Paramjit Pamma

Paramjit Pamma WORKING WITH THE TV NRI CANADIAN TV CHANNEL - AS NEWS ANCHOR & SMO

24/07/2026

ਸਫਾਈ ਸੇਵਕ ਦੇ ਨਾਲ ਡੱਟ ਕੇ ਖੜੇ ਆ ..!

DSP ਵਰਦੀ ਲਾਹ ਕੇ ਆਵੇ ਮੈਦਾਨ ਚ ਫਿਰ ਡਾਂਗ ਛੱਡ ਭਾਵੇਂ ਤੋਪ ਲੈ ਆਵੀਂ ਮੈਂ ਵੀ ਬਾਲਮੀਕੀ ਸਮਾਜ ਦਾ ਬੱਚਾ ਨਹੀ ਜੇ ਤੈਨੂੰ ਧਰਤੀ ਚ ਨਾਂ ਮਿਲਾ ਦਿੱਤ...
24/07/2026

DSP ਵਰਦੀ ਲਾਹ ਕੇ ਆਵੇ ਮੈਦਾਨ ਚ ਫਿਰ ਡਾਂਗ ਛੱਡ ਭਾਵੇਂ ਤੋਪ ਲੈ ਆਵੀਂ ਮੈਂ ਵੀ ਬਾਲਮੀਕੀ ਸਮਾਜ ਦਾ ਬੱਚਾ ਨਹੀ ਜੇ ਤੈਨੂੰ ਧਰਤੀ ਚ ਨਾਂ ਮਿਲਾ ਦਿੱਤਾ।
:- ਮਿੰਕਲ ਬਿਰਲਾ

ਪੰਜਾਬ ਦੇ ਮਸ਼ਹੂਰ ਗੋਤਾਖਰ ਕਮਲਪ੍ਰੀਤ ਸਿੰਘ ਸੈਣੀ ਉਤੇ ਮਾਇਨਿੰਗ ਕਰਨ ਵਾਲੇ ਗੁੰਡਿਆਂ ਨੇ ਪੁਲਸ ਦੀ ਸ਼ਹਿ ਉਤੇ ਨਾਂਨਗਰਾਂ ਪਿੰਡ ਹਲਕਾ ਅਨੰਦਪੁਰ ਸਾ...
28/06/2026

ਪੰਜਾਬ ਦੇ ਮਸ਼ਹੂਰ ਗੋਤਾਖਰ ਕਮਲਪ੍ਰੀਤ ਸਿੰਘ ਸੈਣੀ ਉਤੇ ਮਾਇਨਿੰਗ ਕਰਨ ਵਾਲੇ ਗੁੰਡਿਆਂ ਨੇ ਪੁਲਸ ਦੀ ਸ਼ਹਿ ਉਤੇ ਨਾਂਨਗਰਾਂ ਪਿੰਡ ਹਲਕਾ ਅਨੰਦਪੁਰ ਸਾਹਿਬ ਵਿੱਚ ਕੀਤਾ ਹਮਲਾ ਕਮਲਪ੍ਰੀਤ ਦੇ ਦੱਸਣ ਮੁਤਾਬਿਕ ਬੀਤੇ ਦਿਨੀਂ ਕਮਲਪ੍ਰੀਤ ਸੈਣੀ ਨੇ ਜਿਸ ਪਿੰਡ ਵਿਚੋਂ 800 ਵੋਟ ਮੰਤਰੀ ਹਰਜੋਤ ਬੈਂਸ ਨੂੰ ਪਵਾਈ ਸੀ ਉਸ ਪਿੰਡ ਵਿੱਚ ਧੱਕੇ ਨਾਲ ਕੀਤੀ ਜਾ ਰਹੀ ਮਈਨਿੰਗ ਬੰਦ ਕਰਵਾਉਣ ਲਈ ਚੁੱਕੀ ਸੀ ਅਵਾਜ਼, ਪੁਲਸ ਸਾਹਮਣੇ ਮਾਈਨਿੰਗ ਮਾਫੀਆ ਨੇ ਦਿੱਤੀਆਂ ਸੀ ਧਮਕੀਆਂ ਅਤੇ ਪੁਲਸ ਅਧਿਕਾਰੀ ਨੇ ਉਹਨਾਂ ਮਾਇੰਨਿਗ ਦੇ ਬੰਦਿਆਂ ਨੂੰ ਰੋਕਣ ਦੀ ਬਜਾਏ ਕਮਲਪ੍ਰੀਤ ਨੂੰ ਹੀ ਗਰਦਨ ਤੋਂ ਫੜ ਕੇ ਹਲੁਨ ਦਿੱਤਾ ਸੀ ਪੁਲਸ ਕੋਲ ਸ਼ਿਕਾਇਤ ਤੋਂ ਬਾਅਦ ਵੀ ਕਮਲਪ੍ਰੀਤ ਨੂੰ ਜਦੋਂ ਸੁਰੱਖਿਆ ਨਹੀਂ ਦਿੱਤੀ ਗਈ ਤਾਂ ਹਰਜੋਤ ਬੈਂਸ ਵੱਲੋਂ ਨੌਜਵਾਨ ਨੂੰ ਲਾਸ਼ਾਂ ਕੱਢਣ ਵਾਲੀ ਦਿੱਤੀ ਗਈ ਕਿਸ਼ਤੀ ਵੀ ਉਸਨੇ ਵਾਪਿਸ ਕਰ ਦਿੱਤੀ, ਅਤੇ ਦੇਰ ਰਾਤ ਉਸ ਉੱਤੇ ਗੁੰਡਿਆਂ ਨੇ ਹਮਲਾ ਕਰਕੇ ਉਸਨੂੰ ਸਿਰ ਵਿਚ ਸੱਟਾਂ ਮਾਰੀਆਂ, ਮੋਬਾਇਲ ਵੀ ਖੋਹ ਲੈ ਗਏ ਅਤੇ ਉਹ ਨੌਜਵਾਨ ਸੜਕ ਉਤੇ ਹੀ ਧਰਨਾ ਲਗਾ ਕੇ ਜ਼ਖਮੀਂ ਹਾਲਤ ਵਿੱਚ ਪੈ ਗਿਆ, ਇਹ ਹੈ ਪੰਜਾਬ ਦਾ ਹਾਲ, ਜਿਹਨਾਂ ਨੇ ਬਣਾਏ ਜੇਕਰ ਉਹ ਕੁਝ ਗਲਤ ਹੁੰਦਾ ਰੋਕਣ ਨੂੰ ਕਹਿਣ ਅੱਜ ਉਹਨਾਂ ਦੀਆਂ ਹੀ ਜਾਨਾਂ ਲਈਆਂ ਜਾ ਰਹੀਆਂ ਨੇ
ਪੋਸਟ: ਜਗਦੀਪ ਥਲੀ ਦੀ ਕੰਧ

26/06/2026

ਯਾਰੀ ਦੋਸਤੀ ਦੀ ਕਹਾਣੀ ਜਗਮਨ ਸਮਰਾ

18/05/2026
16/04/2026

स्कूल पर हमला, 14 लोग घायल !

Address

Jalandhar

Website

Alerts

Be the first to know and let us send you an email when Paramjit Pamma posts news and promotions. Your email address will not be used for any other purpose, and you can unsubscribe at any time.

Shortcuts

Share

Category