1600 ਕਰੋੜ ਰੁਪਏ ਦੀ ਵਿੱਤੀ ਰਾਹਤ ਤੋਂ ਨਾ ਖੁਸ਼ ਆਮ ਆਦਮੀ ਪਾਰਟੀ ਸੁਣੋ ਕੀ ਬੋਲੇ ਪਾਰਟੀ ਵਰਕਰ

10/09/2025

ਹੜ੍ਹਾਂ ਦੌਰਾਨ ਦਲਿਤ ਭਾਈਚਾਰੇ ਨਾਲ ਹੋ ਰਹੇ ਜਾਤੀ ਵਿਤਕਰੇ ਬਾਰੇ ਸੁਣੋ ਕੀ ਬੋਲੇ ਕੈਬਨਿਟ ਮੰਤਰੀ ਮਹਿੰਦਰ ਭਗਤ

09/09/2025

India5 News ਨੂੰ ਬਹੁਜਨ ਸਮਾਜ ਦੀ ਆਵਾਜ਼ ਚੁੱਕਣ ਲਈ ਪੱਤਰਕਾਰ ਸਾਥੀਆਂ ਦੀ ਜ਼ਰੂਰਤ ਹੈ

06/09/2025

ਹੜ੍ਹਾਂ ਚ ਫਸੇ ਦਲਿਤ ਭਾਈਚਾਰੇ ਤੱਕ ਨਹੀਂ ਪਹੁੰਚ ਰਿਹਾ ਰਾਸ਼ਨ ਦਾ ਸਮਾਨ : ਦੀਪਕ

05/09/2025

30 ਕਿਲੇ ਜ਼ਮੀਨ ਡੁੱਬਣ ਤੋਂ ਬਾਅਦ ਵੀ ਇਸ ਪਰਿਵਾਰ ਨੇ ਨਹੀਂ ਹਾਰੀ ਹਿੰਮਤ
ਇਹ ਪਰਿਵਾਰ ਵੰਡ ਰਿਹਾ ਹੈ ਪੂਰੇ ਪਿੰਡ ਚ ਲੰਗਰ ਕਰ ਰਿਹਾ ਲੋਕਾਂ ਦੀ ਮੱਦਦ

Address

Jalandhar
144001

Website

Alerts

Be the first to know and let us send you an email when India5 News posts news and promotions. Your email address will not be used for any other purpose, and you can unsubscribe at any time.

Share