Lishkara Entertainment

Lishkara Entertainment I am journalist at BBC Tornoto gaunda Punjab Canada
lishkara entertainment box (youtube)
(1)

02/07/2025

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਤਿ ਸਾਕਸ਼ੀ ਸਾਹਨੀ ਨੇ ਖ਼ਾਲੀ ਪਲਾਟਾਂ ਚ ਕੂੜਾ ਸੁੱਟਣ ਦੀ ਮੁੱਕਮਲ ਤੌਰ ਤੇ ਲਗਾਈ ਪਾਬੰਧੀ।

ਉਲੰਘਣਾ ਕਰਨ ਵਾਲ਼ੇ ਤੇ ਹੋਵੇਗੀ ਕਾਰਵਾਈ।

02/07/2025

ਸਾਡੇ ਪਿੱਛੇ ਵੇਖੋ ਕਿੰਨੀਆਂ ਗੱਡੀਆਂ ਲਾ ਲਈਆਂ ਇਹਨਾਂ ਨੇ ,
ਮਜੀਠੀਆ ਦੇ ਹੱਕ ਚ ਧਰਨਾ ਲਗਾਉਣ ਜਾ ਰਹੀ ਬੀਬੀਆਂ ਪਿੱਛੇ ਲੱਗੀ ਪੁਲਿਸ !

02/07/2025

ਸੁਖਬੀਰ ਬਾਦਲ ਦੀ ਪੁਲਿਸ ਨਾਲ ਹੋਈ ਜ਼ਬਰਦਸਤ ਬਹਿਸ, ਕਹਿੰਦੇ "ਅਸੀਂ ਤਾਂ ਗੁਰੂ ਘਰ ਮੱਥਾ ਟੇਕਣ ਜਾ ਰਹੇ" ਇੰਝ ਭਖ ਗਿਆ ਮਾਹੌਲ LIVE

02/07/2025

ਸੁਖਬੀਰ ਬਾਦਲ ਨੂੰ ਮੋਹਾਲੀ ਪੁਲਿਸ ਨੇ ਪਾ ਲਿਆ ਘੇਰਾ

02/07/2025

ਮੋਹਾਲੀ ਪੁਲਿਸ ਨੇ ਅੱਖਾਂ ਵਿੱਚ ਮਿਰਚਾਂ ਪਾਕੇ ਲੁੱਟਣ ਵਾਲੇ ਗਿਰੋਹ ਨੂੰ ਕੀਤਾ ਕਾਬੂ

ਇੰਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ਦਿਲਜੀਤ ਦੋਸਾਂਝ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ-ਸਰਦਾਰ ਜੀ 3 ਫਿਲਮ ਭਾਰਤ ਵਿੱਚ ਰੀਲੀਜ਼ ਕਰਨ ਦੀ ਅਪੀਲ          ...
02/07/2025

ਇੰਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ਦਿਲਜੀਤ ਦੋਸਾਂਝ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ-ਸਰਦਾਰ ਜੀ 3 ਫਿਲਮ ਭਾਰਤ ਵਿੱਚ ਰੀਲੀਜ਼ ਕਰਨ ਦੀ ਅਪੀਲ

Me & Her Sarang Sikander X Delbar Arya -Song Launch Today Sarang ਨੇ ਮੀਡੀਆ ਨਾਲ ਮਨਾਇਆ ਜਨਮ ਦਿਨ
01/07/2025

Me & Her Sarang Sikander X Delbar Arya -Song Launch Today Sarang ਨੇ ਮੀਡੀਆ ਨਾਲ ਮਨਾਇਆ ਜਨਮ ਦਿਨ

ਸਾਰੰਗ ਸਿਕੰਦਰ ਨੇ ਮੀਡੀਆ ਨਾਲ ਮਨਾਇਆ ਜਨਮ ਦਿਨ
01/07/2025

ਸਾਰੰਗ ਸਿਕੰਦਰ ਨੇ ਮੀਡੀਆ ਨਾਲ ਮਨਾਇਆ ਜਨਮ ਦਿਨ

Address

1123 Sunny Enclave
Kharar
140301

Telephone

+917986698161

Website

http://www.lishkaratv.com/

Alerts

Be the first to know and let us send you an email when Lishkara Entertainment posts news and promotions. Your email address will not be used for any other purpose, and you can unsubscribe at any time.

Contact The Business

Send a message to Lishkara Entertainment:

Share