Kotkapura Live ਕੋਟਕਪੂਰਾ ਲਾਈਵ

Kotkapura Live ਕੋਟਕਪੂਰਾ ਲਾਈਵ Live news

14/09/2025

ਯੂਕੇ ਵਿਖੇ ਸਾਡੇ ਕੋਟਕਪੂਰੇ ਦੀ ਸ਼ਾਨ ਦਰਸ਼ਨ ਜੀਤ ਦਿਖੇ ਅਲੱਗ ਅੰਦਾਜ਼ ਦੇ ਵਿੱਚ
Kotkapura Patrika ReeL's Punjabi Song's

12/09/2025

ਕੋਟਕਪੂਰਾ ਦੇ ਵੱਡੇ ਕਾਰੋਬਾਰੀ ਕੋਲੋਂ ਇਕ ਕਰੋੜ ਫ/ਰੋ/ਤੀ ਮੰਗਣ ਵਾਲਾ ਫਰੀਦਕੋਟ ਪੁਲਿਸ ਦੀ ਮੁੱਠਭੇੜ ਵਿੱਚ ਚੱਲੀਆਂ ਤਾ/ਵ/ੜ ਤੋੜ ਗੋ/ਲੀ/ਆਂ /
ਰਿਪੋਰਟ -ਜਸਵਿੰਦਰ ਜੱਸੀ

07/09/2025

ਰੱਬਾ ਰਹਿਮ ਕਰ
ਬਹੁਤ ਭਾਰੀ ਬਾਰਿਸ਼🙏
#

07/09/2025

ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਦੇ ਲਈ ਕਰੀਏ ਅਰਦਾਸ 🙏

03/09/2025

ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਫਰੀਦਕੋਟ ਵਿਖੇ ਆਗਮਨ ਦੇ ਸਬੰਧ ਵਿਚ ਜੋ ਪਿਛਲੇ ਕਰੀਬ 50 ਸਾਲਾਂ ਤੋਂ ਸਲਾਨਾ ਮੇਲਾ ਫਰੀਦਕੋਟ ਵਿਚ ਲਗਦਾ ਆ ਰਿਹਾ ਸੀ ਉਸ ਨੂੰ ਹੜਾਂ ਦੀ ਆੜ ਵਿਚ ਬੰਦ ਕਰਨ ਦਾ ਫਰੀਦਕੋਟ ਪ੍ਰਸ਼ਾਸ਼ਨ ਨੇ ਲਗਭਗ ਇਕ ਪਾਸੜ ਫ਼ੈਸਲਾ ਲਿਆ ਹੈ, ਕੀ ਇਸ ਫ਼ੈਸਲੇ ਨਾਲ ਉਹਨਾਂ ਲੋਕਾਂ ਨੂੰ ਨਿਰਾਸ਼ਾ ਨਹੀਂ ਹੋਵੇਗੀ ਜੋ ਦੂਰੋਂ ਨੇੜਿਓਂ ਇਥੇ ਆ ਕੇ ਕਾਰੋਬਾਰ ਕਰਦੇ ਹਨ।ਅਸਲ ਵਿਚ ਲਗਦਾ ਇਹ ਹੜਾਂ ਕਾਰਨ ਰੱਦ ਨਹੀਂ ਕੀਤਾ ਗਿਆ ਅਸਲ ਕਾਰਨ ਲਗਦਾ ਇਸ ਵਾਰ ਕਿਸੇ ਵੀ ਠੇਕੇਦਾਰ ਨੇ ਜਿਆਦਾ ਰੁਚੀ ਨਹੀਂ ਵਿਖਾਈ, ਹਰ ਸਾਲ ਮੇਲੇ ਦੇ ਰੇਟ ਵਧਾ ਵਧਾ ਕੇ ਬੇਸ਼ੱਕ ਪ੍ਰਸ਼ਾਂਸ਼ਨ ਮੋਟੀ ਕਮਾਈ ਕਰਦਾ ਸੀ , ਪਰ ਇਸ ਵਾਰ ਮੇਲੇ ਵਿਚ ਠੇਕੇਦਾਰਾਂ ਨੇ ਰੁਚੀ ਨਹੀਂ ਵਿਖਾਈ ਲਗਦਾ ਇਸੇ ਕਰਕੇ ਪ੍ਰਸ਼ਾਂਸ਼ਨ ਇਸ ਮੇਲੇ ਨੂੰ ਨਹੀਂ ਕਰਵਾ ਰਿਹਾ। ਪਰ ਉਹਨਾਂ ਲੋਕਾਂ ਦਾ ਕੀ ਹੋਵੇਗਾ ਜੋ ਸਾਲ ਭਰ ਤੋਂ ਆਸ ਲਗਾਈ ਬੈਠੇ ਸੀ, ਨਾਲ ਹੀ ਪ੍ਰਸ਼ਾਂਸ਼ਨ ਨੂੰ ਚਾਹੀਦਾ ਤਾਂ ਇਹ ਸੀ ਕਿ ਇਸ ਮੇਲੇ ਤੋਂ ਹੋਣ ਵਾਲੀ ਆਮਦਨ ਹੜ ਪੀੜਤਾਂ ਨੂੰ ਭੇਜਦੇ, ਪਰ ਇਹਨਾਂ ਤਾਂ ਮੇਲਾ ਹੀ ਬੰਦ ਕਰ ਦਿੱਤਾ, ਲਗਦਾ ਜਿਲਾ ਪ੍ਰਸ਼ਾਸ਼ਨ ਨੂੰ ਆਪਣੇ ਇਸ ਫੈਸਲੇ ਨੂੰ ਦੁਬਾਰਾ ਵਿਚਾਰਨਾ ਚਾਹੀਦਾ ਹੈ ❓❓❓❓❓ Faridkot Police Punjab LIVE Kotkapura Kultar Singh Sandhwan Tilla Baba Farid

