Mr Mrs Matharu

Mr Mrs Matharu DM FOR PAID PROMOTION
+91 7470000232 WhatsApp Only
https://www.youtube.com/
(1)

ਮਿਹਨਤ ਆਦਤ ਬਣ ਜਾਵੇ                  ਤਾਂ ਕਾਮਯਾਬੀ ਮੁਕੱਦਰ ਬਣ ਜਾਂਦੀ ਹੈ
31/10/2025

ਮਿਹਨਤ ਆਦਤ ਬਣ ਜਾਵੇ
ਤਾਂ
ਕਾਮਯਾਬੀ ਮੁਕੱਦਰ ਬਣ ਜਾਂਦੀ ਹੈ

Best pic of the day
31/10/2025

Best pic of the day

"ਪਰਿਵਾਰ ਸਿਰਫ਼ ਰਿਸ਼ਤਿਆਂ ਦਾ ਨਾਮ ਨਹੀਂ,ਇਹ ਉਹ ਥਾਂ ਹੈ ਜਿੱਥੇ ਦਿਲੋਂ ਦਿਲ ਮਿਲਦੇ ਨੇ,ਜਿੱਥੇ ਹਾਸੇ ਵੀ ਸਾਂਝੇ ਹੁੰਦੇ ਨੇ ਤੇ ਦੁਖ ਵੀ ਭਾਗੇ ਜਾਂ...
30/10/2025

"ਪਰਿਵਾਰ ਸਿਰਫ਼ ਰਿਸ਼ਤਿਆਂ ਦਾ ਨਾਮ ਨਹੀਂ,
ਇਹ ਉਹ ਥਾਂ ਹੈ ਜਿੱਥੇ ਦਿਲੋਂ ਦਿਲ ਮਿਲਦੇ ਨੇ,
ਜਿੱਥੇ ਹਾਸੇ ਵੀ ਸਾਂਝੇ ਹੁੰਦੇ ਨੇ ਤੇ ਦੁਖ ਵੀ ਭਾਗੇ ਜਾਂਦੇ ਨੇ।
ਪਰਿਵਾਰ ਉਹ ਸ਼ਕਤੀ ਹੈ ਜੋ ਸਾਨੂੰ ਹਰ ਮੁਸ਼ਕਲ ਵੇਲੇ ਖੜਾ ਰਹਿਣਾ ਸਿਖਾਉਂਦਾ ਹੈ।
ਜਿੱਥੇ ਪਿਆਰ ਹੁੰਦਾ ਹੈ, ਓਥੇ ਰਿਸ਼ਤੇ ਵੀ ਮਜ਼ਬੂਤ ਬਣਦੇ ਨੇ।"

ਕਦੇ ਵੀ ਆਪਣੀ ਘਰਵਾਲੀ ਨੂੰ ਦੁੱਖ ਨਾ ਦਿਆ ਕਰੋ , ਹਮੇਸ਼ਾ ਖੁਸ਼ ਰੱਖਿਆ ਕਰੋ ਕਿਉਂਕਿ ਉਸਦੀ ਦੁਨੀਆ ਬੜੀ ਛੋਟੀ ਜੀ ਹੁੰਦੀ ਆ ਥੋਡੇ ਤੋਂ ਸ਼ੁਰੂ ਹੋ ਕੇ ਥ...
30/10/2025

ਕਦੇ ਵੀ ਆਪਣੀ ਘਰਵਾਲੀ ਨੂੰ ਦੁੱਖ ਨਾ ਦਿਆ ਕਰੋ , ਹਮੇਸ਼ਾ ਖੁਸ਼ ਰੱਖਿਆ ਕਰੋ
ਕਿਉਂਕਿ ਉਸਦੀ ਦੁਨੀਆ ਬੜੀ ਛੋਟੀ ਜੀ ਹੁੰਦੀ ਆ ਥੋਡੇ ਤੋਂ ਸ਼ੁਰੂ ਹੋ ਕੇ ਥੋਡੇ ਤੇ ਹੀ ਖਤਮ ਹੋ ਜਾਂਦੀ ਆ

ਤੁਹਾਡੇ ਘਰ ਟੈਲੀਫੂਨ ਕਦੋਂ ਲੱਗਿਆ ਸੀ ??"1985 ਦਾ ਸਮਾਂ ਸੀ… ਜਦੋਂ ਘਰ ਵਿੱਚ ਟੈਲੀਫੋਨ ਲੱਗਣਾ ਕੋਈ ਛੋਟੀ ਗੱਲ ਨਹੀਂ ਸੀ। ਪਿੰਡ ਦੇ ਬੱਚੇ ਵੀ ਆ ਕ...
29/10/2025

