ਪਵਨ ਔਜਲਾ

ਪਵਨ ਔਜਲਾ 🙏🏻 ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ 👏🏻 ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ🙏🏻

01/01/2026

12/11/2025
ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਸਮੂਹ ਸੰਗਤਾਂ ਤੇ ਕਿਰਪਾ ਕਰਨ ਜੀ 🙏🏻
11/11/2025

ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਸਮੂਹ ਸੰਗਤਾਂ ਤੇ ਕਿਰਪਾ ਕਰਨ ਜੀ 🙏🏻

ਅੱਜ ਜਿੰਦਗੀ ਦਾ ਇਕ ਹੋਰ ਸਾਲ ਘੱਟ ਗਿਆ। 🙏🏻ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਦੇ  ਚਰਨਾ ਵਿੱਚ ਅਰਦਾਸ ਕਰਦਾ ਹਾਂ ਹਮੇਸ਼ਾ ਆਪਣੇ ਪਾਵਨ ਚਰਨਾਂ ਨਾਲ ...
07/11/2025

ਅੱਜ ਜਿੰਦਗੀ ਦਾ ਇਕ ਹੋਰ ਸਾਲ ਘੱਟ ਗਿਆ। 🙏🏻ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਦੇ ਚਰਨਾ ਵਿੱਚ ਅਰਦਾਸ ਕਰਦਾ ਹਾਂ ਹਮੇਸ਼ਾ ਆਪਣੇ ਪਾਵਨ ਚਰਨਾਂ ਨਾਲ ਲਗਾਈ ਰੱਖਣਾ । ਸਤਿਗੁਰੂ ਜੀ ਆਪ ਜੀ ਨੇ ਜਿੰਨੇ ਕੁ ਸਵਾਸ ਬਖਸ਼ੇ ਨੇ ਮਹਾਰਾਜ ਜੀ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਮਿਸ਼ਨ ਨੂੰ ਸਮਰਪਿਤ ਕਰਦਾ ਹਾ | 👏🏻ਸਤਿਗੁਰੂ ਜੀ ਕਿਰਪਾ ਕਰਨੀ ਹਮੇਸ਼ਾ ਆਪ ਜੀ ਦੀਆਂ ਸਿੱਖਿਆਵਾਂ ਉਤੇ ਚਲਦਾ ਰਹਾ।🙏 🌹 #ਗੁਰੂ ਕੀ ਸੇਵਾ ਪਾਏ ਮਾਨੁ
#ਗੁਰੂ ਊਪਰਿ ਸਦਾ ਕੁਰਬਾਨੁ 🌹

ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🏻
06/11/2025

ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🏻

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🏻
04/11/2025

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🏻

ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਸਮੂਹ ਸੰਗਤਾਂ ਨੂੰ ਅਪਣੇ ਚਰਨਾਂ ਨਾਲ ਲਗਾਈ ਰੱਖਣ ਜੀ ।ਜੈ ਗੁਰੂਦੇਵ ਜੀ 🙏🏻
04/11/2025

ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਸਮੂਹ ਸੰਗਤਾਂ ਨੂੰ ਅਪਣੇ ਚਰਨਾਂ ਨਾਲ ਲਗਾਈ ਰੱਖਣ ਜੀ ।
ਜੈ ਗੁਰੂਦੇਵ ਜੀ 🙏🏻

Address

Jalandhar

Website

Alerts

Be the first to know and let us send you an email when ਪਵਨ ਔਜਲਾ posts news and promotions. Your email address will not be used for any other purpose, and you can unsubscribe at any time.

Contact The Business

Send a message to ਪਵਨ ਔਜਲਾ:

Share