Tarn Taran Unplugged

Tarn Taran Unplugged Contact information, map and directions, contact form, opening hours, services, ratings, photos, videos and announcements from Tarn Taran Unplugged, Media/News Company, vpo Sankatra , Post office kalia, Khem Karan.

17/06/2026

ਮਾਮਲਾ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਠੱਠੀ ਜੈਮਲ ਸਿੰਘ ਦਾ,,,

ਪਿੰਡ ਰੱਤੋਕੇ ਵਿੱਚ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ,,,,,,,!
12/06/2026

ਪਿੰਡ ਰੱਤੋਕੇ ਵਿੱਚ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ,,,,,,,!

ਹਲਕਾ ਖੇਮਕਰਨ ਦੀ ਜਨਤਾ ਦਾ ਕੀ ਹੋਵੇਗਾ ਫੈਸਲਾ ?
12/06/2026

ਹਲਕਾ ਖੇਮਕਰਨ ਦੀ ਜਨਤਾ ਦਾ ਕੀ ਹੋਵੇਗਾ ਫੈਸਲਾ ?

11/06/2026

ਹਲਕਾ ਖੇਮਕਰਨ ਤੋਂ ਨਾਮਵਰ ਕਿਸਾਨ ਆਗੂ ਦਿਲਬਾਗ ਸਿੰਘ ਦਰਾਜਕੇ ਦਾ ਤਿੱਖਾ ਇੰਟਰਵਿਊ,,,

ਵਿਧਾਇਕ ਸਰਵਨ ਸਿੰਘ ਧੁੰਨ ਤੋਂ ਲੈ ਕੇ ਸੁਰਜੀਤ ਸਿੰਘ ਭੂਰਾ ਤੱਕ ਸਾਰਿਆਂ ਤੇ ਕੱਸੇ ਤੰਜ,,!

11/06/2026

ਪਿੰਡ ਭੁੱਚਰ ਤੋਂ ਰਾਜੋਕੇ ਜਾਣ ਵਾਲੇ ਸੂਏ ਦੀ ਖਲ੍ਹਾਈ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਕਿਸਾਨ ਆਗੂ ਦਿਲਬਾਗ ਸਿੰਘ ਦਰਾਜਕੇ ਨੇ ਸਬੰਧਿਤ ਅਧਿਕਾਰੀਆਂ ਉੱਤੇ ਲਗਾਏ ਵੱਡੇ ਇਲਜ਼ਾਮ

ਕੀ 2027 ਦੀਆਂ ਚੋਣਾਂ ਵਿੱਚ ਹਲਕਾ ਖੇਮਕਰਨ ਦੇ ਲੋਕ ਦੇਣਗੇ ਸੁਖਪਾਲ ਸਿੰਘ ਭੁੱਲਰ ਦਾ ਸਾਥ ?
06/06/2026

ਕੀ 2027 ਦੀਆਂ ਚੋਣਾਂ ਵਿੱਚ ਹਲਕਾ ਖੇਮਕਰਨ ਦੇ ਲੋਕ ਦੇਣਗੇ ਸੁਖਪਾਲ ਸਿੰਘ ਭੁੱਲਰ ਦਾ ਸਾਥ ?

ਕਿਵੇਂ ਦਾ ਰਿਹਾ ਹੁਣ ਤੱਕ ਵਿਧਾਇਕ ਸਰਵਨ ਸਿੰਘ ਧੁੰਨ ਦਾ ਕਾਰਜਕਾਲ ? ਦਿਉ ਆਪਣੀ ਰਾਇ,,,,
06/06/2026

ਕਿਵੇਂ ਦਾ ਰਿਹਾ ਹੁਣ ਤੱਕ ਵਿਧਾਇਕ ਸਰਵਨ ਸਿੰਘ ਧੁੰਨ ਦਾ ਕਾਰਜਕਾਲ ? ਦਿਉ ਆਪਣੀ ਰਾਇ,,,,

06/06/2026

ਆਖ਼ਿਰ ਹੋਰ ਕਿੰਨੀਆਂ ਸਿਆਸੀ ਪਾਰਟੀਆਂ ਬਦਲਣਗੇ ਸੁਰਜੀਤ ਸਿੰਘ ਭੂਰਾ?

ਕਿਸਾਨ ਆਗੂ ਤੋਂ ਸਿਆਸਤ ਵਿੱਚ ਆਏ ਸੁਰਜੀਤ ਸਿੰਘ ਭੂਰਾ ਨੂੰ ਪੱਤਰਕਾਰ ਦੇ ਸਿੱਧੇ ਤੇ ਤਿੱਖੇ ਸਵਾਲ

29/05/2026

ਭਿੱਖੀਵਿੰਡ ਦੀ ਵਾਰਡ ਨੰਬਰ 4 ਤੋਂ ਹਲਕਾ ਵਿਧਾਇਕ ਦੇ ਸਾਥੀਆਂ ਨੇਂ ਹਰਾ ਦਿੱਤਾ ਆਪਣੀ ਹੀ ਪਾਰਟੀ ਦਾ ਉਮੀਦਵਾਰ ?

ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਪਤਨੀ ਨੇ ਆਪਣੀ ਹੀ ਪਾਰਟੀ ਦੇ ਲੀਡਰਾਂ ਤੇ ਲਗਾਏ ਵੱਡੇ ਇਲਜ਼ਾਮ

08/05/2026

ਸਰਹੱਦੀ ਪਿੰਡਾਂ ਵਿੱਚ ਛੋਟੇ ਛੋਟੇ ਬੱਚੇ ਕਰ ਰਹੇ ਹਨ ਨ+ਸ਼ੇ ਦਾ ਕਾਰੋਬਾਰ,,,,
ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਮਾਸਟਰ ਸਤਨਾਮ ਸਿੰਘ ਮਨਾਵਾ ਦਾ ਅਹਿਮ ਇੰਟਰਵਿਊ,,,,!

Address

Vpo Sankatra , Post Office Kalia
Khem Karan
143419

Website

Alerts

Be the first to know and let us send you an email when Tarn Taran Unplugged posts news and promotions. Your email address will not be used for any other purpose, and you can unsubscribe at any time.

Shortcuts

Share