Mera Pind Punjab

Mera Pind Punjab Call Whatsapp- +916239995677
Hi friends
My name is Deepak Sharma, I love making Videos. Please Like, Share & Support
(3)

17/09/2025

ਹੜ੍ਹਾਂ 'ਚ ਬਣਾਈ ਵੀਡੀਓ ਨੇ ਮਿਲਾਏ 20 ਸਾਲਾਂ ਤੋਂ ਵਿੱਛੜੇ ਪਰਿਵਾਰ…. ਕੰਬਾਈਨ ਵਾਲੇ ਵੀਰਾਂ ਦਾ ਪੁੱਤਾਂ ਵਰਗਾ ਪਿਆਰ ਸੀ ਬਜੂਰਗਾਂ ਨਾਲ

15/09/2025

ਮਾਲਵੇ ਦੀ ਕਬੱਡੀ ਦਾ ਫੱਕਰ ਸੁਭਾਅ ਦਾ ਰੇਡਰ - ਸੋਨੀ ਭਾਦੜੇ ਵਾਲਾ

12/09/2025

ਮਨਕੀਰਤ ਵੀਰੇ “ਇਹ ਮਜ਼ਬੂਰ ਅਤੇ ਇੱਜ਼ਤ ਵਾਲੀਆਂ ਕੁੜੀਆਂ ਦੇ ਹੱਥ ਨੇ”
ਸਾਡੇ ਘਰ ਦੇ ਹਾਲਾਤ ਦੇਖੋ - ਕਬੱਡੀ ਖਿਡਾਰਨ ਦੇ ਭਾਵੁਕ ਬੋਲ

11/09/2025

ਦੇਖ ਨਹੀਂ ਹੁੰਦੇ ਬੁਲੱਟ ਖੀਰਾਂਵਾਲੀ ਦੇ ਪਰਿਵਾਰ ਦੇ ਹਾਲਾਤ, ਨਮ ਅੱਖਾਂ ਨਾਲ ਆਪਣੇ ਦਾਦਾ ਜੀ ਨੂੰ ਦਿੱਤੀ ਵਿਦਾਈ

09/09/2025

ਕਬੱਡੀ ਜਗਤ ਵੱਲੋਂ ਪੈਸਿਆਂ ਦਾ ਬੈਗ ਲੈ ਕੇ ਪਹੁੰਚ ਗਿਆ ਕਾਲਾ ਬਾਗੜੀਆਂ

04/09/2025

ਮਾੜੀ ਗੱਲ ਆ ਕਬੱਡੀ ਖਿਡਾਰੀ ਚੱਕੀ ਰਮਦਾਸ ਅਤੇ ਗੱਜਣ ਨੂੰ ਵੀਡੀਓ ਬਣਾ ਕੇ ਆਹ ਕੁਝ ਬੋਲਣਾ ਪੈ ਰਿਹਾ । ਸਹੀ ਸੇਵਾ ਦੀ ਕਿੱਥੇ ਜਰੂਰਤ ਆ ਸੁਣੋ…!

02/09/2025

ਨਹੀਂ ਰਹੇ ਕਬੱਡੀ ਖਿਡਾਰੀ ਬੁਲੱਟ ਖੀਰਾਂ ਵਾਲੀ ਦੇ ਦਾਦਾ ਜੀ ਤਰਸੇਮ ਸਿੰਘ ਬਾਪੂ ਨੂੰ ਬੜਾ ਚਾਅ ਸੀ “ਕਹਿੰਦੇ ਸੀ ਬੁਲੱਟ ਦਾ ਸਵਾਗਤ ਕਰਨਾ 💔

ਵਾਹ ਲੱਖ ਦੀ ਲਾਹ ਨਤ ਤੁਹਾਡੇ ਤੇ । ਹੋਰ ਤੁਹਾਡੇ ਤੋਂ ਪੰਜਾਬੀ ਉਮੀਦ ਵੀ ਕੀ ਰੱਖਣ। ਪੰਜਾਬ ਆਪਣੇ ਫਰਜ਼ ਅਦਾ ਕਰਨੇ ਚੰਗੀ ਤਰ੍ਹਾਂ ਜਾਣਦਾ। ਤੁਹਾਨੂੰ...
01/09/2025

