Hazur Studio

Hazur Studio Social Media

03/05/2023
TATA IPL 2023 MATCH 41ਪੰਜਾਬ ਦੀ ਚੇਨੱਈ ਤੇ ਸ਼ਾਨਦਾਰ ਜਿੱਤ
01/05/2023

TATA IPL 2023 MATCH 41ਪੰਜਾਬ ਦੀ ਚੇਨੱਈ ਤੇ ਸ਼ਾਨਦਾਰ ਜਿੱਤ

IPL 2023 ਦੇ 41ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਚੇਨੱਈ ਸੁਪਰ ਕਿੰਗਜ਼ ਨੂੰ ਇਕ ਰੌਮਾਂਚਕ ਮੁਕਾਬਲ...

http://hazurstudio.com
30/04/2023

http://hazurstudio.com

ਪੁਰਤਗਾਲ ਦੇ ਸ਼ਹਿਰ ਪੋਰਤੀਮਾਓ ਵਿਚ ਰਹਿੰਦਾ ਨੌਜਵਾਨ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੈ। ਜਿਸ ਦਾ ਨਾਂ ਬਲਜੀਤ ਸਿੰਘ (ਸੋਨੂੰ), ਉਮਰ 32 ਤੋਂ 35 ਸਾਲ...

ਪੰਜਾਬੀ ਨੌਜਵਾਨ ਦੋ ਦਿਨ ਤੋਂ ਲਾਪਤਾਪੁਰਤਗਾਲ ਦੇ ਸ਼ਹਿਰ ਪੋਰਤੀਮਾਓ ਵਿਚ ਰਹਿੰਦਾ ਨੌਜਵਾਨ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੈ। ਜਿਸ ਦਾ ਨਾਂ ਬਲਜੀਤ ਸ...
30/04/2023

ਪੰਜਾਬੀ ਨੌਜਵਾਨ ਦੋ ਦਿਨ ਤੋਂ ਲਾਪਤਾ

ਪੁਰਤਗਾਲ ਦੇ ਸ਼ਹਿਰ ਪੋਰਤੀਮਾਓ ਵਿਚ ਰਹਿੰਦਾ ਨੌਜਵਾਨ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੈ। ਜਿਸ ਦਾ ਨਾਂ ਬਲਜੀਤ ਸਿੰਘ (ਸੋਨੂੰ), ਉਮਰ 32 ਤੋਂ 35 ਸਾਲ ਦੇ ਵਿਚਕਾਰ ਹੈ ਅਤੇ ਅੰਦਾਜ਼ਨ ਕੱਦ ਸਾਢੇ ਪੰਜ ਫੁੱਟ ਦੇ ਕਰੀਬ ਹੈ। ਉਕਤ ਨੌਜਵਾਨ ਪੰਜਾਬ ਦੇ ਪਿੰਡ ਭਟਨੂਰਾ ਲੁਬਾਣਾ ਜ਼ਿਲਾ ਜਲੰਧਰ ਦਾ ਵਸਨੀਕ ਹੈ। ਉਸ ਦੇ ਘਰ (ਪੋਰਤੀਮਾਓ, ਪੁਰਤਗਾਲ) ਰਹਿੰਦੇ ਸਾਥੀ ਦੇ ਅਨੁਸਾਰ ਬਲਜੀਤ ਸਿੰਘ (ਸੋਨੂੰ) ਤਕਰੀਬਨ ਹਫਤੇ ਤੋਂ ਘਰ ਨਹੀਂ ਪਰਤਿਆ। ਆਖ਼ਰੀ ਵਾਰ ਉਸ ਨੂੰ ਲਿਸਬਨ ਸ਼ਹਿਰ ਦੇ ਗੁਰਦੁਆਰਾ ਸਿੱਖ ਸੰਗਤ ਸਾਹਿਬ ਵਿਚ ਦੇਖਿਆ ਗਿਆ ਜਿੱਥੇ ਉਹ ਦੋ ਦਿਨ ਰੁਕਿਆ,28 ਅਪ੍ਰੈਲ ਤੋਂ ਉਹ ਲਾਪਤਾ ਹੈ ਅਤੇ ਘਰ ਨਹੀਂ ਪਰਤਿਆ। ਉਕਤ ਤਸਵੀਰਾਂ ਬਲਜੀਤ ਸਿੰਘ (ਸੋਨੂੰ) ਦੀਆਂ ਹਨ, ਸਾਥੀਆਂ ਮੁਤਾਬਕ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਜੇਕਰ ਕਿਸੇ ਨੂੰ ਵੀ ਬਲਜੀਤ ਸਿੰਘ (ਸੋਨੂੰ) ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਾਨੂੰ [email protected] ਜਾਂ ਸਾਥੀ ਪਰਮਜੀਤ ਸਿੰਘ +351 920 411 959 ਨਾਲ ਸੰਪਰਕ ਕਰੇ

ਪੁਰਤਗਾਲ ਦੇ ਸ਼ਹਿਰ ਪੋਰਤੀਮਾਓ ਵਿਚ ਰਹਿੰਦਾ ਨੌਜਵਾਨ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੈ। ਜਿਸ ਦਾ ਨਾਂ ਬਲਜੀਤ ਸਿੰਘ (ਸੋਨੂੰ), ਉਮਰ 32 ਤੋਂ 35 ਸਾਲ...

TATA IPL 2023 ਗੁਜਰਾਤ ਟਾਈਟਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ
30/04/2023

TATA IPL 2023 ਗੁਜਰਾਤ ਟਾਈਟਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ

ਗੁਜਰਾਤ ਅਤੇ ਕੋਲਕਾਤਾ ਵਿਚਕਾਰ ਖੇਡੇ ਗਏ IPL 2023 ਦੇ 39ਵੇਂ ਮੈਚ ਵਿਚ ਗੁਜਰਾਤ ਟਾਈਟਨਜ਼ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ 13 ਗੇਂ....

Address

Kapurthala Town

Alerts

Be the first to know and let us send you an email when Hazur Studio posts news and promotions. Your email address will not be used for any other purpose, and you can unsubscribe at any time.

Contact The Business

Send a message to Hazur Studio:

Share