Lakh Data lala Wala Peer

Lakh  Data lala Wala Peer jai ho masta di

24/07/2025
23/07/2025

Faryad Ali Khan

Shout out to my newest followers! Excited to have you onboard!Shardha Saburi Gopi, Aman Verma, Raj Kumar, Faizan Ansari,...
23/07/2025

Shout out to my newest followers! Excited to have you onboard!

Shardha Saburi Gopi, Aman Verma, Raj Kumar, Faizan Ansari, राधे कृष्ण राधे राधे, Sandeep Sandeep, Jasveer Sran, Nirmal Singh, Yas Dan, Jagdish Khokar, Md Shahid, Zeeshan Zeeshan, Raam Lal, Sardar Zaheer

22/07/2025

ਕੋਈ ਕਹਿੰਦਾ ਘਰ ਵਾਰ ਕਿੰਨਾ?
#ਕੋਈ ਕਹਿੰਦਾ ਕਾਰੋਬਾਰ ਕਿੰਨਾ?
#ਕੋਈ ਵਿਰਲਾ ਹੀ ਪੁਛੂ
ਤੇਰਾ ਗੁਰੂ ਨਾਲ ਪਿਆਰ ਕਿੰਨਾ?

22/07/2025

ਬਣਾਉਣ ਵਾਲਾ ਤੂੰ ਮਿਟਾਉਣ ਵਾਲਾ ਤੂੰ
#ਮੈਂ ਤੇਰੀ ਕੱਠਪੁਤਲੀ ਨਚਾਉਣ ਵਾਲਾ ਤੂੰ

22/07/2025

ਰੱਬ ਦਿਆ ਬੰਦਿਆ,ਕਿਸੇ ਅੱਗੇ
ਐਵੇ ਨਾਂ ਹੱਥ ਅੱਡਿਆ ਕਰ,
ਇੱਕ ਰੱਬ ਹੀ ਸਭ ਨੂੰ ਦੇਵਣ ਵਾਲਾ,
ਉਸਤੋਂ ਹੀ ਤੂੰ ਮੰਗਿਆ ਕਰ...!

22/07/2025

ਜਿਵੇਂ ਸਾਗਰਾਂ ਦਾ ਪਾਣੀ ਕਦੇ ਸੁੱਕ ਨਹੀਂ ਸਕਦਾ,
ਓਵੇਂ ਦਾਤੇ ਦੀਆ ਰਹਿਮਤਾਂ ਦਾ ਭੰਡਾਰਾ ਕਦੇ ਮੁੱਕ ਨਹੀਂ ਸਕਦਾ🙏🙏

Happy Diwali 🪔 Sab nu
01/11/2024

Happy Diwali 🪔 Sab nu

Address

Khanna

Website

Alerts

Be the first to know and let us send you an email when Lakh Data lala Wala Peer posts news and promotions. Your email address will not be used for any other purpose, and you can unsubscribe at any time.

Share