Fateh Record TV

  • Home
  • Fateh Record TV

Fateh Record TV Live Kabbadi, Live Kusti Dangal, music, Entertainment Etc Video

ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਜੀ ਦੇ ਸਦੀਵੀਂ ਵਿਛੋੜੇ ਦੀ ਖਬਰ ਬੇਹੱਦ ਦੁਖਦਾਈ ਹੈ। ਉਹਨਾਂ ਆਪਣੀ ਕਲਾ ਨਾਲ ਦੁਨੀਆਂ ਭਰ ਵਿੱਚ ਵੱਡਾ ਨਾਮ ਕਮਾ...
22/08/2025

ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਜੀ ਦੇ ਸਦੀਵੀਂ ਵਿਛੋੜੇ ਦੀ ਖਬਰ ਬੇਹੱਦ ਦੁਖਦਾਈ ਹੈ। ਉਹਨਾਂ ਆਪਣੀ ਕਲਾ ਨਾਲ ਦੁਨੀਆਂ ਭਰ ਵਿੱਚ ਵੱਡਾ ਨਾਮ ਕਮਾਇਆ। ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

❤️ KABADDI PLAYERS..
21/08/2025

❤️ KABADDI PLAYERS..

ਧਨੌਰੀ ਵਾਲੇ ਜੁਝਾਰ ਸਿੰਘ ਉਰਫ  #ਜਾ਼ਰੀ ਦਾ ਸ਼ਰੀਰ ਵੀ ਦੇਖਣ ਯੋਗ ਹੈ ਅਤੇ ਮੁੰਡੇ ਦੀ ਖੇਡ ਵੀ ਬਾਕਮਾਲ ਹੈ। ਪੰਜਾਬ ਦੇ ਅਨੇਕਾਂ ਖੇਡ ਮੇਲਿਆਂ ਦਾ ਬ...
21/08/2025

ਧਨੌਰੀ ਵਾਲੇ ਜੁਝਾਰ ਸਿੰਘ ਉਰਫ #ਜਾ਼ਰੀ ਦਾ ਸ਼ਰੀਰ ਵੀ ਦੇਖਣ ਯੋਗ ਹੈ ਅਤੇ ਮੁੰਡੇ ਦੀ ਖੇਡ ਵੀ ਬਾਕਮਾਲ ਹੈ। ਪੰਜਾਬ ਦੇ ਅਨੇਕਾਂ ਖੇਡ ਮੇਲਿਆਂ ਦਾ ਬੈਸਟ ਜਾਫੀ ਬਣਨ ਵਾਲਾ ਇਹ ਨੌਜਵਾਨ ਇਕ ਫੋਰਡ ਟਰੈਕਟਰ ਅਤੇ ਮੁਰਹਾ ਨਸਲ ਦੀ ਝੋਟੀ ਦਾ ਜੇਤੂ ਵੀ ਬਣ ਚੁਕਿਆ ਹੈ।

ਅੱਜ ਇਸ ਨੌਜਵਾਨ ਦਾ ਜਨਮ ਦਿਨ ਹੈ ਅਤੇ ਖੇਡ ਕਬੱਡੀ ਦੀ ਸਾਰੀ ਟੀਮ ਵੱਲੋਂ ਵੀਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।

ਇੱਕ ਹੁੰਦੀ ਆ ਫਿਲਮੀ ਜਿੰਦਗੀ ਇੱਕ ਹੁੰਦੀ ਆ ਅਸਲੀ ਜਿੰਦਗੀ ਅਕਸਰ ਲੋਕ ਹਰ ਬੰਦੇ ਨੂੰ ਫਿਲਮੀ ਜਿੰਦਗੀ ਵੇਖ ਕੇ ਹੀ ਜੱਜ ਕਰਦੇ ਨੇ  ਵੀ ਬੰਦਾ ਰੀਲਾਂ ...
21/08/2025

