Sheetal Pandori Vlog

Sheetal Pandori Vlog From -Pandori Jagir

01/09/2025


ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ।।

31/08/2025


ਸਿਵਕਨ ਕੋ ਸਿਵਗੁਨ ਸੁਖ ਦੀਯੋ।।
ਸਤਰ੍ਨ ਕੋ ਪਲ ਮੋ ਬਧ ਕੀਯੋ।।
ਵਾਹਿਗੁਰੂ ਜੀ ਰਹਿਰਾਸ ਸਾਹਿਬ ਵੇਲੇ ਦੀ ਹਾਜ਼ਰੀ ਪਰਵਾਨ ਕਰੋ

31/08/2025

ਇਨਸਾਨ ਅਤੇ ਗਧੇ ਦੀ ਦੋਸਤੀ

100% ਸੱਚ
31/08/2025

100% ਸੱਚ

31/08/2025

ਆਪਣੇ ਬੱਚਿਆਂ ਨੂੰ ਚੰਗੇ ਕੱਮ ਕਰਨ ਤੇ ਪਿਆਰ ਅਤੇ ਗਲਤ ਕੱਮ ਕਰਨ ਤੇ ਡਾਂਟਦੇ ਜਰੂਰ ਰਹੋ ਨਹੀਂ ਤਾਂ ਨਤੀਜੇ ਬਦਲ ਜਾਂਦੇ

31/08/2025

ਕਿਸਮਤ ਬਾਰ-ਬਾਰ ਮੌਕੇ ਨਹੀਂ ਦਿੰਦੀ ਇਸ ਕਰਕੇ ਕੁਝ ਚੰਗਾ ਕਰਨ ਦਾ ਮੌਕਾ ਮਿਲੇ ਤਾਂ ਜਰੂਰ ਕਰੋ ਨਹੀਂ ਫਿਰ ਬਾਅਦ ਵਿੱਚ ਪਛਤਾਵਾ ਹੀ ਰਹਿ ਜਾਂਦਾ

ਜਿੱਤ ਹਾਰ
31/08/2025

ਜਿੱਤ ਹਾਰ

31/08/2025


ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ।।
ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ।।

30/08/2025

ਕੁਝ ਵੀ ਬਾਅਦ ਲਈ ਨਾ ਛੱਡੋ
ਬਾਅਦ ਵਿੱਚ Coffee ਠੰਡੀ ਹੋ ਜਾਂਦੀ
ਬਾਅਦ ਵਿੱਚ ਤੁਸੀ Intrest ਖੋ ਦਿੰਦੇ ਹੋ
ਬਾਅਦ ਵਿੱਚ ਦਿਨ ਰਾਤ ਚ ਬਦਲ ਜਾਂਦਾ
ਬਾਅਦ ਵਿੱਚ ਲੋਕ ਤਰੱਕੀ ਕਰ ਜਾਣਗੇ
ਬਾਅਦ ਵਿੱਚ ਜ਼ਿੰਦਗੀ ਖ਼ਤਮ ਹੋ ਜਾਣੀ
ਬਾਅਦ ਵਿੱਚ ਤੁਸੀ ਦੁੱਖ ਮਹਿਸੂਸ ਕਰਨਾ ਕਿ ਜਦੋਂ ਤੁਹਾਡੇ ਕੋਲ਼ ਕੁਝ ਕਰਨ ਦਾ Chance ਸੀ ਪਰ ਤੁਸੀਂ ਕੀਤਾ ਨਹੀਂ

30/08/2025


ਨਮਸਕਾਰ ਤਿਸ ਹੀ ਕੋ ਹਮਾਰੀ।।
ਸਕਲ ਪ੍ਰਜਾ ਜਿਨ ਆਪ ਸਵਾਰੀ।।
ਵਾਹਿਗੁਰੂ ਜੀ ਰਹਰਾਸਿ ਸਾਹਿਬ ਵੇਲੇ ਦੀ ਹਾਜ਼ਰੀ ਪਰਵਾਨ ਕਰੋ

30/08/2025

ਇਹ ਕਲਯੁਗ ਆ ਬਾਬੇ ਐਥੇ ਉਪਦੇਸ਼ ਦੇਣ ਵਾਲੀਆ ਦੀਆਂ ਫੀਸਾ ਵੀ ਲੱਖਾਂ ਵਿੱਚ ਆ

30/08/2025

ਅਸੀਂ ਸਬਰ ਕਰੀ ਬੈਠੇ ਆ ਇਹਨਾਂ ਵੀ ਨਾ ਸਤਾਉ ਕੀ ਸਬਰ ਤੋੜ ਕੇ ਜਬਾਬ ਦੇਣਾ ਪਵੇ

Address

Kapurthala

Website

Alerts

Be the first to know and let us send you an email when Sheetal Pandori Vlog posts news and promotions. Your email address will not be used for any other purpose, and you can unsubscribe at any time.

Share