23/07/2025
"ਮਿੱਟੀ ਵਿੱਚ ਖੇਡਣਾ ਸਿਖਾਓ ਥੋੜਾ ਬੱਚਿਆਂ ਨੂੰ।
ਏ.ਸੀ. ਵਿੱਚ ਰਹਿ ਕੇ ਕਮਜ਼ੋਰ ਹੋ ਜਾਣ ਨਾ।
ਲਾਈ ਨਾ ਜੇ ਦੌੜ ਤੇ ਖੇਡੀ ਜੇ ਕਬੱਡੀ ਨਾ।
ਮਿਹਨਤ ਤੇ ਮੁੜਕੇ ਦੀ ਹੋਣੀ ਪਹਿਚਾਣ ਨਾ।
"ਪ੍ਰੇਮ" ਜਿੱਤਿਆਂ ਨੂੰ ਮੈਡਲ ਸਲਾਮਾਂ ਲੋਕੀ ਕਰਦੇ ਨੇ।
ਥੱਲੇ ਡਿੱਗੇ ਆਂ ਨੂੰ ਕਦੇ ਚੁੱਕਦਾ ਜਹਾਨ ਨਾ।"
ਪ੍ਰੇਮ ਰੱਤੜਾ
Dulowal Harminder