ਇੱਕ ਹੁੰਦੀ ਆ ਫਿਲਮੀ ਜਿੰਦਗੀ ਇੱਕ ਹੁੰਦੀ ਆ ਅਸਲੀ ਜਿੰਦਗੀ ਅਕਸਰ ਲੋਕ ਹਰ ਬੰਦੇ ਨੂੰ ਫਿਲਮੀ ਜਿੰਦਗੀ ਵੇਖ ਕੇ ਹੀ ਜੱਜ ਕਰਦੇ ਨੇ ਵੀ ਬੰਦਾ ਰੀਲਾਂ ਪਾ ਰਿਹਾ ਕਿੰਨਾ ਖੁਸ਼ ਪਰ ਅਸਲੀ ਜ਼ਿੰਦਗੀ ਚ ਬਹੁਤ ਕੁੱਝ ਲੁੱਕਿਆ ਹੁੰਦਾ ਜਿਵੇਂ ਗਾਇਕ ਹੁੰਦੇ ਗਾਣਿਆਂ ਚ ਬਹੁਤ ਕੁੱਝ ਕਹਿਣਗੇ ਅਸਲ ਚ ਸੱਭ ਉਹ ਕੁੱਝ ਨੀ ਹੁੰਦਾ ਜੋ ਫਿਲਮਾਂ ਗਾਣਿਆਂ ਚ ਹੁੰਦਾ ਐਵੇਂ ਹੀ ਆਪਾਂ ਗੱਲ ਕਰਦੇ ਹਾਂ ਗਾਇਕ ਮਨਿੰਦਰ ਮੰਗਾ ਦੀ ਜਿੰਨਾ ਦੇ ਗੀਤ ਬਹੁਤ ਸੋਹਣੇ ਆਏ ਸੀ ਬਹੁਤ ਵਧੀਆ ਨਾਮ ਸੀ ਇਸ ਗਾਇਕ ਦੀ ਪਰ ਅਚਾਨਕ ਵੇਖੋ 2019 ਚ ਸੱਭ ਨੂੰ ਅਲਵਿਦਾ ਕਹਿ ਗਿਆ ਕਹਿੰਦੇ ਨੇ ਕਾਲਾ ਪੀਲੀਆ ਹੋ ਗਿਆ ਸੀ ਅਸਲ ਜਿੰਦਗੀ ਚ ਕਹਿੰਦੇ ਮਨਿੰਦਰ ਮੰਗਾ ਵੀ ਬਹੁਤ ਦੁੱਖੀ ਸੀ ਕਹਿੰਦੇ ਦਾਰੂ ਜਿਆਦਾ ਪੀਣ ਕਰਕੇ ਉਹਨਾਂ ਦੀ ਆਹ ਹਾਲਤ ਹੋਈ ਸੀ ਤਾਂ ਹੀ ਕਹਿੰਦੇ ਨੇ ਕਿਸੇ ਨੂੰ ਫਿਲਮੀ ਜਿੰਦਗੀ ਨਾਲ ਜੱਜ ਨਾ ਕਰੋ ਜੀ ਜਿੰਦਗੀ ਉਸਦੀ ਅਸਲੀ ਆ ਉਸਨੂੰ ਵੇਖੋ ਤੇ ਸਮਜੋ ਜੇਕਰ ਕੋਈ ਖੁਸ਼ ਹੋਕੇ ਵੀਡੀਓਜ਼ ਪਾਉਂਦਾ ਉਸਦਾ ਐ ਮਤਲਬ ਨੀ ਓਹ ਖੁਸ਼ ਆ ਅਸਲ ਚ ਸੱਚ ਕੁੱਝ ਹੋਰ ਹੁੰਦਾ ਸੱਭ ਬਨਾਵਟੀ ਜ਼ਿੰਦਗੀ ਜੀ ਰਹੇ ਨੇ 🙏 ਜੇਕਰ ਕੋਈ ਤੁਹਾਨੂੰ ਲਗਦਾ ਵੀ ਹੈ ਬੰਦਾ ਦੁੱਖੀ ਹੈ ਉਸਦਾ ਦੁੱਖ ਸੁਣੋ ਓਸਨੂੰ ਦਿਲਾਸਾ ਦਵੋ ਧੰਨਵਾਦ 🙏

ਮਾਂ ਖੇਡ ਕਬੱਡੀ ਦੇ ਹੀਰੇ ਖਿਡਾਰੀ ਬਾਈ ਹਰਜੀਤ ਚਹਿਲ ਦਾ ਜਨਮ ਦਿਨ ਆ ਦਿਓ ਮੁਬਾਰਕਾਂ, ਕਬੱਡੀ ਵਾਈ ਫਾਈ ਦੇ ਸਾਰੇ ਪ੍ਰੀਵਾਰ ਵੱਲੋਂ ਲੱਖ ਲੱਖ ਮੁਬਾਰ...
20/08/2025

ਮਾਂ ਖੇਡ ਕਬੱਡੀ ਦੇ ਹੀਰੇ ਖਿਡਾਰੀ ਬਾਈ ਹਰਜੀਤ ਚਹਿਲ ਦਾ ਜਨਮ ਦਿਨ ਆ ਦਿਓ ਮੁਬਾਰਕਾਂ, ਕਬੱਡੀ ਵਾਈ ਫਾਈ ਦੇ ਸਾਰੇ ਪ੍ਰੀਵਾਰ ਵੱਲੋਂ ਲੱਖ ਲੱਖ ਮੁਬਾਰਕਾਂ

