Kanooni Rahen Punjabi

Kanooni Rahen Punjabi Contact information, map and directions, contact form, opening hours, services, ratings, photos, videos and announcements from Kanooni Rahen Punjabi, Magazine, Doaba Chowk, Jalandhar.
(1)

Kanooni Rahen is Punjab Leading Hindi Newspaper & Punjabi Magzine.Kanooni Rahen
Cover's Latest news In Police activity, Police Achievements, Crime News, Legal Advisory & Etc
For Enquiries 94655 16411,9041680846

19/09/2025

ਜਲ਼ੰਧਰ ਦੇ ਸ਼੍ਰੀ ਗੁਰੂ ਰਵਿਦਾਸ ਚੌਂਕ ਵਿੱਚ ਬੀਜੇਪੀ ਲੀਡਰਾਂ ਵੱਲੋ ਲਗਾਇਆ ਗਿਆ ਧਰਨਾ ਚਰੋ ਪਾਸੇ ਕਿਤਾ ਰੋਡ ਜਾਮ

19/09/2025
16/09/2025

ਸਾਬਕਾ MP ਮੋਹਿੰਦਰ ਸਿੰਘ ਕੇਪੀ ਨੇ ਅੱਜ ਆਪਣੇ ਪੁੱਤਰ ਨੂੰ ਦਿੱਤੀ ਮੁੱਖਅਗਨੀ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਚ ਹੋਇਆ ਅੰਤਿਮ ਸੰਸਕਾਰ

16/09/2025

ਅਬਾਦਪੁਰੇ ਮੁਹੱਲੇ ਦੇ ਲੋਗ ਹੋਏ ਪਰੇਸ਼ਾਨ ਕਣਕ ਦੀ ਪਰਚੀ ਕੱਟਣ ਦੇ ਬਾਵਜੂਦ ਵੀ ਡੀਪੂ ਵਾਲਾ ਕਣਕ ਨਹੀਂ ਦਿੰਦਾ

15/09/2025

ਜਲੰਧਰ ਵਿੱਚ ਚਾਰ ਸਾਲ ਦੀ ਬੱਚੀ ਨਾਲ ਗਲਤ ਕਮ ਕਰ ਰਿਹਾ ਸੀ ਪ੍ਰਵਾਸੀ, ਮੁਹੱਲੇ ਵਾਲਿਆਂ ਨੇ ਕਿਤਾ ਕਾਬੂ ਬੱਚੀ ਦੀ ਮਾਂ ਨੇ ਕੀਤੀ ਛਿੱਤਰ ਪਰੇਡ ਘਟਨਾ ਸੋਢਲ ਦੇ ਪ੍ਰੀਤ ਨਗਰ ਵਿੱਚ ਵਾਪਰੀ ਹੈ,

15/09/2025

ਮੋਹਿੰਦਰ ਸਿੰਘ ਕੇਪੀ ਦੇ ਘਰ ਅਫ਼ਸੋਸ ਕਰਨ ਪਹੁੰਚੇ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ

15/09/2025

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਸਾਬਕਾ ਸਿੱਖਿਆ ਮੰਤਰੀ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ

12/09/2025

ਯੁਵਾ ਆਗੂ ਪਾਰਸ ਮਲਹੋਤਰਾ ਅਤੇ ਬੰਟੀ ਸ਼ਿਵ ਸੈਨਾ ਸ਼ੇਰ ਦੀ ਮੁਲਾਕਾਤ, ਬਹੁਤ ਮਹੱਤਵਪੂਰਨ ਮੁੱਦਿਆਂ 'ਤੇ ਕੀਤੀ ਚਰਚਾ

01/09/2025

ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ, ਡੀਸੀ ਨੇ ਜਾਰੀ ਕੀਤਾ ਸੰਦੇਸ਼

Address

Doaba Chowk
Jalandhar
144004

Alerts

Be the first to know and let us send you an email when Kanooni Rahen Punjabi posts news and promotions. Your email address will not be used for any other purpose, and you can unsubscribe at any time.

Share

Category