Apna Pind Bholath

  • Home
  • Apna Pind Bholath

Apna Pind Bholath ਪੰਜਾਬ, ਪੰਜਾਬੀਅਤ, ਪੰਜਾਬੀ ਭਾਸ਼ਾ ਜਿੰਦਾਬਾਦ
ਭੁਲੱਥ ਇਲਾਕੇ ਦੀਆਂ ਸਰਗਰਮੀਆਂ ਲਈ ਜੁੜੇ ਰਹੋ।

30/05/2026
ਸਵਾਮੀ ਪਰਮਾਨੰਦ ਮਹਾਰਾਜ ਤੇ ਸਵਾਮੀ ਗੋਪਾਲ ਦਾਸ ਜੀ ਦੀ ਸਲਾਨਾ ਬਰਸੀ 30 ਤੇ 31 ਮਈ ਨੂੰ
30/05/2026

ਸਵਾਮੀ ਪਰਮਾਨੰਦ ਮਹਾਰਾਜ ਤੇ ਸਵਾਮੀ ਗੋਪਾਲ ਦਾਸ ਜੀ ਦੀ ਸਲਾਨਾ ਬਰਸੀ 30 ਤੇ 31 ਮਈ ਨੂੰ

ਪੰਜਾਬ 'ਚ ਗਰੁੱਪ C-D ਨੌਕਰੀ 'ਚ ਠੇਕੇਦਾਰ ਸਿਸਟਮ ਖ਼ਤਮਕੱਚੇ ਕਾਮੇ ਹੋਣਗੇ ਪੱਕੇ -CM ਮਾਨ
30/05/2026

ਪੰਜਾਬ 'ਚ ਗਰੁੱਪ C-D ਨੌਕਰੀ 'ਚ ਠੇਕੇਦਾਰ ਸਿਸਟਮ ਖ਼ਤਮ
ਕੱਚੇ ਕਾਮੇ ਹੋਣਗੇ ਪੱਕੇ -CM ਮਾਨ

30/05/2026

BJP ਨੂੰ ਮਿਲੀ ਦੋ ਵਾਰਡਾਂ ‘ਚ 0 ਵੋਟ।

ਸੁਪਨੇ ਪੰਜਾਬ ਜਿੱਤਣ ਦੇ 😂😂

ਭੁਲੱਥ ਦੇ ਰਹਿਣ ਵਾਲੇ ਸ਼੍ਰੀਮਤੀ ਆਸ਼ਾ ਰਾਣੀ ਪਤਨੀ ਲੇਟ ਸ਼੍ਰੀ ਮੁਲਖ ਰਾਜ ਸੇਠੀ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਉਹਨਾਂ ਦੀ ਅੰਤਿਮ ਅਰਦਾਸ ਕੱ...
30/05/2026

ਭੁਲੱਥ ਦੇ ਰਹਿਣ ਵਾਲੇ ਸ਼੍ਰੀਮਤੀ ਆਸ਼ਾ ਰਾਣੀ ਪਤਨੀ ਲੇਟ ਸ਼੍ਰੀ ਮੁਲਖ ਰਾਜ ਸੇਠੀ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਉਹਨਾਂ ਦੀ ਅੰਤਿਮ ਅਰਦਾਸ ਕੱਲ੍ਹ 31 ਮਈ ਦਿਨ ਐਤਵਾਰ ਮਹਾਰਾਜਾ ਪੈਲੇਸ ਭੁਲੱਥ ਵਿਖੇ ਹੈ।

ਸੇਠੀ ਪਰਿਵਾਰ ਵੱਲੋਂ ਨਗਰ ਦੀ ਸਮੂਹ ਸੰਗਤ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਵੱਲੋਂ “ਆਪ” ਦੀ ਸ਼ਾਨਦਾਰ ਜਿੱਤੇ ਤੇ ਸਮੂਹ ਵੋਟਰਾਂ ਦਾ ਧੰਨਵਾਦ
30/05/2026

ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਵੱਲੋਂ “ਆਪ” ਦੀ ਸ਼ਾਨਦਾਰ ਜਿੱਤੇ ਤੇ ਸਮੂਹ ਵੋਟਰਾਂ ਦਾ ਧੰਨਵਾਦ

30/05/2026

ਗਰਮੀ ਤੋਂ ਮਿਲੀ ਰਾਹਤ, ਮੋਸਮ ਦਾ ਬਦਲਿਆ ਮਿਜ਼ਾਜ

ਮੀਂਹ ਸ਼ੁਰੂ 🌧️ ⛈️

Address

Bholath

144622

Alerts

Be the first to know and let us send you an email when Apna Pind Bholath posts news and promotions. Your email address will not be used for any other purpose, and you can unsubscribe at any time.

Contact The Business

Send a message to Apna Pind Bholath:

  • Want your business to be the top-listed Media Company?

Share