20/08/2025

ਇਹ ਕਬੱਡੀ ਖਿਡਾਰੀ ਗਰੀਬੀ ਦੀ ਹਿੱਕ ਚੀਰ ਕੇ ਉੱਠਿਆ ।ਕੱਦ ਭਾਵੇਂ ਛੋਟਾ ਪਰ ਦਿਲ ਬਹੁਤ ਵੱਡਾ ਬਾਈ ਦਾ.. ਜਿੱਥੇ ਵੀ ਜਾਂਦਾ ਆਪਣੇ ਵੱਖਰੇ ਅੰਦਾਜ਼ ਨਾ...
20/08/2025

ਇਹ ਕਬੱਡੀ ਖਿਡਾਰੀ ਗਰੀਬੀ ਦੀ ਹਿੱਕ ਚੀਰ ਕੇ ਉੱਠਿਆ ।ਕੱਦ ਭਾਵੇਂ ਛੋਟਾ ਪਰ ਦਿਲ ਬਹੁਤ ਵੱਡਾ ਬਾਈ ਦਾ.. ਜਿੱਥੇ ਵੀ ਜਾਂਦਾ ਆਪਣੇ ਵੱਖਰੇ ਅੰਦਾਜ਼ ਨਾਲ ਮੇਲੇ ਲੁੱਟ ਲੈਂਦਾ ..ਛੋਟੇ ਵੱਡੇ ਨੂੰ ਬਾਈ ਬਹੁਤ ਹੀ ਸਤਿਕਾਰ ਨਾਲ ਮਿਲਦਾ.. ਦੱਸੋ ਫਿਰ ਕੌਣ ਕੌਣ ਫੈਨ ਆ ਦੁਸਾਂਝਾਂ ਵਾਲੇ ਸੁਨੀਲ ਦੀ ਖੇਡ ਦਾ 👍

  ਕਬੱਡੀ ਦੇ ਘੈਂਟ ਜਾਫੀ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਆ,,ਵਾਹਿਗੁਰੂ ਸਾਡੇ ਭਤੀਜ ਨੂੰ ਤੰਦਰੁਸਤੀਆਂ ਬਖਸ਼ੇ !! ਬਹੁਤ ਬਹੁਤ ਮੁਬਾਰਕਾ ਗ...
20/08/2025

ਕਬੱਡੀ ਦੇ ਘੈਂਟ ਜਾਫੀ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਆ,,ਵਾਹਿਗੁਰੂ ਸਾਡੇ ਭਤੀਜ ਨੂੰ ਤੰਦਰੁਸਤੀਆਂ ਬਖਸ਼ੇ !! ਬਹੁਤ ਬਹੁਤ ਮੁਬਾਰਕਾ ਗੋਪੀ ਨੂੰ ਤੇ ਸਮੂਹ ਪਰਿਵਾਰ ਨੂੰ

ਸੱਟ ਲਗਣੇ ਮੈਦਾਨਾਂ ਤੋ ਦੂਰ ਸੀ ਜਲਦੀ ਵਾਪਸੀ ਕਰੇਗਾ ਆਉਦੇ ਦਿਨਾਂ ਚ

ਜੱਸਾ ਠੁਲੀਵਾਲ ਵੀ ਘੈਂਟ ਇਨਸਾਨ ਆ ਭਰਾ ਆਪਣਾ ,,ਕਈ ਸਾਲ ਪਹਿਲਾਂ  ਮਾਂ ਖੇਡ ਕਬੱਡੀ ਦੇ ਮੈਦਾਨਾਂ ਵਿੱਚ ਖੇਡ ਦਾ ਮਿਲਦਾ ਸੀ ਆਪਣੇ ਪਿੰਡ ਦੀ ਟੀਮ ਵੱ...
20/08/2025

