Bhai Kulwinder Singh

Bhai Kulwinder Singh ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ॥
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ ॥

ਉਹ ਪਾਕ ਪਵਿੱਤਰ ਅਸਥਾਨ ਜਿੱਥੇ ਟੁੱਟੀਆਂ ਹੋਈਆਂ ਲਿਵਾ ਜੁੜ ਜਾਂਦੀਆਂ ਹਨ ।( ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ...
12/10/2025

ਉਹ ਪਾਕ ਪਵਿੱਤਰ ਅਸਥਾਨ ਜਿੱਥੇ ਟੁੱਟੀਆਂ ਹੋਈਆਂ ਲਿਵਾ ਜੁੜ ਜਾਂਦੀਆਂ ਹਨ ।
( ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ)
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ
Dhan Dhan Sri Guru Ramdas ji Sache Patsah ji
Bhai Davinder Singh Hazoori Raagi Sri Darbar Sahib ji , Bhai Palwinder Singh ji , Bhai Amandeep Singh ji and Bhai Kulwinder Singh Jalandher ( Ek Khoobsurat Tasveer )

ਪੰਜਾਬੀ ਵਿੱਚ ਅਨੁਵਾਦ ਲਈ ਸਕ੍ਰੌਲ ਕਰੋ 👎🏼👎🏾Other than her Beloved Lord, she knows no man. She enshrines love ❤️ for the True G...
12/10/2025

ਪੰਜਾਬੀ ਵਿੱਚ ਅਨੁਵਾਦ ਲਈ ਸਕ੍ਰੌਲ ਕਰੋ 👎🏼👎🏾
Other than her Beloved Lord, she knows no man. She enshrines love ❤️ for the True Guru. I I
ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ, ਉਹ ਆਪਣੇ ਗੁਰੂ ਦੇ ਸ਼ਬਦ ਦੇ ਪ੍ਰੇਮ ❤️ ਪਿਆਰ ਵਿੱਚ ਰਹਿ ਕੇ ਸਦਾ- ਥਿਰ ਸਰਬ- ਵਿਆਪਕ ਪ੍ਰਭੂ ਪਤੀ ਤੋ ਬਿਨਾ ਹੋਰ ਕਿਸੇ ਨਾਲ ਜਾਣ- ਪਛਾਣ ਨਹੀ ਪਾਦੀ ॥

ਪੰਜਾਬੀ ਅਨੁਵਾਦ ਲਈ ਸਕ੍ਰੋਲ ਕਰੋ A beautiful picture of the illumination of Sri Akal Takht Sahib Ji and Sri Guru Granth Sahib...
12/10/2025

ਪੰਜਾਬੀ ਅਨੁਵਾਦ ਲਈ ਸਕ੍ਰੋਲ ਕਰੋ
A beautiful picture of the illumination of Sri Akal Takht Sahib Ji and Sri Guru Granth Sahib Ji
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਇੱਕ ਸੁੰਦਰ ਤਸਵੀਰ।

People become anxious, when something unexpected happens. This is the way of the world, O Nanak; nothing is stable or pe...
12/10/2025

People become anxious, when something unexpected happens.
This is the way of the world, O Nanak; nothing is stable or permanent. ॥
Dhan Dhan Sri Guru Teg Bahadar Sahib ji

Dhan Sri Guru Teg Bahadar Sahib ji
12/10/2025

Dhan Sri Guru Teg Bahadar Sahib ji

Sikh Kaum Di Shan ਸਿੱਖ ਕੌਮ ਦੀ ਸ਼ਾਨ ਸ੍ਰੀ ਅਕਾਲ ਤਖਤ ਸਾਹਿਬ ਜੀ Sri Akaal Thakhat Sahib ji Dhan Dhan Sri Guru Hargobind Sahib ...
11/10/2025

Sikh Kaum Di Shan ਸਿੱਖ ਕੌਮ ਦੀ ਸ਼ਾਨ
ਸ੍ਰੀ ਅਕਾਲ ਤਖਤ ਸਾਹਿਬ ਜੀ Sri Akaal Thakhat Sahib ji
Dhan Dhan Sri Guru Hargobind Sahib ji

Great is the Greatness of the Lord, and the Kirtan of the Lord’s Praises Dhan Dhan Sri Guru Ramdas ji Sache Patsah ji
11/10/2025

Great is the Greatness of the Lord, and the Kirtan of the Lord’s Praises
Dhan Dhan Sri Guru Ramdas ji Sache Patsah ji

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥Dhan Dhan Sri Guru Ramdas ji Sache Patsah ji10-10-2025 ਦੀ...
11/10/2025

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
Dhan Dhan Sri Guru Ramdas ji Sache Patsah ji
10-10-2025 ਦੀ ਕਲਿਕ ਕੀਤੀ ਇੱਕ ਖੂਬਸੂਰਤ ਤਸਵੀਰ, ਰੂਹਾਨੀਅਤ ਦੇ ਅਤੇ ਸਿੱਖ ਕੌਮ ਦੇ ਮਰਕਜੀ ਸੈਟਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਵੀਰ ਜੀ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ।
A beautiful picture clicked on 10-10-2025, of Veer Ji Bhai Sahib Bhai Pinderpal Singh Ji visiting Sri Darbar Sahib, the center of spirituality and the Sikh community.
Bhai Kulwinder Singh Jalandher

10/10/2025

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ।
Dhan Dhan Sri Guru Ramdas ji De Parkash Dihade Te Sri Darbar Sahib ji Harmandir Sahib ji De Darsan Didar

The Lord Himself is absolute ; He is the One and Only; But He himself is also manifested in many forms. Dhan Sri Guru Ra...
10/10/2025

The Lord Himself is absolute ; He is the One and Only; But He himself is also manifested in many forms.
Dhan Sri Guru Ramdas ji

Scroll for English translation.ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥ਵਸਦੀ ਸਘਨ ਅਪਾਰ ਅਨੂਪ ਰਾਮਦਾਸ ...
10/10/2025

Scroll for English translation.
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥
I have seen all places, but none can compare to you.
The Primal Lord, the Architect of Destiny, has established You; thus You are adorned and embellished.
Remdaspur is prosperous and thickly populated, and incomparably beautiful.
O Lord; Bathing in the Sacred Pool of Raam Daas, the sins are washed away, O Nanak. ॥

Congratulations to all the Sangat on the birth anniversary of the great martyr of the Sikh community, Bhai Taru Singh Ji...
09/10/2025

Congratulations to all the Sangat on the birth anniversary of the great martyr of the Sikh community, Bhai Taru Singh Ji (October 6, 1720 ) .

Address

Jalandhar

Website

Alerts

Be the first to know and let us send you an email when Bhai Kulwinder Singh posts news and promotions. Your email address will not be used for any other purpose, and you can unsubscribe at any time.

Share