Kusum Sharma

Kusum Sharma Contact information, map and directions, contact form, opening hours, services, ratings, photos, videos and announcements from Kusum Sharma, Media/News Company, Khanna.

02/09/2026

R nait Mandi Govindgarh,

01/09/2026

ਅੱਜ ਸਾਈੰ ਮੰਦਿਰ ਖੰਨਾ ਤੋਂ ਨਵੇ ਸਕੇਚਰ ਦੇ ਬੂਟ ਹੋਏ ਚੋਰੀ ਬੂਟ ਅੱਜ ਹੀ ਨਵੇਂ ਖ਼ਰੀਦੇ ਸੀ ਬੰਦੇ ਦੀ ਪਛਾਣ ਕਰੋ

01/09/2026
31/08/2026

*ਖੰਨਾ ਸ਼ਹਿਰ ਦੇ 33 ਵਾਰਡਾਂ ’ਚ ਕੂੜੇ ਦੇ ਸੰਵੇਦਨਸ਼ੀਲ ਸਥਾਨਾਂ ਦੀ ਹੋਵੇਗੀ ਵਿਸ਼ੇਸ਼ ਸਫਾਈ: ਐਸ.ਡੀ.ਐਮ ਸਵਾਤੀ ਟਿਵਾਣਾ*

*ਕੂੜਾ ਸੁੱਟਣ ਵਾਲਿਆਂ ’ਤੇ ਹੋਵੇਗੀ ਸਖ਼ਤੀ, ਸੰਵੇਦਨਸ਼ੀਲ ਥਾਵਾਂ ’ਤੇ ਸੀ.ਸੀ.ਟੀ.ਵੀ ਕੈਮਰੇ ਤੇ ਜਾਗਰੂਕਤਾ ਬੋਰਡ ਲੱਗਣਗੇ*

*ਕੂੜਾ ਸੁੱਟਣ ਸਬੰਧੀ ਜੁਰਮਾਨਾ 10 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕੀਤਾ ਗਿਆ: ਐਸ.ਡੀ.ਐਮ ਖੰਨਾ*

*ਖੰਨਾ ’ਚ ਸਫਾਈ ਮਗਰੋਂ ਸ਼ੁਰੂ ਹੋਵੇਗੀ ਐਂਟੀ ਐਨਕਰੋਚਮੈਂਟ ਡਰਾਈਵ: ਐਸ.ਡੀ.ਐਮ. ਸਵਾਤੀ ਟਿਵਾਣਾ*

ਇਹ ਮੁੰਡੇ ਦਾ ਮੰਡੀ ਗੋਬਿੰਦਗੜ੍ਹ ਜੀ ਟੀ ਰੋਡ ਮਾਡਰਨ ਮਿਲ ਦੇ ਸਾਹਮਣੇ ਹਾਦਸਾ ਹੋਇਆ ਹੈ ਸਿਵਲ ਹੋਸਪਿਟਲ ਮੰਡੀ ਗੋਬਿੰਦਗੜ੍ਹ ਜੇਰੇ ਇਲਾਜ ਹੈ।
29/08/2026

ਇਹ ਮੁੰਡੇ ਦਾ ਮੰਡੀ ਗੋਬਿੰਦਗੜ੍ਹ ਜੀ ਟੀ ਰੋਡ ਮਾਡਰਨ ਮਿਲ ਦੇ ਸਾਹਮਣੇ ਹਾਦਸਾ ਹੋਇਆ ਹੈ ਸਿਵਲ ਹੋਸਪਿਟਲ ਮੰਡੀ ਗੋਬਿੰਦਗੜ੍ਹ ਜੇਰੇ ਇਲਾਜ ਹੈ।

28/08/2026

😭😭

23/08/2026

ਸਰਕਾਰ ਅਤੇ ਪੰਜਾਬ ਪੁਲਿਸ ਦੀ ਸਰੇਆਮ ਗੁੰਡਾਗਰਦੀ ਕੁੱਝ ਦਿਨ ਪਿੰਡ ਰਾਮਗੜ ਭੂੰਦੜ ਜਿਲਾ ਬਠਿੰਡਾ ਹਲਕਾ ਮੌੜ ਪਿੰਡ ਵਾਸੀਆ ਵੱਲੋ ਇੱਕ ਵੀਡੀਓ ਪਾਈ ਗਈ ਸੀ ਵੀ ਮਿੱਟੀ ਤੇ ਬਜਰੀ ਪਾ ਗਏ ਸੜਕ ਟੁੱਟ ਗਈ ਅੱਜ ਸੜਕ ਮੰਤਰੀ ਨੇ ਪਿੰਡ ਉਹੀ ਸੜਕ ਦੇਖਣ ਆਉਣਾ ਸੀ ਮਿੱਟੀ ਵਾਲੀਆਂ ਨੇ ਘਰ ਪੁਲਿਸ ਵੱਲੋ ਸੀਲ ਸੀ ਅਤੇ ਕੈਮਰੇ ਭੰਨ ਗਏ ਜਵਾਕਾ ਦੀਆ ਬਾਹਾ ਮਰੋੜੀਆ ਗਈਆ ਲੋਕ ਮੁੱਦੇ ਚੱਕਣਾ ਗਲਤ ਹੈ ਲੋਕਾ ਦੇ ਹੱਕਾ ਚ ਬੋਲਣਾ ਗਲਤ ਹੈ ਪੰਜਾਬੀਓ ਆਪਨੇ ਵਿਚਾਰ ਦਿਓ

19/08/2026

ਮੰਡੀ ਗੋਬਿੰਦਗੜ ਦੇ ਦਸਹਿਰਾ ਗਰਾਉਂਡ ਦੇ ਸਾਹਮਣੇ ਸ਼ਕਤੀ ਸਵੀਟਸ ਆਲੂਆ ਦੀ ਸਫਾਈ ਕਰਦੇ ਹੋਏ

Address

Khanna

Website

Alerts

Be the first to know and let us send you an email when Kusum Sharma posts news and promotions. Your email address will not be used for any other purpose, and you can unsubscribe at any time.

Contact The Business

Send a message to Kusum Sharma:

Shortcuts

Share