ਤੁਹਾਡੇ ਘਰ ਟੈਲੀਫੂਨ ਕਦੋਂ ਲੱਗਿਆ ਸੀ ??
"1985 ਦਾ ਸਮਾਂ ਸੀ… ਜਦੋਂ ਘਰ ਵਿੱਚ ਟੈਲੀਫੋਨ ਲੱਗਣਾ ਕੋਈ ਛੋਟੀ ਗੱਲ ਨਹੀਂ ਸੀ। ਪਿੰਡ ਦੇ ਬੱਚੇ ਵੀ ਆ ਕੇ ਕਹਿੰਦੇ ਸਨ — ‘ਓਏ, ਓਨਾ ਦੇ ਘਰ ਟੈਲੀਫੋਨ ਲੱਗ ਗਿਆ!’
ਉਹ ਕਾਲੀ ਰੰਗ ਦੀ ਮਸ਼ੀਨ, ਜਿਸ ਦੀ ਰਿੰਗ ਸੁਣ ਕੇ ਦਿਲ ਧਕ-ਧਕ ਕਰਦਾ ਸੀ… ਪਤਾ ਨਹੀਂ ਕੌਣ ਬੁਲਾ ਰਿਹਾ ਹੋਵੇਗਾ!
ਅੱਜ ਮੋਬਾਈਲ ਹੱਥਾਂ ਵਿੱਚ ਹੈ, ਪਰ ਉਹ ਟੈਲੀਫੋਨ ਦੀ ਆਵਾਜ਼ ਵਿੱਚ ਜਿਹੜੀ ਖੁਸ਼ੀ ਸੀ — ਉਹ ਹੁਣ ਕਿਸੇ ਰਿੰਗਟੋਨ ਵਿੱਚ ਨਹੀਂ ਮਿਲਦੀ।"

ਕਹਿਣ ਨੂੰ ਤਾਂ ਅਸੀਂ ਦੋਵੇ ਸਾਡੂ ਆ ਪਰ ਸਾਡਾ ਰਿਸ਼ਤਾ ਭਰਾਵਾਂ ਵਰਗਾ ਮਜਬੂਤ ਤੇ ਪਿਆਰ ਭਰਿਆ ਹੈ ਸਕੇ ਭਰਾ ਵੀ ਇਕ ਦੂਜੇ ਦਾ ਇੰਨਾ ਨੀ ਕਰਦੇ ਹੋਣੇ ਜਿ...
29/10/2025

ਕਹਿਣ ਨੂੰ ਤਾਂ ਅਸੀਂ ਦੋਵੇ ਸਾਡੂ ਆ ਪਰ ਸਾਡਾ ਰਿਸ਼ਤਾ ਭਰਾਵਾਂ ਵਰਗਾ ਮਜਬੂਤ ਤੇ ਪਿਆਰ ਭਰਿਆ ਹੈ ਸਕੇ ਭਰਾ ਵੀ ਇਕ ਦੂਜੇ ਦਾ ਇੰਨਾ ਨੀ ਕਰਦੇ ਹੋਣੇ ਜਿੰਨਾ ਅਸੀਂ ਇਕ ਦੂਜੇ ਦਾ ਕਰਦੇ ਆ ਪਰਮਾਤਮਾ ਕਰੇ ਸਾਡੇ ਭਰਾਂਵਾਂ ਦੇ ਪਿਆਰ ਭਰੇ ਰਿਸ਼ਤੇ ਵਿੱਚ ਕਦੇ ਵੀ ਫਿੱਕ ਨਾ ਪਵੇ ਤੇ ਸਾਡਾ ਭਰਾਂਵਾਂ ਦਾ ਪਿਆਰ ਹਮੇਸ਼ਾ ੲੈਦਾ ਹੀ ਬਣਿਆ ਰਹੇ❤️

28/10/2025

Memories Never Forget ❤️

ਉੱਡਣ ਲਈ ਖੰਭਾਂ ਦਾ ਹੋਣਾ ਜ਼ਰੂਰੀ ਨੀ ਹੁੰਦਾ ਪਿਉ ਦੀ ਦਿੱਤੀ ਹੋਈ ਹੱਲਾਸ਼ੇਰੀ ਹੀ ਬਹੁਤ ਹੁੰਦੀ ਆ ❤️
28/10/2025

ਉੱਡਣ ਲਈ ਖੰਭਾਂ ਦਾ ਹੋਣਾ ਜ਼ਰੂਰੀ ਨੀ ਹੁੰਦਾ
ਪਿਉ ਦੀ ਦਿੱਤੀ ਹੋਈ ਹੱਲਾਸ਼ੇਰੀ ਹੀ ਬਹੁਤ ਹੁੰਦੀ ਆ ❤️

27/10/2025

Akaal aa 🙏

ਅੱਜ ਦੇ episode ਵਿੱਚ ਇੱਕ ਗਾਣਾ ਹੈ ਜੋ ਕਿ ਬਹੁਤ ਹੀ emotional ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਂਗੇ
27/10/2025

ਅੱਜ ਦੇ episode ਵਿੱਚ ਇੱਕ ਗਾਣਾ ਹੈ ਜੋ ਕਿ ਬਹੁਤ ਹੀ emotional ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਂਗੇ

Shoot Time
27/10/2025

Shoot Time

Address

Khanna

Website

Alerts

Be the first to know and let us send you an email when Mr Mrs Matharu posts news and promotions. Your email address will not be used for any other purpose, and you can unsubscribe at any time.

Share