ਡੀਆਈਜੀ ਫਰੀਦਕੋਟ ਰੇਂਜ ਦੇ ਸ੍ਰੀ ਅਸ਼ਵਨੀ ਕਪੂਰ 35 ਸਾਲ ਦੀ ਸਰਵਿਸ ਪੂਰੀ ਕਰਨ ਤੋਂ ਅੱਜ ਹੋਏ ਰਿਟਾਇਰ ਇਸ ਦੌਰਾਨ ਡੀਆਈਜੀ ਬਠਿੰਡਾ ਰੇਜ ਸ੍ਰੀ ਹਰਜੀ...
31/08/2025

ਡੀਆਈਜੀ ਫਰੀਦਕੋਟ ਰੇਂਜ ਦੇ ਸ੍ਰੀ ਅਸ਼ਵਨੀ ਕਪੂਰ 35 ਸਾਲ ਦੀ ਸਰਵਿਸ ਪੂਰੀ ਕਰਨ ਤੋਂ ਅੱਜ ਹੋਏ ਰਿਟਾਇਰ
ਇਸ ਦੌਰਾਨ ਡੀਆਈਜੀ ਬਠਿੰਡਾ ਰੇਜ ਸ੍ਰੀ ਹਰਜੀਤ ਸਿੰਘ SSP ਡਾਕਟਰ ਪ੍ਰਗਿਆ ਜੈਨ ਐਸਐਸਪੀ ਤਰਨਤਾਰਨ ਦੀਪਕ ਪਾਰਿਕ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸ੍ਰੀ ਅਜੇ ਗਾਂਧੀ ਐਸਐਸਪੀ ਮੋਗਾ ਗੁਰਮੀਤ ਸਿੰਘ ਐਸਐਸਪੀ ਫਾਜ਼ਿਲਕਾ ਡੀਸੀ ਫਰੀਦਕੋਟ ਮੈਡਮ ਪੂਨਮਦੀਪ ਕੌਰ ਜੇਲ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਸਮੇਤ ਸਾਰੇ ਹੀ ਅਫਸਰ ਸਾਹਿਬਾਨ ਨੇ ਡੀਆਈਜੀ ਫਰੀਦਕੋਟ ਰੇਂਜ ਦੇ ਕਪੂਰ ਜੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ
Faridkot Police Kotkapura Patrika Tilla Baba Farid

29/08/2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਤੇ ਕੋਟਕਪੂਰਾ ਵਿਖੇ Faridkot Police

24/08/2025

ਕੋਟਕਪੂਰਾ ਵਿਖੇ ਮੌਸਮ ਦਾ ਹਾਲ

22/08/2025

ਅੱਤ ਦੀ ਗਰੀਬੀ ਦੀ ਹਿੱਕ ਪਾੜ ਕੇ ਇਹ ਬੱਚੀ ਵਧ ਰਹੀ ਅੱਗੇ ਦਿਓ ਹੌਸਲਾ ਕਰੋ ਸਪੋਰਟ
ਐਸਐਸਪੀ ਫਰੀਦਕੋਟ ਵੱਲੋਂ ਨਵਜੋਤ ਕੌਰ ਬੱਚੀ ਦਾ ਕੀਤਾ ਮਾਨ ਸਨਮਾਨ
11 ਸਾਲ ਦੀ ਇਸ ਬੱਚੀ ਰੇਸ ਵਿੱਚ ਹਰਾਉਣ ਵਾਲੇ ਨੂੰ 7100 ਰੁਪਏ ਦਾ ਚੈਲੰਜ - ਕੋਚ Faridkot Police Punjab LIVE Kotkapura Kotkapura Patrika Kultar Singh Sandhwan Randev Uday Punjab Kings

16/08/2025

ਸਪੈਸ਼ਲ ਸਰਕਾਰੀ ਸਕੂਲ ਦੀਆਂ ਬੱਚੀਆਂ ਲਈ ਤੀਆਂ ਦਾ ਮੇਲਾ
ਕੋਟਕਪੂਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ
Faridkot Police Kotkapura Patrika Punjab LIVE Kotkapura Kultar Singh Sandhwan Kotkapura Live ਕੋਟਕਪੂਰਾ ਲਾਈਵ

15/08/2025

ਫਰੀਦਕੋਟ ਸੀਐਮ ਭਗਵੰਤ ਸਿੰਘ ਮਾਨ ਕੌਮੀ ਝੰਡੇ ਨੂੰ ਲਹਿਰਾਉਣ ਦੀਆਂ ਲਾਈਵ ਤਸਵੀਰਾਂ
Faridkot Police Kotkapura Patrika Kultar Singh Sandhwan Punjab LIVE Kotkapura

15/08/2025

ਆਜ਼ਾਦੀ ਦਿਹਾੜੇ ਤੇ ਫਰੀਦਕੋਟ ਤੋਂ ਲਾਈਵ
ਸੀਐਮ ਭਗਵੰਤ ਮਾਨ ਲਹਿਰਾਉਣਗੇ ਝੰਡਾ

Address

Kotkapura

Website

Alerts

Be the first to know and let us send you an email when Kotkapura Live ਕੋਟਕਪੂਰਾ ਲਾਈਵ posts news and promotions. Your email address will not be used for any other purpose, and you can unsubscribe at any time.

Share