ਜੱਸਾ ਠੁਲੀਵਾਲ ਵੀ ਘੈਂਟ ਇਨਸਾਨ ਆ ਭਰਾ ਆਪਣਾ ,,ਕਈ ਸਾਲ ਪਹਿਲਾਂ ਮਾਂ ਖੇਡ ਕਬੱਡੀ ਦੇ ਮੈਦਾਨਾਂ ਵਿੱਚ ਖੇਡ ਦਾ ਮਿਲਦਾ ਸੀ ਆਪਣੇ ਪਿੰਡ ਦੀ ਟੀਮ ਵੱਲੋ ,,ਹਲਕੀ ਸੱਮਸਿਆ ਆਈ ਸਰੀਰ ਚ ਫਿਰ ਖੇਡਣਾ ਛੱਡ ਦਿੱਤਾ ਪਰ ਕਬੱਡੀ ਦੇ ਵੱਡੇ ਮੱਲਾਂ ਨਾਲ ਯਾਰੀ ਸੀ ,,ਫਿਰ ਖੇਡ ਮੇਲਿਆਂ ਤੇ ਪੁੱਜਣ ਲੱਗਾ ਕੋਈ ਨਾ ਕੋਈ ਟੀਮ ਬਣਾ ਕੇ ,,ਵੱਡੇ ਖੇਡ ਮੇਲਿਆਂ ਤੇ ਅੱਜਕਲ ਗੱਭਰੂ ਦੀ ਡਿਮਾਂਡ ਆ ਕਹਿੰਦੇ ਟੀਮਾਂ Manage ਕਰਨ ਲਈ
ਅੱਜ ਜਨਮਦਿਨ ਆ ਵੀਰ ਦਾ ,,ਬਹੁਤ ਬਹੁਤ ਮੁਬਾਰਕਾਂ ਵੀਰ ਨੂੰ

 #ਵੈਲਨਸੀਆ (ਸਪੇਨ) 🇪🇸 ਕਬੱਡੀ 🏆 ਫਾਈਨਲ ਰਿਜਲਟ 👇ਫਸਟ👉 ਸਿੰਘ ਸਭਾ ਸਪੋਰਟਸ ਕਲੱਬ ਫਰਾਂਸ (29.5)ਸੈਕਿੰਡ 👉 ਅਜ਼ਾਦ ਸਪੋਰਟਸ ਕਲੱਬ ਇਟਲੀ  (17)ਬੈਸਟ...
19/08/2025

#ਵੈਲਨਸੀਆ (ਸਪੇਨ) 🇪🇸 ਕਬੱਡੀ 🏆 ਫਾਈਨਲ ਰਿਜਲਟ 👇
ਫਸਟ👉 ਸਿੰਘ ਸਭਾ ਸਪੋਰਟਸ ਕਲੱਬ ਫਰਾਂਸ (29.5)
ਸੈਕਿੰਡ 👉 ਅਜ਼ਾਦ ਸਪੋਰਟਸ ਕਲੱਬ ਇਟਲੀ (17)
ਬੈਸਟ ਰੇਡਰ 👉 ਸੱਤੀ ਜਰਗੜੀ ਨੋਨ ਸਟਾਪ
ਬੈਸਟ ਜਾਫੀ 👉 ਪਹਾੜੀ ਅਲੀਪੁਰ ✌️ਬਾਜ਼ੂ ਚੋਹਲਾ ਸਾਹਿਬ ਜੁਆਇੰਟ
ਬੈਸਟ ਨੂੰ ਟਰਾਫੀਆਂ 🏆🏆 ਸਨ ਦੋਸਤੋ

Sarya nu benti kiti jandi hai.. eh munda gumm ho gya hai ajj.. esda pind bhikii de kol hansa hai.. agr kise ne dekhya ho...
18/08/2025

Sarya nu benti kiti jandi hai.. eh munda gumm ho gya hai ajj.. esda pind bhikii de kol hansa hai.. agr kise ne dekhya hove ta es num te contect kreyo dhanwad 8289092615

ਬਹੁਤ ਬਹੁਤ ਮੁਬਾਰਕਾ ਸੱਤੀ ਜਰਗੜੀ ਨੂੰ,, Valencia spain ਦੇ ਮੇਲੇ ਤੋ ਬੈਸਟ 15 ਚੋ 15 ਪੁਆਇੰਟ non ਸਟੋਪ,,ਤੁਸੀਂ ਵੀ ਦਿਓ ਮੁਬਾਰਕਾ
18/08/2025

ਬਹੁਤ ਬਹੁਤ ਮੁਬਾਰਕਾ ਸੱਤੀ ਜਰਗੜੀ ਨੂੰ,, Valencia spain ਦੇ ਮੇਲੇ ਤੋ ਬੈਸਟ 15 ਚੋ 15 ਪੁਆਇੰਟ non ਸਟੋਪ,,ਤੁਸੀਂ ਵੀ ਦਿਓ ਮੁਬਾਰਕਾ

Address

Home City Khanna

Website

Alerts

Be the first to know and let us send you an email when Fateh Record TV posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share