Global News TV13

  • Home
  • Global News TV13

Global News TV13 Contact information, map and directions, contact form, opening hours, services, ratings, photos, videos and announcements from Global News TV13, TV Channel, .

ਅੰਮ੍ਰਿਤਪਾਲ ਸਿੰਘ ਵਾਰਦਾਤ ਚ ਸੀ ਸ਼ਾਮਿਲ  ਕੁਝ ਘੰਟਿਆਂ ਬਾਅਦ ਭੱਜਿਆ ਯੂ ਏ ਈ ਐਸਐਸਪੀ ਬਠਿੰਡਾ
15/06/2025

ਅੰਮ੍ਰਿਤਪਾਲ ਸਿੰਘ ਵਾਰਦਾਤ ਚ ਸੀ ਸ਼ਾਮਿਲ ਕੁਝ ਘੰਟਿਆਂ ਬਾਅਦ ਭੱਜਿਆ ਯੂ ਏ ਈ ਐਸਐਸਪੀ ਬਠਿੰਡਾ

ਅੰਮ੍ਰਿਤਪਾਲ ਸਿੰਘ ਮਹਿਰੋ ਦੀ ਲੱਚਰਤਾ  ਵੀਡੀਓ ਵਾਲਿਆਂ ਨੂੰ ਚੇਤਾਵਨੀ   24 ਘੰਟੇ ਅੰਦਰ ਪੰਥ ਤੋਂ ਮੰਗੋ ਮਾਫੀ
14/06/2025

ਅੰਮ੍ਰਿਤਪਾਲ ਸਿੰਘ ਮਹਿਰੋ ਦੀ ਲੱਚਰਤਾ ਵੀਡੀਓ ਵਾਲਿਆਂ ਨੂੰ ਚੇਤਾਵਨੀ
24 ਘੰਟੇ ਅੰਦਰ ਪੰਥ ਤੋਂ ਮੰਗੋ ਮਾਫੀ

ਸਿਕੰਦਰ ਸਿੰਘ ਮਲੂਕਾ ਦੀ ਹੋਈ ਘਰ ਵਾਪਸੀ, ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ 'ਚ ਕਰਵਾਇਆ ਸ਼ਾਮਲ..
14/06/2025

ਸਿਕੰਦਰ ਸਿੰਘ ਮਲੂਕਾ ਦੀ ਹੋਈ ਘਰ ਵਾਪਸੀ, ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ 'ਚ ਕਰਵਾਇਆ ਸ਼ਾਮਲ..

ਅਹਿਮਦਾਬਾਦ ਜਹਾਜ ਕਰੈਸ ਨਾਲ ਹੋਈਆਂ ਮੌਤਾਂ ਤੇ ਟਾਟਾ ਗਰੁੱਪ ਨੇ ਪਰ ਵਿਅਕਤੀ ਦੇ ਪਰਿਵਾਰ ਨੂੰ ਇੱਕ ਇਕ ਕਰੋੜ ਰੁਪਆ ਦੇਣ ਦਾ ਕੀਤਾ ਐਲਾਨ   ਪ੍ਰਧਾਨ ...
13/06/2025

ਅਹਿਮਦਾਬਾਦ ਜਹਾਜ ਕਰੈਸ ਨਾਲ ਹੋਈਆਂ ਮੌਤਾਂ ਤੇ ਟਾਟਾ ਗਰੁੱਪ ਨੇ ਪਰ ਵਿਅਕਤੀ ਦੇ ਪਰਿਵਾਰ ਨੂੰ ਇੱਕ ਇਕ ਕਰੋੜ ਰੁਪਆ ਦੇਣ ਦਾ ਕੀਤਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਖਮੀ ਦਾ ਹਾਲ ਜਾਨਣ ਲਈ ਅਹਿਮਦਾਬਾਦ ਪਹੁੰਚੇ

प्लेन क्रैश में इकलौते बचे रमेश विश्वास एंट्री गेट के पास विंडो सीट 11A पर बैठे थे। संभवतः क्रैश होते ही गेट टूटा और ये ...
13/06/2025

प्लेन क्रैश में इकलौते बचे रमेश विश्वास एंट्री गेट के पास विंडो सीट 11A पर बैठे थे। संभवतः क्रैश होते ही गेट टूटा और ये बाहर फेंक गए। जान बच गई। चमत्कार हो गया, बंदा खुद अपने पैरों पर चलकर अस्पताल पहुंचा।

ਅਹਿਮਦਾਬਾਦ ਜਹਾਜ਼ ਹਾਦਸੇ 'ਚ ਹੁਣ ਤੱਕ 40 ਮੌਤਾਂ ਦੀ ਖਬਰ, ਜਹਾਜ਼ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਮੇਤ 242 ਯਾਤਰੀ ਸਨ ਸਵਾਰ, ਅਹਿਮਦਾਬਾਦ ...
12/06/2025

ਅਹਿਮਦਾਬਾਦ ਜਹਾਜ਼ ਹਾਦਸੇ 'ਚ ਹੁਣ ਤੱਕ 40 ਮੌਤਾਂ ਦੀ ਖਬਰ, ਜਹਾਜ਼ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਮੇਤ 242 ਯਾਤਰੀ ਸਨ ਸਵਾਰ, ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਜਹਾਜ਼...