ਵਾਹ ਲੱਖ ਦੀ ਲਾਹ ਨਤ ਤੁਹਾਡੇ ਤੇ । ਹੋਰ ਤੁਹਾਡੇ ਤੋਂ ਪੰਜਾਬੀ ਉਮੀਦ ਵੀ ਕੀ ਰੱਖਣ। ਪੰਜਾਬ ਆਪਣੇ ਫਰਜ਼ ਅਦਾ ਕਰਨੇ ਚੰਗੀ ਤਰ੍ਹਾਂ ਜਾਣਦਾ। ਤੁਹਾਨੂੰ ਠੂਠਾ ਫੱੜਕੇ ਗਲੀ - ਗਲੀ ਮੰਗਣ ਦੀ ਲੋੜ ਨਹੀ ਸਾਹਬ। ਇਹ ਪੰਜਾਬੀ ਭਰਾ ਇੱਕ ਦੂਜੇ ਦੇ ਸੁੱਖ ਦੁੱਖ ‘ਚ ਖੜਨਾ ਜਾਣਦੇ ਆ ਜਿਵੇਂ ਤੁਹਾਡੇ 92 ਸਾਥੀਆਂ ਨਾਲ ਖੜੇ ਸੀ। ਬਾਕੀ ਹੁਣ ਜਿਹੜੇ ਬਚੇ ਹੋਏ ਭਗਤ ਆ ਤੁਹਾਡੇ 'ਲੱਗਦਾ ਹੁਣ ਉਹਨਾਂ ਨੂੰ ਵੀ ਹੋਸ਼ ਆਊ ਕਿ ਤੁਹਾਡੇ ਕੋਲੋ ਕੋਈ ਉਮੀਦ ਨਾਂ ਰੱਖਣ’ ਨਾਲ ਹੀ ਆਪਣੇ ਹੈਲੀਕਾਪਟਰ ਨੂੰ ਵੀ ਸੱਦ ਲਵੋ , ਉਹ ਵੀ ਲਾੜੇ ਵਾਂਗ ਸ਼ਰਾ ਬੀ ਹੋਇਆ ਰਾਸ਼ਨ ਪਾਣੀ ‘ਚ ਸੁੱਟੀ ਤੁਰਿਆ ਆਉਂਦਾ । ਲੋਕਾਂ ਨੂੰ 2 ਦਿਂਨ ਬਾਅਦ ਲੂਨ ਦੇ ਪੈਕਟ ਮਿਲ ਰਹੇ ਪਾਣੀ ਚੋਂ 🙏 Deepak Sharma (Mera Pind Punjab)

ਐਮੀ ਵਿਰਕ ਅਤੇ ਉਹਨਾਂ ਦੀ ਟੀਮ ਨੇ 200 ਹੜ੍ਹ ਪ੍ਰਭਾਵਿਤ ਘਰਾਂ ਨੂੰ ਗੋਦ ਲੈਣ ਦਾ ਕੀਤਾ ਐਲਾਨ
01/09/2025

ਐਮੀ ਵਿਰਕ ਅਤੇ ਉਹਨਾਂ ਦੀ ਟੀਮ ਨੇ 200 ਹੜ੍ਹ ਪ੍ਰਭਾਵਿਤ ਘਰਾਂ ਨੂੰ ਗੋਦ ਲੈਣ ਦਾ ਕੀਤਾ ਐਲਾਨ

8 ਅਕਤੂਬਰ 1988 ਵੇਲੇ ਦੀ ਅਖਬਾਰ - ਹੜ੍ਹਾਂ ਕਾਰਨ 1300 ਤੋਂ ਵੱਧ ਲਾਸ਼ਾਂ ਪਾਕਿਸਤਾਨ ਵੱਲ ਗਈਆਂ ਸੀ ਅਤੇ ਨਾਲ ਹੀ ਕਪੂਰਥਲਾ, ਜਲੰਧਰ, ਅਮ੍ਰਿਤਸਰ ਅ...
29/08/2025

