Punjab Empire

Punjab Empire Contact information, map and directions, contact form, opening hours, services, ratings, photos, videos and announcements from Punjab Empire, Media/News Company, Khanna.
(1)

ਸਿਆਸਤ ਤੋਂ ਲੈ ਕੇ ਖੇਡ ਮੈਦਾਨ ਤੱਕ, ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸ਼ਹਿਰਾਂ ਦੇ ਬਾਜ਼ਾਰਾਂ ਤੱਕ। ਹਰ ਖ਼ਬਰ 'ਤੇ ਸਾਡੀ ਨਜ਼ਰ। ਸਭ ਤੋਂ ਪਹਿਲਾਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ। ਤੁਸੀਂ ਦੇਖ ਰਹੇ ਹੋ Punjab Empire - ਖ਼ਬਰ ਹਰ ਪਲ ਦੀ।

26/08/2026

27 ਅਗਸਤ ਨੂੰ ਮੁਲਾਜ਼ਮ-ਪੈਨਸ਼ਨਰ ਹੜਤਾਲ ’ਤੇ! DA ਬਕਾਏ ਤੇ OPS ਸਮੇਤ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ।

25/08/2026

ਪੰਜਾਬ ’ਚ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਪੱਕੀ ਛੱਤ!
PM ਆਵਾਸ ਯੋਜਨਾ ਤਹਿਤ 36,792 ਘਰ ਮਨਜ਼ੂਰ, 17 ਹਜ਼ਾਰ ਘਰਾਂ ਦਾ ਨਿਰਮਾਣ ਮੁਕੰਮਲ।

24/08/2026

ਨਿੱਝਰ ਕ. ਤ. ਲ. ਕਾਂ. ਡ ’ਚ ਗੋਲਡੀ ਬਰਾੜ ਦੀ ਕਥਿਤ ਆਡੀਓ ਨਾਲ ਮਚਿਆ ਨਵਾਂ ਬਵਾਲ! ਕੀ ਸਾਹਮਣੇ ਆਇਆ ਪੂਰਾ ਸੱਚ?

22/08/2026

ਚੰਡੀਗੜ੍ਹ ’ਚ 180 ETT ਅਧਿਆਪਕਾਂ ਦਾ ਹੰ. ਗਾ. ਮਾ, ਹਰਪਾਲ ਚੀਮਾ ਦੀ ਰਿਹਾਇਸ਼ ਘੇਰੀ; ਪੁਲਿਸ ਨਾਲ ਧੱਕਾ-ਮੁੱਕੀ, ਮਾਹੌਲ ਤਣਾਅਪੂਰਨ।

22/08/2026

1984 ਦੰ. ਗਿ. ਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਮੌ. ਤ ’ਤੇ ਦੀਪੇਂਦਰ ਹੁੱਡਾ ਦੇ ਬਿਆਨ ਨਾਲ ਛਿੜਿਆ ਸਿਆਸੀ ਵਿਵਾਦ! ਸੁਣੋ ਪੂਰਾ ਬਿਆਨ।

21/08/2026

ਪੰਜਾਬ ’ਚ ਮਨੀ ਲਾਂਡਰਿੰਗ ਮਾਮਲੇ ’ਤੇ ਸਿਆਸੀ ਘਮਸਾਣ ਤੇਜ਼! ED ਰੈਫਰੈਂਸ ਦੇ 13 ਦਿਨ ਬਾਅਦ ਵੀ FIR ਨਾ ਹੋਣ ’ਤੇ ਵਿਜੇ ਸਾਂਪਲਾ ਨੇ ਚੁੱਕੇ ਸਵਾਲ।

21/08/2026

ਕੇਂਦਰ ਸਰਕਾਰ ਹੁਣ ਪੰਜਾਬ ‘ਚ ਦੇ ਰਹੀ ਬਾਂਸ ਦੀ ਖੇਤੀ ਨੂੰ ਹੁਲਾਰਾ
ਨੈਸ਼ਨਲ ਬੈਂਬੂ ਮਿਸ਼ਨ ਤਹਿਤ ਕੇਂਦਰ ਨੇ ਪੰਜਾਬ ਲਈ ਕਰੋੜਾਂ ਦੀ ਰਾਸ਼ੀ ਕੀਤੀ ਮਨਜ਼ੂਰ

ਸ੍ਰੀ ਦਰਬਾਰ ਸਾਹਿਬ ਵਿਖੇ ਬੰਬੇ ਦੀ ਸੰਗਤ ਵੱਲੋਂ 4 ਵੱਡੇ ਪੱਖਿਆਂ ਦੀ ਕਰਵਾਈ ਗਈ ਸੇਵਾ
19/08/2026

ਸ੍ਰੀ ਦਰਬਾਰ ਸਾਹਿਬ ਵਿਖੇ ਬੰਬੇ ਦੀ ਸੰਗਤ ਵੱਲੋਂ 4 ਵੱਡੇ ਪੱਖਿਆਂ ਦੀ ਕਰਵਾਈ ਗਈ ਸੇਵਾ

19/08/2026

ਮੀਂਹ ਨੇ ਦਿੱਤੀ ਰਾਹਤ, ਪਰ ਡਰੇਨੇਜ ਸਿਸਟਮ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ! ਸੜਕਾਂ ’ਤੇ ਪਾਣੀ, ਡਰੇਨੇਜ ਸਿਸਟਮ ਬੇਨਕਾਬ!

19/08/2026

ਗੁਲਾਬ ਸਿੱਧੂ ਦੇ ਪੈਸੇ ਮੰਗਣ ਵਾਲੇ ਬਿਆਨ ਤੋਂ ਬਾਅਦ ਅਨਮੋਲ ਕਵਾਤਰਾ ਦਾ ਕਰਾਰਾ ਜਵਾਬ! ਸੁਣੋ ਕੀ ਬੋਲਿਆ…

Address

Khanna
141401

Website

Alerts

Be the first to know and let us send you an email when Punjab Empire posts news and promotions. Your email address will not be used for any other purpose, and you can unsubscribe at any time.

Shortcuts

Share