12/06/2025

ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ ਹੋਟਲ ਦਾ ਮੈਨੇਜਰ ਗ੍ਰਿਫਤਾਰ
Deh vapar da pardafash hotel management in police custody

ਸ਼ਮਸ਼ੇਰ ਕਾਜਲ ਕਰੋਦਾ ਕਾਜਲ ਖਾਪ ਪੰਜਾਬ ਦੇ ਪ੍ਰਧਾਨ ਬਣੇ  ਰਾਸ਼ਟਰੀ ਕਾਜਲ ਖਾਪ ਦੀ ਮੀਟਿੰਗ ਐਤਵਾਰ ਨੂੰ ਕਰਨਾਲ ਦੇ ਘਰੌਂਡਾ ਵਿਖੇ ਰਾਸ਼ਟਰੀ ਪ੍ਰਧਾ...
09/06/2025

ਸ਼ਮਸ਼ੇਰ ਕਾਜਲ ਕਰੋਦਾ ਕਾਜਲ ਖਾਪ ਪੰਜਾਬ ਦੇ ਪ੍ਰਧਾਨ ਬਣੇ

ਰਾਸ਼ਟਰੀ ਕਾਜਲ ਖਾਪ ਦੀ ਮੀਟਿੰਗ ਐਤਵਾਰ ਨੂੰ ਕਰਨਾਲ ਦੇ ਘਰੌਂਡਾ ਵਿਖੇ ਰਾਸ਼ਟਰੀ ਪ੍ਰਧਾਨ ਰਾਹੁਲ ਕਾਜਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਖਾਪ ਸੰਗਠਨ ਨੂੰ ਮਜ਼ਬੂਤ ​​ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਰਾਸ਼ਟਰੀ ਪ੍ਰਧਾਨ ਰਾਹੁਲ ਕਾਜਲ ਨੇ ਰਾਸ਼ਟਰੀ ਸਰਪ੍ਰਸਤ ਪ੍ਰਦੀਪ ਕਾਜਲ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਸਾਰੇ ਰਾਜਾਂ ਦੇ ਰਾਸ਼ਟਰੀ ਕਾਰਜਕਾਰਨੀ ਅਹੁਦੇਦਾਰਾਂ, ਕਾਰਜਕਾਰਨੀ ਮੈਂਬਰਾਂ ਅਤੇ ਪ੍ਰਧਾਨਾਂ ਦਾ ਐਲਾਨ ਕੀਤਾ। ਇਸ ਵਿੱਚ ਹਨੂੰਮਾਨ ਕਾਜਲ ਨੂੰ ਰਾਜਸਥਾਨ ਦਾ ਸੂਬਾ ਪ੍ਰਧਾਨ, ਪ੍ਰਮੋਦ ਕਾਜਲਾ ਨੂੰ ਉੱਤਰ ਪ੍ਰਦੇਸ਼, ਸ਼ਮਸ਼ੇਰ ਕਾਜਲ ਨੂੰ ਪੰਜਾਬ, ਅਨਿਲ ਕਾਜਲ ਨੂੰ ਹਰਿਆਣਾ, ਪ੍ਰਤਾਪ ਕਾਜਲਾ ਨੂੰ ਦਿੱਲੀ, ਨਰਿੰਦਰ ਕਾਜਲ ਨੂੰ ਉੱਤਰਾਖੰਡ, ਥਰਮਚੰਦ ਕਾਜਲ ਨੂੰ ਹਿਮਾਚਲ ਪ੍ਰਦੇਸ਼ ਅਤੇ ਜਸਬੀਰ ਕਾਜਲ ਨੂੰ ਮੱਧ ਪ੍ਰਦੇਸ਼ ਅਤੇ ਮੱਧ ਗੁਜਰਾਤ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕਾਜਲ ਖਾਪ ਪੰਜਾਬ ਦਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਜਲ ਕਰੋਦਾ ਨੇ ਕਿਹਾ ਕਿ ਸਮੁੱਚੀ ਕਾਜਲ ਖਾਪ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਨੂੰ ਇਹ ਜਿੰਮੇਵਾਰੀ ਸੋਪੀ ਹੈ ਇਸ ਮੌਕੇ ਉਹਨਾਂ ਕਿਹਾ ਕਿ ਕਾਜਲ ਖਾਪ ਦੇ ਜਿਲਾ ਅਤੇ ਬਲਾਕ ਪ੍ਰਧਾਨ ਜਲਦੀ ਬਣਾ ਕੇ ਕਾਜਲ ਖਾਪ ਦੇ ਸੰਗਠਨ ਨੂੰ ਮਜਬੂਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ

09/06/2025

SSP ਸੰਗਰੂਰ ਨੇ ਕੀਤੀ ਵੱਡੀ ਕਾਰਵਾਈ ਨਸ਼ੇ ਸਮਗਲਰਾਂ ਦੇ ਘਰ ਢਾਏ news13 sangrur #

02/06/2025

ਖਨੌਰੀ ਛਪੜ ਚ ਮੱਛੀਆਂ ਮਰੀਆਂ

16/07/2024

ਵਪਾਰੀ ਤੋਂ 6 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ 'ਚ ਸੁਧੀਰ ਸੂਰੀ ਦੇ ਦੋਵੇਂ ਮੁੰਡੇ ਗ੍ਰਿਫ਼ਤਾਰ

https://youtu.be/4ZGt8QbFtDQ
12/03/2024

https://youtu.be/4ZGt8QbFtDQ

ਕੇਂਦਰ ਸਰਕਾਰ ਤੋਂ ਮੰਨਾ ਮਨਾ ਕੇ ਹੀ ਵਾਪਸ ਮੁੜਾਂਗੇ। ਇਹ ਅੰਦੋਲਨ ਪੰਜਾਬ ਹਰਿਆਣਾ ਨਹੀਂ ਪੂਰੇ ਭਾਰਤ ਦਾ ਅੰਦੋਲਨ ਹੈ।

Address


Website

Alerts

Be the first to know and let us send you an email when Global News TV13 posts news and promotions. Your email address will not be used for any other purpose, and you can unsubscribe at any time.

Contact The Business

Send a message to Global News TV13:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share