Arun Chopra

Arun Chopra Hi I am Arun Chopra

02/02/2025

ਪੰਜਾਬ ਵਿੱਚ ਘੁੰਮਦੇ ਸ਼ੇਰ ਦੀ ਵੀਡੀਓ ਵਾਇਰਲ

20/01/2025

ਲਓ ਜੀ ਕਹਿੰਦੇ ਹੋ ਗਈ ਪ੍ਰਧਾਨਗੀ ਦੀ ਚੋਣ ਸ਼ੁਰੂ, ਦੇਖੋ 20 ਲੱਖ ਵਾਲੀ ਅਫਵਾਹ ਨਿਕਲਦੀ ਸੱਚ, ਜਾਂ ਫਿਰ 2 ਕਰੋੜ ਵਾਲੀ ਵੀ ਸਾਬਿਤ ਹੁੰਦੀ ਝੂਠੀ, 🤣

17/01/2025

ਦਿਨ-ਦਿਹਾੜੇ ਚੋਰ ਲੁੱਟ ਕੇ ਲੈ ਗਏ MEDICAL STORE

ਬੰਦੇ ਪਹਿਚਾਣੋ ਤੇ ਲੈ ਜਾਓ 25000/- ਨਕਦਜਲੰਧਰ ਦਿਹਾਤੀ ਪੁਲਸ ਵਲੋ ਉਪਰੋਕਤ ਫੋਟੋ ਵਿਚਲੇ ਵਿਅਕਤੀਆ ਅਤੇ ਮੋਟਰਸਾਈਕਲ ਦੀ ਪਹਿਚਾਣ ਦੱਸਣ ਵਾਲੇ ਵਿਅਕ...
17/01/2025

ਬੰਦੇ ਪਹਿਚਾਣੋ ਤੇ ਲੈ ਜਾਓ 25000/- ਨਕਦ

ਜਲੰਧਰ ਦਿਹਾਤੀ ਪੁਲਸ ਵਲੋ ਉਪਰੋਕਤ ਫੋਟੋ ਵਿਚਲੇ ਵਿਅਕਤੀਆ ਅਤੇ ਮੋਟਰਸਾਈਕਲ ਦੀ ਪਹਿਚਾਣ ਦੱਸਣ ਵਾਲੇ ਵਿਅਕਤੀ ਨੂੰ 25,000/- ਰੁਪਏ ਦਾ ਇਨਾਮ ਦੇਣ ਦਾ ਕੀਤਾ ਹੈ ਐਲਾਨ।

16/01/2025

ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਹਾਈ ਕੋਰਟ ਵੱਲੋਂ ਲੁਧਿਆਣਾ ਦੇ ਡੀਸੀ ਅਤੇ ਹੋਰ ਅਧਿਕਾਰੀਆਂ ਨੂੰ ਨੋਟਿਸ ਜਾਰੀ

ਹਾਈ ਕੋਰਟ ਨੇ ਦਿਲਜੀਤ ਦੋਸਾਂਝ ਪਟੀਸ਼ਨ 'ਤੇ ਪੰਜਾਬ ਦੇ ਗ੍ਰਹਿ ਸਕੱਤਰ, ਡੀਜੀਪੀ, ਲੁਧਿਆਣਾ ਡੀਸੀ, ਪੀਏਯੂ ਵੀਸੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।ਦੱਸ ਦੇਈਏ ਕਿ 31 ਦਸੰਬਰ ਦੀ ਰਾਤ ਨੂੰ ਲੁਧਿਆਣਾ ਵਿੱਚ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਚਲਾਏ ਗਏ ਸ਼ਰਾਬ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁੱਧ ਹਾਈ ਕੋਰਟ ਵਿੱਚ ਮਾਣਹਾਨੀ ਪਟੀਸ਼ਨ ਪੰਡਿਤ ਰਾਓ ਧਰੇਨਵਰ ਦੁਆਰਾ ਦਾਇਰ ਕੀਤੀ ਗਈ ਹੈ।

16/01/2025

ਹਲਕਾ ਮਜੀਠੀਆ ਦੇ ਪਿੰਡ ਜੈਤੀਂਪੁਰ 'ਚ ਇਕ ਘਰ ਤੇ ਗ੍ਰਨੇਡ ਹਮਲੇ ਦੀ ਸੀਸੀਟੀਵੀ ਆਈ ਸਾਹਮਣੇ

ਬਿਕਰਮ ਮਜੀਠੀਆ ਨੇ ਕੀਤੀ ਸ਼ੇਅਰ

Address

Jalandhar
144702

Website

Alerts

Be the first to know and let us send you an email when Arun Chopra posts news and promotions. Your email address will not be used for any other purpose, and you can unsubscribe at any time.

Shortcuts

Share