Virsa TV

Virsa TV Virsa TV

ਇੱਕ ਅਧੂਰੀ ਤਸਵੀਰ… ਇੱਕ ਪੂਰੀ ਮੁਹੱਬਤ ਨਸੀਮਾ ਦੀ ਸਾਲਾਂ ਪੁਰਾਣੀ ਅਧੂਰੀ ਤਸਵੀਰ ਨੂੰ ਜਦੋਂ ਅਸੀਂ ਮੁੜ ਪੂਰਾ ਕੀਤਾ ਤਾਂ ਨਿਰਮਲ ਨਿੰਮਾ ਲਈ ਉਹ ਸਿਰ...
11/07/2026

ਇੱਕ ਅਧੂਰੀ ਤਸਵੀਰ… ਇੱਕ ਪੂਰੀ ਮੁਹੱਬਤ ਨਸੀਮਾ ਦੀ ਸਾਲਾਂ ਪੁਰਾਣੀ ਅਧੂਰੀ ਤਸਵੀਰ ਨੂੰ ਜਦੋਂ ਅਸੀਂ ਮੁੜ ਪੂਰਾ ਕੀਤਾ ਤਾਂ ਨਿਰਮਲ ਨਿੰਮਾ ਲਈ ਉਹ ਸਿਰਫ਼ ਇੱਕ ਫੋਟੋ ਨਹੀਂ ਸੀ ਉਹ ਉਨ੍ਹਾਂ ਦੀਆਂ ਯਾਦਾਂ ਨਾਲ ਮੁੜ ਮੁਲਾਕਾਤ ਸੀ !

True Story of True Lovers “NIMMA- NASIMA“ Releasing on 24th july 2026 in Cinemas worldwide.

09/07/2026

ਹੁਣ ਨਹੀਂ ਰੁਕਣੀ" — Punjab 95 ਬਾਰੇ Diljit Dosanjh ਦਾ ਵੱਡਾ ਬਿਆਨ | Virsa TV

06/07/2026

ਫਿਲਮ ਲੋਕਾਂ ਤੱਕ ਪਹੁੰਚ ਗਈ, ਹੁਣ ਨਹੀਂ ਰੁਕਣੀ" — Diljit Dosanjh | Satluj | Virsa TV

06/07/2026

ਮੈਨੂੰ ਪਤਾ ਸੀ ਇਹ ਕੰਮ ਹੋਣਾ ਹੀ ਹੈ" — Diljit Dosanjh ਦਾ Punjab 95 ਬਾਰੇ ਵੱਡਾ ਬਿਆਨ | Satluj | Virsa TV

03/07/2026

ਮੇਰੇ ਕੋਲ ਕਿੰਨੇ ਪੈਸੇ ਕੀਤੀ Diljit Dosanjh ਨੇ ਗੱਲਬਾਤ ! VirsaTV

30/06/2026

ਪੰਜਾਬ ਦੇ ਇਹ ਕੰਮ ਵੀ ਕਰਨੇ ਨੇ ! CM ਭਗਵੰਤ ਮਾਨ !

17/06/2026

ਮੈਨੂੰ ਬਦਨਾਮ ਕਰਦੇ ਫਿਰਦੇ ਨੇ ! CM ਭਗਵੰਤ ਮਾਨ !

ਠਾਣੇ ਅੰਦਰ ਵੜਨ ਦੇ ਮਾਮਲੇ 'ਚ ਮਜੀਠੀਆ ਨੂੰ ਮਿਲੀ ਬਾਹਰੋ-ਬਾਹਰ ਜ਼ਮਾਨਤ । ਪੰਜਾਬ ਸਰਕਾਰ ਲਈ ਇਹ ਇੱਕ ਝਟਕਾ ਮੰਨਿਆ ਜਾਵੇਗਾ।
15/06/2026

ਠਾਣੇ ਅੰਦਰ ਵੜਨ ਦੇ ਮਾਮਲੇ 'ਚ ਮਜੀਠੀਆ ਨੂੰ ਮਿਲੀ ਬਾਹਰੋ-ਬਾਹਰ ਜ਼ਮਾਨਤ । ਪੰਜਾਬ ਸਰਕਾਰ ਲਈ ਇਹ ਇੱਕ ਝਟਕਾ ਮੰਨਿਆ ਜਾਵੇਗਾ।

ਪੁੱਤ ਸ਼ੁਭਦੀਪ ਦੇ ਜਨਮਦਿਨ ਮੌਕੇ ਭਾਵੁਕ ਹੋਏ ਪਿਤਾ ਬਲਕੌਰ ਸਿੱਧੂ ''ਕਈਆਂ ਨੇ ਸੋਚਿਆ ਸਮੇਂ ਨਾਲ ਤੈਨੂੰ ਭੁੱਲ ਦਿੱਤਾ ਜਾਵੇਗਾਪਰ ਹਰ ਵਾਰ ਲੋਕਾਂ ਦੇ...
11/06/2026

ਪੁੱਤ ਸ਼ੁਭਦੀਪ ਦੇ ਜਨਮਦਿਨ ਮੌਕੇ ਭਾਵੁਕ ਹੋਏ ਪਿਤਾ ਬਲਕੌਰ ਸਿੱਧੂ ''ਕਈਆਂ ਨੇ ਸੋਚਿਆ ਸਮੇਂ ਨਾਲ ਤੈਨੂੰ ਭੁੱਲ ਦਿੱਤਾ ਜਾਵੇਗਾ
ਪਰ ਹਰ ਵਾਰ ਲੋਕਾਂ ਦੇ ਪਿਆਰ ਨੇ ਉਹਨਾਂ ਨੂੰ ਗਲਤ ਸਾਬਤ ਕੀਤਾ | VirsaTV |

Address

Jalandhar
144416

Alerts

Be the first to know and let us send you an email when Virsa TV posts news and promotions. Your email address will not be used for any other purpose, and you can unsubscribe at any time.

Shortcuts

Share