
29/12/2022
29-12-22 ਭਾਰਤ ਜੋੜੇ ਯਾਤਰਾ ਦੇ ਸਵਾਗਤ ਦੀ ਤਿਆਰੀ ਵਾਸਤੇ ਮੀਟਿੰਗ ਕੀਤੀ ਗਈ ਜਿਸ ਵਿੱਚ ਅਮਰਜੀਤ ਸਿੰਘ ਜੀ ਸਮਰਾ ਸਾਹਿਬ ਡਾ ਰਾਜ ਕੁਮਾਰ ਚੱਬੇਵਾਲ ਜੀ ਕੋਆਰਡੀਨੇਟਰ ਜਿਲਾ ਜਲੰਧਰ ਹਰਦੇਵ ਸਿੰਘ ਜੀ ਲਾਡੀ ਸੇਰੋਵਾਲੀਆ ਡਾ ਨਵਜੋਤ ਸਿੰਘ ਦਾਹੀਆ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ
ਜਸਵੀਰ ਸਿੰਘ ਬੱਲ
ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ Tpt ਸੈਲ ਜਲੰਧਰ ਦਿਹਾਤੀ