SarbBal ਮੈਂ ਤੇ ਮੈਂ

SarbBal ਮੈਂ ਤੇ ਮੈਂ ਆਪਣਾ ਆਪ ਗੁਆ ਲਿਆ ਚੰਦ ਲੋਕਾਂ ਨੂੰ ਖੁਸ਼ ਕਰਦਿਆਂ।
ਬਚੀ ਜ਼ਿੰਦਗੀ ਜਿਊਣੀ ਏ ਮੈਂ, ਮੈਂ ਦੀ ਖ਼ਾਤਿਰ॥
“ਸਰਬ”

I go with: Face Everything And Rise
13/08/2025

I go with: Face Everything And Rise

12/08/2025

ਸਾਫ਼ ਦਿਲਾਂ ਵਾਲੇ ਬਦਲੇ ਨਹੀਂ ਲੈਂਦੇ।
Sarb Bal

11/08/2025

I call myself Daddy’s girl!!
ਪਰ ਅੱਜ ਜੀਅ ਕੀਤਾ ਕਿ ਮਾਂ ਨੂੰ ਕਹਾਂ ਸੱਚੀ ਤੂੰ ਹਰ ਵੇਲੇ ਦੂਜਿਆਂ ਨੂੰ ਖੁਸ਼ ਕਰਨ ਵਿੱਚ ਲੱਗੀ ਰਹਿੰਦੀ । ਕਦੀ ਕਿਸੇ ਕੋਲੋਂ ਕੁਝ ਨਹੀਂ ਮੰਗਿਆ। ਅੱਜ ਮਾਂ ਨੂੰ ਘੁੱਟਕੇ ਜੱਫੀ ਪਾਈ ਤੇ ਕਿਹਾ ਕਿ ਜੇ ਤੂੰ ਨਾ ਮੇਰੇ ਕੋਲ ਏਥੇ ਹੁੰਦੀ ਤੇ ਮੇਰਾ ਕੀ ਹੁੰਦਾ ।
ਬਸ ਮਨ ਭਰ ਆਇਆ 🥹🥹
ਜੇ ਤੁਹਾਡੀ ਮਾਂ ਕੋਲ ਹੈ ਤਾਂ ਉਹਨੂੰ ਜੱਫੀ ਪਾਕੇ ਜਰੂਰ ਕਹੋ ਕਿ ਅਸੀ ਤੇਰੇ ਦੇਣਦਾਰ ਹਾਂ ।
ਪਰਮਾਤਮਾ ਸਾਰੀਆਂ ਮਾਵਾਂ ਨੂੰ ਆਪਣੇ ਬੱਚਿਆਂ ਵਿੱਚ ਹੱਸਦਾ ਵੱਸਦਾ ਰੱਖੇ।
ਦਿਲ ਦੀਆਂ ਗੱਲਾਂ ~ ਸਰਬ

Address

Kapurthala Town

Opening Hours

Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when SarbBal ਮੈਂ ਤੇ ਮੈਂ posts news and promotions. Your email address will not be used for any other purpose, and you can unsubscribe at any time.

Share

Category