ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਦੋ ਸਕੇ ਭਰਾ 5 ਪਿਸਤੋਲਾ ਸਮੇਤ ਗ੍ਰਿਫਤਾਰ ਇੱਕ ਤੇ 10 ਦੂਜੇ ਤੇ 4 ਮਾਮਲੇ ਪਹਿਲੇ ਹੀ ਹਨ ਦਰਜ
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਕੁਆਰਡੀਨੇਟਰ ਹਰਭਜਨ ਸਿੰਘ ਸੰਧੂ ਠੇਕੇਦਾਰ ਜਿਨਾਂ ਨੇ ਬੀ.ਜੇ.ਪੀ. ਦੇ ਸੰਨੀ ਦਿਓੁਲ ਬਾਰੇ ਕੀਤੇ ਵੱਡੇ ਖੁਲਾਸੇ
ਕਿਸਾਨਾਂ ਵੱਲੋਂ ਸੱਕੀ ਦੇ ਪੁੱਲ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਜਿਸ ਵਿੱਚ ਪੁੱਲ ਤੰਗ ਹੋਣ ਕਾਰਨ ਕਿਸਾਨਾਂ ਨੇ ਪੁੱਲ ਦੀ ਚੜਾਈ ਨੂੰ ਡਬਲ ਕਰਨ ਦੀ ਕੀਤੀ ਮੰਗ
ਬਟਾਲਾ ਦੇ MLAਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ mp ਦੀ ਟਿਕਟ ਮਿਲਦੇ ਰੋਡ ਸ਼ੋ ਕੱਢਣ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਓੁਕਾਰ ਸਿੰਘ ਦੇ ਨਾਲ ਸਾਡੀ ਹੋਈ ਗੱਲਬਾਤ
ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਦੇ ਨੌਜਵਾਨ ਦਾ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਨੌਜਵਾਨ ਦੀ ਪਤਨੀ ਵੱਲੋਂ ਇੱਕ ਨੌਜਵਾਨ ਦਾ ਕੀਤਾ ਗਿਆ ਕਤਲ
ਆਪਣੇ ਮਾਸੂਮ 2 ਬੱਚਿਆਂ ਨੂੰ ਕਤਲ ਕਰਨ ਵਾਲੇ ਪਿਓ ਦੀ ਨਹਿਰ ਵਿੱਚੋਂ ਮਿਲੀ ਲਾਸ਼
ਪਿੰਡ ਨਬੀ ਨਗਰ ਵਿੱਚ ਸ਼੍ਰੀ ਚੋਲਾ ਸਾਹਿਬ ਦੇ ਮੇਲੇ ਤੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਲਗਾਏ ਤੇ ਪੈਦਲ ਚੱਲ ਕੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ
ਅੱਜ ਕੋਟਲੀ ਸੂਰਤ ਮੱਲੀ ਵਿਖੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੀਤਾ ਰੋਸ ਪ੍ਰਦਰਸ਼ਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ
ਅੱਜ ਕੋਟਲੀ ਸੂਰਤ ਮੱਲੀ ਵਿਖੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਤੇ ਕੀਤਾ ਰੋਸ ਪ੍ਰਦਰਸ਼ਨ
ਇੱਕ ਸਰਕਾਰੀ ਅਧਿਆਪਕ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੱਲ ਰਹੇ ਕੈਂਪ ਚ ਪਿੰਡ ਡਾਲੇ ਚੱਕ ਵਿਖੇ ਪਨਸਪ ਚੇਅਰਮੈਨ ਪੰਜਾਬ ਬਲਬੀਰ ਸਿੰਘ ਪੰਨੂ ਜੀ ਨੇ ਲਿਆ ਜਾਇਜ਼ਾ
ਪਿੰਡ ਨਬੀ ਨਗਰ ਵਿੱਚ ਆਮ ਆਦਮੀ ਪਾਰਟੀ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