GPS Majri

GPS Majri Contact information, map and directions, contact form, opening hours, services, ratings, photos, videos and announcements from GPS Majri, Media, Khanna.

 #ਸ਼ਬਦਕੋਸ਼      Samrath 3.0$GPSS Majri (Khanna-1)
18/07/2025

#ਸ਼ਬਦਕੋਸ਼ Samrath 3.0
$GPSS Majri (Khanna-1)

26/05/2025

#ਮਿਸ਼ਨਸਮਰੱਥ *ਇਕ ਕਦਮ ਪਰਿਪੱਕਤਾ ਵੱਲ*
$ਮਿਸ਼ਰਿਤ ਸ਼ਾਬਦਿਕ ਸਵਾਲ
Majri (Khanna-1)

ਸ਼੍ਰੀ ਰਾਜਪਾਲ ਜੀ ਨੂੰ ਰੈਗੂਲਰ ਜੌਬ ਮਿਲਣ ਤੇ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਤੇ ਬਹੁਤ ਖੁਸ਼ੀ ਮਹਿਸੂਸ ਹੋਈ।ਸਮੂਹ ਸਕੂਲ ਸਟਾਫ ਮੈਂਬਰ GPSS Majri ...
19/05/2025

ਸ਼੍ਰੀ ਰਾਜਪਾਲ ਜੀ ਨੂੰ ਰੈਗੂਲਰ ਜੌਬ ਮਿਲਣ ਤੇ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਤੇ ਬਹੁਤ ਖੁਸ਼ੀ ਮਹਿਸੂਸ ਹੋਈ।ਸਮੂਹ ਸਕੂਲ ਸਟਾਫ ਮੈਂਬਰ GPSS Majri ਵੱਲੋਂ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਪਰਿਵਾਰ ਸਮੇਤ ਸਕੂਲ ਪਹੁੰਚਣ ਲਈ ਧੰਨਵਾਦ ਕੀਤਾ ਗਿਆ। Best of luck for your new turn.

09/04/2025

#ਪੰਜਾਬਸਿੱਖਿਆਕ੍ਰਾਂਤੀ
GPSS Majri block Khanna-1
09/04/2025

 #ਪੰਜਾਬਸਿੱਖਿਆਕ੍ਰਾਂਤੀਅੱਜ ਮਿਤੀ 09/04/2025 ਨੂੰ ਸ.ਤਰੁਣਪ੍ਰੀਤ ਸਿੰਘ ਸੌਂਧ ਮਾਨਯੋਗ ਕੈਬਨਿਟ ਮੰਤਰੀ ਪੰਜਾਬ GPSS Majri ਵਿਖੇ ਉਦਘਾਟਨ ਸਮਾਰੋ...
09/04/2025

#ਪੰਜਾਬਸਿੱਖਿਆਕ੍ਰਾਂਤੀ
ਅੱਜ ਮਿਤੀ 09/04/2025 ਨੂੰ ਸ.ਤਰੁਣਪ੍ਰੀਤ ਸਿੰਘ ਸੌਂਧ ਮਾਨਯੋਗ ਕੈਬਨਿਟ ਮੰਤਰੀ ਪੰਜਾਬ GPSS Majri ਵਿਖੇ ਉਦਘਾਟਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਪਹੁੰਚੇ।ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੁਆਰਾ ਸਕੂਲਾਂ ਲਈ ਕੀਤੇ ਜਾ ਰਹੇ ਵਿਸ਼ੇਸ ਉਪਰਾਲੇ ਅਤੇ ਸਕੂਲ ਲਈ ਆਈ ਗ੍ਰਾਂਟ ਬਾਰੇ ਜਾਣਕਾਰੀ ਦਿੱਤੀ।ਭਵਿੱਖ ਵਿਚ ਸਕੂਲ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ। ਸਮੂਹ ਸਕੂਲ ਸਟਾਫ ਮੈਂਬਰ, SMC ਮੈਂਬਰ ਅਤੇ ਗ੍ਰਾਮ ਪੰਚਾਇਤ ਪਿੰਡ ਮਾਜਰੀ ਵੱਲੋਂ ਉਹਨਾ ਦਾ ਵਿਸ਼ੇਸ ਤੌਰ ਤੇ ਸਨਮਾਨ ਤੇ ਧੰਨਵਾਦ ਕੀਤਾ ਗਿਆ।

 #ਪੰਜਾਬਸਿੱਖਿਆਕ੍ਰਾਂਤੀ ਸੱਦਾ-ਪੱਤਰ ਮਿਤੀ 09-04-2025 ਸਮਾਂ 1:00 ਵਜੇ ਦੁਪਿਹਰ 🙏
07/04/2025

#ਪੰਜਾਬਸਿੱਖਿਆਕ੍ਰਾਂਤੀ
ਸੱਦਾ-ਪੱਤਰ ਮਿਤੀ 09-04-2025 ਸਮਾਂ 1:00 ਵਜੇ ਦੁਪਿਹਰ 🙏

  PTM $Graduation Ceremony  Result   29-03-2025.
29/03/2025

PTM $Graduation Ceremony Result 29-03-2025.

Gps Majri proudly present Mega PTM,Annual Result n Graduation Ceremony from Nursery to 5th class on 29-03-2025.
28/03/2025

Gps Majri proudly present Mega PTM,Annual Result n Graduation Ceremony from Nursery to 5th class on 29-03-2025.

 $Highlights of FLN mela organized at GPSS,MAJRI( Block Khanna-1) on 25-03-2025
25/03/2025


$Highlights of FLN mela organized at GPSS,MAJRI( Block Khanna-1) on 25-03-2025

Address

Khanna

Telephone

+917888966710

Website

Alerts

Be the first to know and let us send you an email when GPS Majri posts news and promotions. Your email address will not be used for any other purpose, and you can unsubscribe at any time.

Share

Category