8 ਅਕਤੂਬਰ 1988 ਵੇਲੇ ਦੀ ਅਖਬਾਰ - ਹੜ੍ਹਾਂ ਕਾਰਨ 1300 ਤੋਂ ਵੱਧ ਲਾਸ਼ਾਂ ਪਾਕਿਸਤਾਨ ਵੱਲ ਗਈਆਂ ਸੀ ਅਤੇ ਨਾਲ ਹੀ ਕਪੂਰਥਲਾ, ਜਲੰਧਰ, ਅਮ੍ਰਿਤਸਰ ਅਤੇ ਫਿਰੋਜਪੁਰ ਦੇ ਕੁੱਲ 1550 ਤੋ ਵੱਧ ਪਿੰਡਾਂ ਦੇ 6 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ। 37 ਸਾਲ ਬੀਤ ਗਏ ਪਰ ਸਮੇਂ ਦੀਆਂ ਸਰਕਾਰਾਂ ਦਾ ਓਹੀ ਵਤੀਰਾ। ਤੁਹਾਡੇ ਹੈਲੀਕਾਪਟਰਾਂ ਦਾ ਕੀ ਅਚਾਰ ਪਾਉਣਾ? ਜਿਹਨਾਂ ਤੇ ਬੀਤ ਦੀ ਪਤਾ ਤਾਂ ਉਹਨਾਂ ਲੋਕਾਂ ਨੂੰ ਆ। 🙏

ਜਸਬੀਰ ਜੱਸੀ ਹੜ੍ਹ ਪੀੜਤਾਂ ਦੀ ਮਦਦ ਲਈ ਆਏ ਅੱਗੇ । ਬਾਕੀਆਂ ਨੂੰ ਵੀ ਅਪੀਲ ਆ ਪੰਜਾਬੀਆਂ ਦੇ ਕਰਕੇ ਹੀ ਤੁਹਾਡੀਆਂ ਫਿਲਮਾਂ ਚਲਦੀਆਂ । ਅੱਜ ਉਹਨਾਂ ਪ...
29/08/2025

ਜਸਬੀਰ ਜੱਸੀ ਹੜ੍ਹ ਪੀੜਤਾਂ ਦੀ ਮਦਦ ਲਈ ਆਏ ਅੱਗੇ । ਬਾਕੀਆਂ ਨੂੰ ਵੀ ਅਪੀਲ ਆ ਪੰਜਾਬੀਆਂ ਦੇ ਕਰਕੇ ਹੀ ਤੁਹਾਡੀਆਂ ਫਿਲਮਾਂ ਚਲਦੀਆਂ । ਅੱਜ ਉਹਨਾਂ ਪਰਿਵਾਰਾਂ ਨੂੰ ਤੁਹਾਡੀ ਲੋੜ ਆ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਸਾਰਾ ਕੁੱਝ ਬਰਬਾਦ ਹੁੰਦੇ ਦੇਖਿਆ । ਪੁੱਤਾਂ ਵਾਂਗ ਪਾਲੇ ਜਾਨਵਰਾਂ ਦੇ ਰੱਸੇ ਜਦੋਂ ਆਪਣੇ ਹੱਥਾਂ ਨਾਲ ਵੱਢਣੇ ਪੈਂਣ ਤਾਂ ਸੋਚੋ ਕੀ ਬੀਤਦੀ 🙏

Address

Kapurthala
Kapurthala Town
144620

Alerts

Be the first to know and let us send you an email when Mera Pind Punjab posts news and promotions. Your email address will not be used for any other purpose, and you can unsubscribe at any time.

Contact The Business

Send a message to Mera Pind Punjab:

Share