Vlogger Benny

Vlogger Benny ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ Multitalented Human Being. :D

ਲੋਕ ਮੇਰੇ ਤੇ ਹਸਦੇ ਨੇ ਕੇ ਮੈਂ ਸਭ ਤੋਂ ਵੱਖਰਾ ਆਂ,ਮੈਂ ਸਭ ਤੇ ਹਸਦਾ ਆਂ ਕੇ ਓਹ ਸਭ ਇਕੋ ਜਿਹੇ ਨੇ🌸
16/07/2025

ਲੋਕ ਮੇਰੇ ਤੇ ਹਸਦੇ ਨੇ ਕੇ ਮੈਂ ਸਭ ਤੋਂ ਵੱਖਰਾ ਆਂ,
ਮੈਂ ਸਭ ਤੇ ਹਸਦਾ ਆਂ ਕੇ ਓਹ ਸਭ ਇਕੋ ਜਿਹੇ ਨੇ🌸

ਅੱਜ ਸਾਉਣ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਪਰਮਾਤਮਾ ਕਰੇ ਆਪ ਲਈ ਖੁਸ਼ੀਆਂ ਭਰਿਆ ਮਹੀਨਾ ਲੈ ਕੇ ਆਵੇ
16/07/2025

ਅੱਜ ਸਾਉਣ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਪਰਮਾਤਮਾ ਕਰੇ ਆਪ ਲਈ ਖੁਸ਼ੀਆਂ ਭਰਿਆ ਮਹੀਨਾ ਲੈ ਕੇ ਆਵੇ

ਕਰੋ ਦਰਸ਼ਨ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਵਾਹਿਗੁਰੂ ਜਰੂਰ ਲਿਖੋ ਸਾਰੇ 🙏
15/07/2025

ਕਰੋ ਦਰਸ਼ਨ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ
ਵਾਹਿਗੁਰੂ ਜਰੂਰ ਲਿਖੋ ਸਾਰੇ 🙏

"ਸੱਚ "ਜੇ ਬੋਲ ਦਿੱਤਾ ਤਾਂ ਕੱਲੇ ਰਹਿ ਜਾਣਾ ਨਾ ਬੋਲਿਆ ਤਾ ਅੰਦਰੋ ਅੰਦਰੀ ਖਾ ਜਾਣਾ
15/07/2025

"ਸੱਚ "
ਜੇ ਬੋਲ ਦਿੱਤਾ ਤਾਂ ਕੱਲੇ ਰਹਿ ਜਾਣਾ
ਨਾ ਬੋਲਿਆ ਤਾ ਅੰਦਰੋ ਅੰਦਰੀ ਖਾ ਜਾਣਾ

ਨਹੀਂ ਰਹੇ 114 ਸਾਲਾ ਮਹਾਨ ਦੌੜਾਕ ਬਾਪੂ ਫੌਜਾ ਸਿੰਘਕਾਰ ਨੇ ਮਾਰੀ ਫੇਟ ਜਲੰਧਰ ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤਅਲਵਿਦਾ ਬਾਪੂ ਜੀ || ਵਾਹਿਗੁਰੂ ਜ...
14/07/2025

ਨਹੀਂ ਰਹੇ 114 ਸਾਲਾ ਮਹਾਨ ਦੌੜਾਕ ਬਾਪੂ ਫੌਜਾ ਸਿੰਘ
ਕਾਰ ਨੇ ਮਾਰੀ ਫੇਟ ਜਲੰਧਰ ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਅਲਵਿਦਾ ਬਾਪੂ ਜੀ
|| ਵਾਹਿਗੁਰੂ ਜੀ ਚਰਨਾਂ ਵਿਚ ਨਿਵਾਸ ਬਖਸ਼ਣ

ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!
14/07/2025

ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ' ਦਿੰਦਾ ਹੈ' ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ
13/07/2025

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ' ਦਿੰਦਾ ਹੈ' ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ

ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤
12/07/2025

ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤

ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ, ਮਲੇਰਕੋਟਲਾ 🙏
12/07/2025

ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ, ਮਲੇਰਕੋਟਲਾ 🙏

ਨਾ ਅਮੀਰਾਂ ਦੀ ਗੱਲ ਹੈ  ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ
11/07/2025

ਨਾ ਅਮੀਰਾਂ ਦੀ ਗੱਲ ਹੈ ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ

ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ( ਰਾੜਾ ਸਾਹਿਬ ਵਾਲੇ )
10/07/2025

ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ( ਰਾੜਾ ਸਾਹਿਬ ਵਾਲੇ )

10/07/2025

ਕਪਿਲ ਸ਼ਰਮਾ ਦੇ ਕੈਨੈਡਾ ਸਥਿਤ ਕੈਫੇ ਉੱਤੇ 'ਠਾਹ ਠਾਹ'.....

Address

Khanna

Telephone

+919592672305

Website

Alerts

Be the first to know and let us send you an email when Vlogger Benny posts news and promotions. Your email address will not be used for any other purpose, and you can unsubscribe at any time.

Contact The Business

Send a message to Vlogger Benny:

Share