22/05/2025
ਜੀਜਸ ਕਲੱਬ ਰਾਜਪੁਰ ਭੁਲੱਥ ਵੱਲੋਂ ਗਿਆਰਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪਹਿਲਾ ਨਾਮ 51000 ਤੇ ਦੂਸਰਾ ਨਾਮ 31000 ਹੈ ਇਹ ਕ੍ਰਿਕਟ ਟੂਰਨਾਮੈਂਟ ਮਿਤੀ 29 ਨੂੰ ਆਰੰਭ ਹੋ ਰਿਹਾ 31 ਨੂੰ ਫਾਈਨਲ ਕਰਵਾਇਆ ਜਾਵੇਗਾ ਜਿਸ ਦਾ ਉਦਘਾਟਨ ਹਲਕਾ ਪ੍ਰਧਾਨ ਰਸ਼ਪਾਲ ਸ਼ਰਮਾ ਕਰਨਗੇ ਇਨਾਮਾਂ ਦੀ ਵੰਡ ਹਲਕਾ ਇੰਚਾਰਜ ਐਡਵੋਕੇਟ ਹਰਸਿਮਨ ਸਿੰਘ ਘੁੰਮਣ ਕਰਨਗੇ|| ਪੱਤਰਕਾਰ ਸਾਹਨੀ ਦੀ ਖਾਸ ਰਿਪੋਰਟ